Breaking News
Home / ਤਾਜਾ ਜਾਣਕਾਰੀ / ਪੰਜਾਬੀ ਦੀ ਮੌਤ ਨਿਊਜ਼ੀਲੈਂਡ ‘ਚ -ਭਰੇ ਮਨ ਨਾਲ ਦਾਦੇ ਨੇ ਕਿਹਾ-ਪਹਿਲਾਂ ਪੁੱਤ ਚਲਾ ਗਿਆ ਤੇ ਹੁਣ ਪੋਤਾ

ਪੰਜਾਬੀ ਦੀ ਮੌਤ ਨਿਊਜ਼ੀਲੈਂਡ ‘ਚ -ਭਰੇ ਮਨ ਨਾਲ ਦਾਦੇ ਨੇ ਕਿਹਾ-ਪਹਿਲਾਂ ਪੁੱਤ ਚਲਾ ਗਿਆ ਤੇ ਹੁਣ ਪੋਤਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ,,,,  ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ,,,,, ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਿਊਜ਼ੀਲੈਂਡ— ਐਤਵਾਰ ਨੂੰ ਨਿਊਜ਼ੀਲੈਂਡ ‘ਚ ਇਕ ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਦੀ ਮੌਤ ਹੋ ਗਈ। ਉਹ ਕੁਈਨਜ਼ ਟਾਊਨ ‘ਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਉਹ ਵਿਦਿਆਰਥੀ ਵੀਜ਼ੇ ‘ਤੇ 7 ਸਾਲ ਪਹਿਲਾਂ ਪੰਜਾਬ ਤੋਂ ਨਿਊਜ਼ੀਲੈਂਡ ਆਇਆ ਸੀ ਅਤੇ ਹੁਣ ਉਹ ਦਸੰਬਰ ‘ਚ ਆਪਣੇ ਘਰ ਜਾਣ ਵਾਲਾ ਸੀ। ਜਾਣਕਾਰੀ ,,,,,, ਮੁਤਾਬਕ 14 ਅਕਤੂਬਰ ਦੀ ਸਵੇਰ 7.45 ‘ਤੇ ਉਸ ਦੀ ਕਾਰ ਅਤੇ ਇਕ ਟੂਰਿਸਟ ਬੱਸ ਦੀ ਟੱਕਰ ਹੋ ਗਈ। ਬੱਸ ‘ਚ 15 ਕੁ ਸਵਾਰੀਆਂ ਬੈਠੀਆਂ ਸਨ, ਜਿਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ। ਉਹ ਆਪਣੇ ਦੋਸਤਾਂ ਨੂੰ ਮਿਲਣ ਜਾ ਰਿਹਾ ਸੀ ਪਰ ਹਾਦਸੇ ‘ਚ ਉਸ ਦੀ ਮੌਤ ਹੋ ਗਈ।
PunjabKesari
25 ਸਾਲਾ ਹਰਪ੍ਰੀਤ ਨੇ 6-7 ਮਹੀਨੇ ਪਹਿਲਾਂ ਹੀ ਨਵੀਂ ਥਾਂ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਹਰਪ੍ਰੀਤ ਦੇ ਦਾਦਾ ਜੀ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੋਤਾ ਬਹੁਤ ਹੀ ਸਮਝਦਾਰ ਅਤੇ ਸੁਲਝਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ 3 ਕੁ ਸਾਲ ਪਹਿਲਾਂ ਹਰਪ੍ਰੀਤ ਦੇ ਪਿਤਾ ਦੀ ਮੌਤ ਹੋ ਗਈ ਸੀ, ਹੁਣ ਪੋਤਾ ਵੀ ਚਲਾ ਗਿਆ ਹੈ,,,,,,। ਹਰਪ੍ਰੀਤ ਦੀ ਮਾਂ ਅਤੇ ਛੋਟੀ ਭੈਣ ਭਾਰਤ ‘ਚ ਹੀ ਹਨ, ਜੋ ਉਸ ਦੇ ਆਉਣ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਉਹ ਆਪਣੇ ਪੋਤੇ ਦਾ ਅੰਤਿਮ ਸੰਸਕਾਰ ਆਕਲੈਂਡ ‘ਚ ਹੀ ਕਰਨਗੇ ਅਤੇ ਇਸ ਦਾ ਖਰਚਾ ਆਪ ਹੀ ਕਰਨਗੇ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!