ਟੀ ਵੀ ਹੋਵੇ ਜਾ ਫਿਲਮ ਐਕਟਰੈਸ ਦਾ ਕੰਮ ਇੱਕ ਸਮੇ ਦੇ ਬਾਅਦ ਖਤਮ ਹੋਣਾ ਹੀ ਹੁੰਦਾ ਹੈ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਵਿਆਹ ਦੇ ਬਾਅਦ ਬੱਚੇ ਅਤੇ ਪਰਿਵਾਰ ਵਿੱਚ ਵਿਅਸਤ ਹੋਣ ਦੇ ਕਾਰਨ ਉਹਨਾਂ ਨੂੰ ਟਾਇਮ ਨਹੀਂ ਮਿਲਦਾ ਕਿ ਉਹ ਫਿਰ ਤੋਂ ਕੰਮ ਕਰ ਪਾਉਣ ਟੀ ਵੀ ਸੀਰੀਅਲ ਵਿੱਚ ਕੰਮ ਕਰਨ ਵਾਲੀਆਂ ਬਹੁਤ ਸਾਰੀਆਂ ਅਭਿਨੇਤਰੀਆਂ ਦੇ ਨਾਲ ਅਜਿਹਾ ਹੋਇਆ ਹੈ ਕਿ ਉਹ ਮਾਂ ਬਣਨ ਦੇ ਬਾਅਦ ਐਕਟਿੰਗ ਤੋਂ ਤੋਬਾ ਕਰ ਗਈਆਂ ਸ਼ਾਇਦ ਉਹ ਹੁਣ ਕਿਸੇ ਸੀਰੀਅਲ ਵਿੱਚ ਦਿਸਣ ਵਿਆਹ ਦੇ ਬਾਅਦ ਪਰਵਾਰਿਕ ਜੀਵਨ ਵਿੱਚ ਬਿਜ਼ੀ ਹੋ ਜਾਣ ਕਾਰਨ ਟੀ ਵੀ ਸੀਰੀਅਲ ਦੁਬਾਰਾ ਨਾਲ ਕੰਮ ਕਰਨ ਲਈ ਸਮੇ ਹੀ ਨਹੀਂ ਮਿਲ ਪਾਉਂਦਾ ਹੋਵੇਗਾ। ਮਾਂ ਬਣਨ ਦੇ ਬਾਅਦ ਪਰਦੇ ਤੇ ਨਹੀਂ ਦਿਸੀਆਂ ਇਹ ਅਭਿਨੇਤਰੀਆਂ ਇਹ ਟੀ ਵੀ ਜਗਤ ਦੀਆ ਕੁਈਨ ਰਹਿ ਚੁਕੀਆਂ ਹਨ।
ਦੀਪਿਕਾ ਸਿੰਘ :- ਟੀ ਵੀ ਸ਼ੋ ਦੀਆ ਔਰ ਬਾਤੀ ਦੀ ਐਕਟਰੈਸ ਦੀਪਿਕਾ ਸਿੰਘ ਟੀ ਵੀ ਜਗਤ ਦੀ ਫੇਮਸ ਅਭਿਨੇਰੀਆਂ ਵਿੱਚੋ ਇੱਕ ਹੈ ਅਭਿਨੇਤਰੀ ਦੀਪਿਕਾ ਸਿੰਘ ਨੇ ਸਾਲ 2014 ਵਿੱਚ ਟੀ ਵੀ ਡਾਇਰੈਕਟਰ ਰੋਹਿਤ ਰਾਜ ਗੋਇਲ ਦੇ ਨਾਲ ਵਿਆਹ ਕਰਵਾ ਲਿਆ ਸੀ ਅਤੇ ਇਹਨਾਂ ਸਾਲ 2017 ਨੂੰ ਇੱਕ ਪਿਆਰੇ ਜਿਹੇ ਬੇਟੇ ਨੂੰ ਜਨਮ ਦਿੱਤਾ ਜਿਸਦਾ ਨਾਮ ਸੋਹਮ,,,,, ਗੋਇਲ ਹੈ ਬੇਟੀ ਨੂੰ ਜਨਮ ਦੇਣ ਦੇ ਬਾਅਦ ਇਹ ਟੀ ਵੀ ਤੇ ਵਾਪਸ ਨਹੀਂ ਆਈ ਹੈ।
ਟੀ ਵੀ ਦੇ ਫੇਮਸ ਸੀਰੀਅਲ ਕਸੌਟੀ ਜ਼ਿੰਦਗੀ ਕੀ ਤੋਂ ਸ਼ਵੇਤਾ ਤਿਵਾਰੀ ਨੂੰ ਬਹੁਤ ਪ੍ਰਸਿੱਧੀ ਮਿਲੀ ਹੋਈ ਸੀ ਸ਼ਵੇਤਾ ਤਿਵਾਰੀ ਨੇ ਸਾਲ 2013 ਵਿੱਚ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕਰਕੇ ਫਿਰ ਤੋਂ ਘਰ ਵਸਾ ਲਿਆ ਸੀ ਫਿਰ ਇਹਨਾਂ ਇੱਕ ਬੇਟੇ ਨੂੰ ਜਨਮ ਦਿੱਤਾ ਅਤੇ ਟੀ ਵੀ ਤੋਂ ਦੂਰ ਹੋ ਗਈ ਸ਼ਵੇਤਾ ਦਾ ਪਹਿਲਾ ਵਿਆਹ ਰਾਜਾ ਚੋਧਰੀ ਨਾਲ ਹੋਇਆ ਸੀ ਪਰ ਸਾਲ 2007 ਵਿੱਚ ਇਹਨਾਂ ਤਲਾਕ ਲੈ ਲਿਆ ਸੀ ਸ਼ਵੇਤਾ ਦੀ ਇੱਕ ਬੇਟੀ ਪਲਕ ਤਿਵਾਰੀ ਵੀ ਹੈ ਹੁਣ ਕੈਮਰੇ ਤੋਂ ਦੂਰ ਆਪਣੇ ਬੱਚਿਆਂ ਤੇ ਧਿਆਨ ਦੇ ਰਹੀ ਹੈ।
ਟੀ ਵੀ ਦੀ ਪੋਪਲਰ ਸੀਰੀਅਲ ਜੋਧਾ ਅਕਬਰ ਦੀ ਜੋਧਾ ਦੇ ਕਿਰਦਾਰ ਮਸ਼ਹੂਰ ਹੋਈ ਅਭਿਨੇਤਰੀ ਪਰਿਧਿ ਸ਼ਰਮਾ ਦੇ ਕੰਮ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਪਰਿਧਿ ਨੇ ਅਹਿਮਦਾਬਾਦ ਦੇ ਬਿਜਨੈਸਮੈਨ ਦੇ ਨਾਲ ਸਾਲ 2011 ਵਿੱਚ ਵਿਆਹ ਕਰ ਲਿਆ ਅਤੇ ਸਾਲ 2016 ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਪਰਿਧਿ ਆਪਣੇ ਪਰਿਵਾਰਕ ਜੀਵਨ ਵਿੱਚ,,,,,, ਵਿਅਸਤ ਹੋ ਗਈ ਅਤੇ ਉਹਨਾਂ ਨੇ ਟੀ ਵੀ ਤੇ ਕੰਮ ਕਰਨਾ ਬੰਦ ਕਰ ਦਿੱਤਾ
ਪਰ੍ਸਿੱਧ ਟੀ ਵੀ ਸੀਰੀਅਲ ਕਬੂਲ ਹੈ ਵਿੱਚ ਨਿਦਾ ਦੇ ਕਿਰਦਾਰ ਨੂੰ ਨਿਭਾਉਣ ਵਾਲੀ ਅਭਿਨੇਤਰੀ ਚਾਹਤ ਖੱਤੜਾ ਨੇ 8 ਫਰਵਰੀ 2013 ਨੂੰ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਸੀ ਜਿਸਦਾ ਨਾਮ ਜੌਹਰ ਮਿਰਜ਼ਾ ਰੱਖਿਆ ਗਿਆ ਹੁਣ ਉਹ ਆਪਣੀ ਬੇਟੀ ਦੀ ਪਰਵਰਿਸ਼ ਕਰ ਰਹੀ ਹੈ ਹਾਲਾਂਕਿ ਇਹਨਾਂ ਦੀ ਪ੍ਰਸਿੱਧੀ ਘੱਟ ਨਹੀਂ ਹੋਈ ਸੀ ਪ੍ਰਿੰਸਸ ਚਾਹਤ ਅਤੇ ਫਰਹਾਨ ਮਿਰਜ਼ਾ ਦੀ ਬੇਟੀ ਹੈ ਅਤੇ ਇਸਦੇ ਜਨਮ ਦੇ ਬਾਅਦ ਚਾਹਤ ਨੇ ਟੀ ਵੀ ਦੇ ਕੰਮ ਨੂੰ ਛੱਡ ਦਿੱਤਾ।
ਸਾਲ 2002 ਵਿੱਚ ਸਟਾਰ ਪਲੱਸ ਤੇ ਆਉਣ ਵਾਲੇ ਸੀਰੀਅਲ ਭਾਬੀ ਵਿੱਚ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਕਾਚੀ ਕੌਲ ਨੇ ਅਭਿਨੇਤਾ ਸ਼ੱਬੀਰ ਅਲੂਹਵਾਲੀਆਂ ਦੇ ਨਾਲ ਸਾਲ 2011 ਵਿੱਚ ਵਿਆਹ ਕਰ ਲਿਆ ਸੀ ਤੁਹਾਡੀ ਜਾਣਕਾਰੀ ਲਈ ਦੱਸ ਦੇ ਕਿ ਸ਼ੱਬੀਰ ਮਸ਼ਹੂਰ ਟੀ ਵੀ ਸੀਰੀਅਲ ਕੁਮਕੁਮ ਭਾਗੀਆਂ ਵਿੱਚ ਅਭੀ ਦਾ ਰੋਲ ਕਰ ਰਹੇ ਨੇ ਕਾਚੀ ਅਤੇ ਬੀਰ ਦੇ ਦੋ ਬੱਚੇ ਵੀ ਹਨ ਇਹਨਾਂ ਦੇ ਜਨਮ ਦੇ ਬਾਅਦ ਕਾਚੀ ਟੀ ਵੀ ਸ਼ੋ ਤੋਂ ਕੰਮ ਕਰਨਾ ਬੰਦ ਕਰ ਚੁੱਕੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ
ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …