ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਸੰਨੀ ਲਿਓਨੀ ਦਾ ਜਾਦੂ ਬਾਲੀਵੁੱਡ ‘ਚ ਚੱਲ ਚੁੱਕਾ ਹੈ।
ਇਸ ਵਜ੍ਹਾ ਨਾਲ ਉਹ ਜਿਹੜਾ ਵੀ ਕੰਮ ਕਰਦੀ ਹੈ, ਉਹ ਸੁਰਖੀਆਂ ‘ਚ ਬਣ ਜਾਂਦੀ ਹੈ। ਬੀਤੇ ਦਿਨੀਂ ਸੰਨੀ ਨੇ ਆਪਣੇ ਪਤੀ ਡੈਨੀਅਲ ਵੈੱਬਰ ਦਾ ਜਨਮਦਿਨ ਮਨਾਇਆ।
ਇਸ ਖਾਸ ਮੌਕੇ ‘ਤੇ ਸੰਨੀ ਨੇ ਆਪਣੇ ਪਤੀ ਲਈ ਇਕ ਖਾਸ ਲੇਖ ਲਿਖਿਆ। ,,,,,, ਜੀ ਹਾਂ, ਸੰਨੀ ਲਿਓਨ ਨੇ ਪਤੀ ਡੈਨੀਅਲ ਨਾਲ ਬਹੁਤ ਪਿਆਰ ਕਰਦੀ ਹੈ। ਇਸ ਵਜ੍ਹਾ ਕਾਰਨ ਉਸ ਦਾ ਜਨਮਦਿਨ ਯਾਦਗਰ ਬਣਾਉਣ ਲਈ ਸੰਨੀ ਨੇ ਆਪਣੇ ਤੇ ਡੈਨੀਅਲ ਦੀ ਇਕ ਖਾਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੁਝ ਖਾਸ ਗੱਲਾਂ ਲਿਖੀਆਂ।
ਇਸ ਪੋਸਟ ‘ਚ ਸੰਨੀ ਨੇ ਲਿਖਿਆ, ”ਮੇਰੇ ਜੀਵਨ ਦਾ ਪਿਆਰ ਜਨਮਦਿਨ ਮੁਬਾਰਕ ਹੋਵੇ।,,,,,, ਮੈਂ ਚਾਹੁੰਦੀ ਹਾਂ ਕਿ ਤੁਸੀਂ ਹਮੇਸ਼ਾ ਹੀ ਮੁਸਕਰਾਉਂਦੇ ਰਹੋ ਅਤੇ ਤੁਹਾਡੇ ਜੀਵਨ ਖੁਸ਼ੀਆਂ ਨਾਲ ਭਰਿਆ ਰਹੇ।
ਤੁਹਾਡੀ ਉਮਰ ਭਾਵੇਂ ਇਕ ਸਾਲ ਵਧ ਗਈ ਹੋਵੇ ਪਰ ਅੱਜ ਵੀ ਤੁਹਾਡਾ ਦਿਲ ਜਵਾਨ ਹੈ। ,,,,,,ਅੱਜ ਵੀ ਤੁਹਾਡੇ ਕੋਲ ਆਕਰਸ਼ਿਤ ਬਾਡੀ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ। ਮੇਰੇ ਲਵਰ।”
ਦੱਸ ਦੇਈਏ ਕਿ ਸੰਨੀ ਲਿਓਨ ਵਲੋਂ ਪਤੀ ਡੈਨੀਅਲ ਨੂੰ ਇਹ ਨਾਇਬ ਤੋਹਫਾ ਸੀ, ਜੋ ਅਸਲ ‘ਚ ਕਾਫੀ ਖੂਬਸੂਰਤ ਸੀ। ਇਨ੍ਹੀਂ ਦਿਨੀਂ ਸੰਨੀ ਲਿਓਨ ਤੇ ਡੈਨੀਅਲ ਦੀ ਜੋੜੀ ਵਿਦੇਸ਼ ‘ਚ ਛੁੱਟੀਆਂ ਇੰਜੁਆਏ ਕਰ ਰਹੇ ਹਨ। ਹਾਲ ਹੀ ‘ਚ ਇਸ ਜੋੜੀ ਨੇ ਆਪਣੇ ਆਫੀਸ਼ੀਅਲ ਅਕਾਊਂਟ ‘ਤੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ