Breaking News
Home / ਤਾਜਾ ਜਾਣਕਾਰੀ / ਪਤੀ ਦੇ ਰਿਸ਼ਤੇਦਾਰਾਂ ਨੇ ਕੱਢੀ ਰੰਜਿਸ਼, ਨਵੀਂ ਵਿਆਹੀ ਦੁਲਹਨ ਨਾਲ ਕੀਤਾ ਗੈਂਗਰੇ.ਪ

ਪਤੀ ਦੇ ਰਿਸ਼ਤੇਦਾਰਾਂ ਨੇ ਕੱਢੀ ਰੰਜਿਸ਼, ਨਵੀਂ ਵਿਆਹੀ ਦੁਲਹਨ ਨਾਲ ਕੀਤਾ ਗੈਂਗਰੇ.ਪ

ਤਾਜਾ ਵੱਡੀ ਦੁਖਦਾਈ ਖਬਰ……..

ਹੱਥਾਂ ‘ਚ ਲਾਲ ਚੂੜਾ ਸੀ…. ਵਿਆਹ ਦੇ ਚਾਅ ਅਜੇ ਅਧੂਰੇ ਸੀ… ਅਜੇ ਤਾਂ ਇਸ ਦੁਲਹਨ ਨੇ ਆਪਣੇ ਪਤੀ ਨਾਲ ਬੈਠ ਕੇ ਦੋ ਗੱਲਾਂ ਵੀ ਨਹੀਂ ਕੀਤੀਆਂ ਸੀ ਕਿ ਇਹ ਦੁਲਹਨ ਇਕ ਅਜਿਹੀ ਵਾਰਦਾਤ ਦੀ ਸ਼ਿਕਾਰ ਹੋ ਗਈ ਜਿਸ ਦਾ ਅੰਦਾਜ਼ਾ ਉਸ ਨੂੰ ਦੂਰ-ਦੂਰ ਤੱਕ ਨਹੀਂ ਸੀ… ਕੁਝ ਦਰਿੰਦਿਆਂ ਨੇ ਦੁਲਹਨ ਨੂੰ ਅਗਵਾ ਕਰ ਉਸ ਨਾਲ ਗੈਂਗਰੇ,ਪ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ….


ਇਹ ਦੁਲਹਨ ਆਈ ਤਾਂ ਸਹੁਰੇ ਘਰ ਦੀ ਇੱਜ਼ਤ ਬਣ ਕੇ ਪਰ ਵਿਆਹ ਦੇ ਤੀਜੇ ਦਿਨ ਹੀ ਆਪਣੀ ਆਬਰੂ ਵਹਿਸ਼ੀਆਂ ਹੱਥੋਂ ਲੁਟਾ ਬੈਠੀ….. ਮਾਮਲਾ ਹਰਿਆਣਾ ਦੇ ਅੰਬਾਲਾ ਦਾ ਹੈ…. ਰੇਵਾੜੀ ‘ਚ ਵਿਦਿਆਰਥਣ ਨਾਲ ਗੈਂਗਰੇ,ਪ ਤੋਂ ਬਾਅਦ ਹੁਣ ਅੰਬਾਲਾ ‘ਚ ਵਹਿਸ਼ੀਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ……ਵਿਆਹ ਦੇ ਤੀਜੇ ਦਿਨ ਹਥਿਆਰਾਂ ਦੀ ਨੋਕ ‘ਤੇ ਆਏ ਦਰਿੰਦਿਆਂ ਨੇ ਪੂਰੇ ਪਰਿਵਾਰ ਨਾਲ ਕੁੱਟਮਾਰ ਕੀਤੀ

ਘਰ ਨੂੰ ਲੁੱਟਿਆ ਤੇ ਇਸ ਨਵੀ-ਨਵੇਲੀ ਦੁਲਹਨ ਤੇ ਉਸ ਦੇ ਪਤੀ ਨੂੰ ਅਗਵਾ ਕਰਕੇ ਲੈ ਗਏ….. ਇਸ ਦੌਰਾਨ ਇਨ੍ਹਾਂ ਦਰਿੰਦਿਆਂ ਨੇ ਦੁਲਹਨ ਨਾਲ ਵਾਰ=ਵਾਰ ਬਲਾਤ,, ਕਾਰ ਕੀਤਾ….ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!