Breaking News
Home / ਤਾਜਾ ਜਾਣਕਾਰੀ / ਪ੍ਰੇਮੀ ਨਾਲ ਭੱਜੀ ਘਰਵਾਲੀ ਨੇ ਆਹ ਦੇਖੋ ਕੀ ਇਲਜਾਮ ਲਗਾਇਆ ਕਹਿੰਦੀ ਅਖੇ ਇਸ ਨੇ ਮੈਨੂੰ…..

ਪ੍ਰੇਮੀ ਨਾਲ ਭੱਜੀ ਘਰਵਾਲੀ ਨੇ ਆਹ ਦੇਖੋ ਕੀ ਇਲਜਾਮ ਲਗਾਇਆ ਕਹਿੰਦੀ ਅਖੇ ਇਸ ਨੇ ਮੈਨੂੰ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਜਲੰਧਰ -ਥਾਣਾ ਕੈਂਟ ਦੇ ਅਧੀਨ ਆਉਂਦੇ ਇਕ ਇਲਾਕੇ ‘ਚ 3 ਬੱਚਿਆਂ ਦੀ ਮਾਂ ਦੇ ਪ੍ਰੇਮੀ ਨਾਲ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਤੀ ਇਸ ਸਬੰਧ ‘ਚ ਪੁਲਸ ਨੂੰ ਸ਼ਿਕਾਇਤ ਦੇਣ ਦੀ ਤਿਆਰੀ ਕਰ ਰਿਹਾ ਸੀ ਕਿ ਪਤਨੀ ਨੇ ਪਹਿਲਾਂ ਹੀ,,,,  ਉਸ ਦੇ ਖਿਲਾਫ ਦਕੋਹਾ ਪੁਲਸ ਚੌਕੀ ‘ਚ ਸ਼ਿਕਾਇਤ ਦਿੱਤੀ ਕਿ ਉਸ ਦੇ ਪਤੀ ਨੇ ਉਸ ਦੇ ਪੇਕੇ ਆ ਕੇ ਉਸ ਦੇ ਕੱਪੜੇ ਪਾੜੇ ਅਤੇ ਕੁੱਟਮਾਰ ਕੀਤੀ।

ਦੂਜੇ ਪਾਸੇ ਪਤੀ ਦਾ ਕਹਿਣਾ ਸੀ ਕਿ ਉਹ ਕਾਰਪੈਂਟਰ ਦਾ ਕੰਮ ਕਰਦਾ ਹੈ। ਉਹ ਅਪ੍ਰੈਲ 2016 ‘ਚ ਦੁਬਈ,,,, ਗਿਆ ਸੀ। 16 ਮਹੀਨਿਆਂ ਬਾਅਦ ਜਦੋਂ ਜੁਲਾਈ 2017 ‘ਚ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੀ ਪਤਨੀ ਨੇ ਕਿਸੇ ਨੂੰ ਆਪਣਾ ਭਰਾ ਬਣਾਇਆ ਹੋਇਆ ਹੈ, ਜੋ ਅਸਲ ‘ਚ ਉਸ ਦਾ ਪ੍ਰੇਮੀ ਸੀ। ਬੀਤੇ ਦਿਨਥਾਣਾ ਕੈਂਟ ‘ਚ ਪਹੁੰਚੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਭਰਾ ਬਣਨ ਵਾਲੇ ਵਿਅਕਤੀ ਨੇ ਉਸ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ।

ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਉਸ ਦੇ ਸਾਰੇ ਸੋਨੇ ਦੇ ਗਹਿਣੇ ਵੀ ਘਰ ਤੋਂ ਲੈ ਗਈ ਹੈ,,,,, । ਇਸ ਤੋਂ ਇਲਾਵਾ ਜੋ ਪੈਸਾ ਉਸ ਨੇ ਦੁਬਈ ਤੋਂ ਉਸ ਨੂੰ ਭੇਜਿਆ ਸੀ, ਉਹ ਆਪਣੇ ਨਾਲ ਲੈ ਗਈ। ਥਾਣਾ ਕੈਂਟ ਦੀ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੱਚਾਈ ਸਾਹਮਣੇ ਆਵੇਗੀ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!