ਸਿੱਧੂ ਮੂਸੇਵਾਲੇ ਨੂੰ ਪੁਲਿਸ ਵਾਲੇ ਨੇ ਦਿੱਤਾ ਜਵਾਬ…
ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਸਿੱਧੂ ਮੂਸੇਵਾਲੇ ਨੇ ਅਾਪਣੇ ੲਿੱਕ ਤੋਂ ੲਿੱਕ ਸੁਪਰਹਿੱਟ ਗੀਤਾਂ ਨਾਲ ਪੰਜਾਬੀਅਾਂ ਦੇ ਦਿਲਾਂ ਵਿੱਚ ਵੱਖਰੀ ਪਹਿਚਾਣ ਬਣਾ ਲੲੀ ਹੈ, ਸਿੱਧੂ ਮੂਸੇਵਾਲਾ ਦੇ ਬਹੁਤ ਗੀਤ ਵਿਵਾਦਾਂ ਵਿੱਚ ਹਨ, ਹਾਲ ਹੀ ਵਿੱਚ ਰਿਲਿਜ਼ ਹੋੲਿਅਾ ਗੀਤ ‘ਬੈਡ ਫੈਲੋ” ੳੁਸਦੇ ਦਾ ਸਬੰਧ ਵਿੱਚ ੲਿੱਕ ਪੁਲਿਸ ਵਾਲੇ ਦੀ ਵੀਡਿਓ ਬਹੁਤ ਵਾੲਿਰਲ ਹੋ ਰਹੀ ਹੈ, ਜਿਸ ਵਿੱਚ ੲਿੱਕ ਪੰਜਾਬੀ ਪੁਲਿਸ ,,,,, ਵਾਲੇ ਸਿੱਧੂ ਮੂਸੇਵਾਲੇ ਨੂੰ ਕਿਹਾ ਹੈ ਕਿ ਅਸੀ ਤੇਰੇ ਫੈਨ ਹਾਂ ਪਰ ਜੋ ਤੇਰੀ ਵੀਡਿਓ ਵਿੱਚ ਪੁਲਿਸ ਵਾਲੇ ਨੂੰ ਨੀਵਾਂ ਦਰਜ ਦਿੱਤਾ ਗਿਅਾ,ਜੋ ਕਿ ਬਹੁਤ ਮਾੜਾ ਹੈ, ਵੀਡੀਓ ਵਾਲੇ ਨੌਜਵਾਨ ਨੇ ਕਿਹਾ ਕਿ ੲਿੱਥੇ ਦੀ ਪੁਲਿਸ ਮੁਹਰੇ ਕੋੲੀ ਗਲਤ ਕਰਕੇ ਦੇਖੋ ਤਾਂ ੳੁਹ ਚਾਰ ਲਾਘਾਂ ਨੀ ਟੱਪਣ ਦਿੰਦੇ ਤਾਂ ਤੁਸੀ ਅਾਪਣੇ ਅਾਪ ਨੂੰ ੳੁੱਚਾ ਚੁੱਕਣ ਲੲੀ ਕਿਸ ਨੂੰ ਨੀਚਾ ਦਿਖਾੳੁਣਾ ਨਹੀ ਚਾਹੀਦਾ, ਬਾਕੀ ਸਿੱਧੂ ਮੂਸੇਵਾਲੇ ,,,,, ਨੇ ੲਿਸ ਵੀਡਿਓ ਵਿੱਚ ਫਿਲਮੀ ਰੂਪਰਤਨਾ ਕੀਤਾ ਸੀ, ੳੁਹਨਾਂ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਣਾ ਨਹੀ ਸੀ, ਬਾਕੀ ੳੁਹ ੲਿੱਕ ਫਿਲਮ ਸੀ, ੳੁਹਨਾਂ ਦਾ ਮਕਸਦ ਕਿਸੇ ਨੂੰ ਵੀ ਨੀਚਾ ਦਿਖਾੳੁਣਾ ਨਹੀ ਸੀ, ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ
ਤਾਜਾ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋ, ਸਿੱਧੂ ਮੂਸੇਵਾਲੇ ਨੂੰ ਪੁਲਿਸ ਵਾਲੇ ਨੇ ਦਿੱਤਾ ਜਵਾਬ…ਤੁਸੀ ਵੀਡਿਓ ਦੇਖ ਕੇ ਅਾਪਣਾ ਜਵਾਬ ਦੇਵੋ, ੲਿਹ ਵੀਡੀਓ ਸੋਸ਼ਲ਼ ਮੀਡਿਅਾ ਤੇ ਬਹੁਤ ਵਾੲਿਰਲ ਹੋ ਰਹੀ ਹੈ..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ