ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ….
ਇਕੇ ਪਾਸੇ ਜਿੱਥੇ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ‘ਚ ਰੈਲੀ ਕੱਢੀ ਗਈ, ਉਥੇ ਹੀ ਕੈਪਟਨ ਮੁੱਖ ਮੰਤਰੀ ਵੱਲੋਂ ਬਾਦਲਾਂ ਖਿਲਾਫ ਹਲਕਾ ਲੰਬੀ ‘ਚ ਵੀ ਰੈਲੀ ਕੱਢੀ ਗਈ ਸੀ। ਅਕਾਲੀ ਦਲ ਦੀ ਰੈਲੀ ਸ਼ੁਰੂ ਹੋਣ ਤੋਂ ,,,, ਪਹਿਲਾਂ ਗੁਰਦਾਸਪੁਰ ਤੋਂ ਪਟਿਆਲਾ ਵੱਲ ਜਾ ਰਹੇ ਅਕਾਲੀ,,,, ਵਰਕਰਾਂ ਅਤੇ ਕਾਂਗਰਸੀ ਵਰਕਰਾਂ ‘ਚ ਟਕਰਾਅ ਹੋ ਗਿਆ ਸੀ, ਜਿਸ ਕਰਕੇ ਪੁਲਸ ਨੇ ਅਕਾਲੀ ਵਰਕਰਾਂ ਨੂੰ ਪਟਿਆਲਾ ਜਾਂਦੇ ਘੇਰ ਲਿਆ। ਇਸ ਮੌਕੇ ਅਕਾਲੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਪੁਲਸ ਨੇ ਮੌਕੇ ‘ਤੇ ਪਹੁੰਚ ਭੀੜ ਨੂੰ ਕਾਬੂ ਕੀਤਾ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਦੇ ਮਹਿਮਦਪੁਰ ਦਾਣਾ ਮੰਡੀ ‘ਚ ਜਬਰ ,,,, ਵਿਰੋਧੀ ਰੈਲੀ ਕੀਤੀ ਗਈ ਸੀ । ਇਸ ਰੈਲੀ ‘ਚ ਪੂਰੇ ਪੰਜਾਬ ਭਰ ਤੋਂ ਅਕਾਲੀ ਵਰਕਰਾਂ ਅਤੇ ਆਗੂਆਂ ਦਾ ਵੱਡਾ ਸਮੂਹ ਪਹੁੰਚਿਆ ਸੀ।
ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ‘ਚ ਵਿਅਕਤੀ ਰੈਲੀ ‘ਚ ਸ਼ਾਮਲ ਹੋਏ ਸਨ। ਅਤੇ ਇਹ ,,,, ਅੰਕੜਾ ਅਕਾਲੀ ਦਲ ਦੇ ਦਾਅਵੇ ਇਕ ਲੱਖ ਤੋਂ ਵਧ ਦੇ ਆਸ-ਪਾਸ ਪਹੁੰਚਦਾ ਨਜ਼ਰਆਇਆ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ