ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਭਾਰਤ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਰਸੋਈ ਗੈਸ ਨੂੰ ਹੁਣ ਸਿੱਧੇ ਹਰ ਘਰ ਦੀ ਰਸੋਈ ਤੱਕ ਪਹੁੰਚਾਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਪ੍ਰੋਜੇਕਟ ਪਿਛਲੇ 20 ਸਾਲਾਂ ਤੋਂ ਚੱਲ ਰਿਹਾ ਹੈ। ਜਿਥੇ ਐੱਲ.ਪੀ.ਜੀ ਹੁਣ ਗੈਸ ਸਲੰਡਰ ਦੇ ਰਾਹੀਂ ਹਰ ਘਰ ਤੱਕ ਪੁੱਜਦੀ ਹੈ, ਸਰਕਾਰ ਦੇ ਇਸ ਉਪਰਾਲੇ ਨਾਲ ਨੇਚੁਰਲ ਗੈਸ ਹੁਣ ਪਾਇਪ ਲਾਈਨ ਰਾਹੀਂ ਹਰ ਘਰ ਤੱਕ ਪਹੁੰਚੇਗੀ। ਇਹ ਗੈਸ 24 ਘੰਟੇ ਉਪਲੱਬਧ ਰਹੇਗੀ। ਸਲੰਡਰ ਦੁਆਰਾ ਗੈਸ ਪਹੁੰਚਾਣੀ ਬੰਦ ਹੋ ਜਾਵੇਗੀ। ਇਹ ਪਾਇਪ ਵਿਛਾਉਣ ਦਾ ਪ੍ਰੋਜੇਕਟ ਚੰਡੀਗੜ ਅਤੇ ਮੋਹਾਲੀ ਵਿੱਚ ਅਡਾਨੀ ਇੰਡਸਟਰੀ ਨੂੰ ਦਿੱਤਾ ਗਿਆ ਹੈ। 22 ਨਵੰਬਰ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਇਵ ਲੋਕੋ ਦੇ ਸਾਹਮਣੇ ਉਦਘਾਟਨ ਕਰਣਗੇ।
ਲੋਕਾਂ ਦੇ ਘਰ ਤੱਕ ਗੈਸ ਪਹੁੰਚਾਣ ਲਈ ਪਾਇਪ ਵਿਛਾਈ ਜਾ ਰਹੀ ਹੈ। ਦਸ ਦੇਈਏ ਕਿ ਇਹ ਇੱਕ ਸੇਫ ਤਰੀਕਾ ਹੈ। ਸਲੰਡਰ ਨਾਲ ਗੈਸ ਪਹੁੰਚਾਣਾ ਇੱਕ ਖਤਰਨਾਕ ਕਾਰਜ ਸੀ ‘ਤੇ ਦੁਰਘਟਨਾ ਹੋਣ ਦਾ ਖ਼ਦਸ਼ਾ ਰਹਿੰਦਾ ਸੀ, ਲੇਕਿਨ ਪਾਇਪ ਰਾਹੀਂ ਗੈਸ ਆਪਣੇ ਆਪ ਪਾਇਪ ਦੇ ਰਾਹੀਂ ਘਰ ਤੱਕ ਆਵੇਗੀ।,,,,,,, ਇਸ ਵਿੱਚ ਹਰ ਘਰ ਦੀ ਔਸਦ 5000 ਰੂਪਏ ਸਕਿਉਰਿਟੀ ਰੱਖੀ ਗਈ ਹੈ। ਜਦੋਂ ਵੀ ਤੁਹਾਨੂੰ ਲੋੜ ਹੋਵੇਗੀ ਵਾਲ ਖੋਲ੍ਹਣ ਉੱਤੇ ਗੈਸ ਤੁਹਾਡੇ ਰਸੋਈ ਦੇ ਚੁਹਲੇਂ ਤੱਕ ਪਹੁੰਚ ਜਾਵੇਗੀ। ਇਸ ਵਿੱਚ ਸਲੰਡਰ ਘਰ ਤੱਕ ਪਹੁੰਚਾਣ ਦੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇਂਗਾ ‘ਤੇ ਦੁਰਘਟਨਾ ਘੱਟ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਗਿਆਨ ਭਵਨ ਤੋਂ ੧੦ ਰਾਉਂਡ ਦੀ ਸ਼ੁਰੁਆਤ ਕਰਨਗੇ। ਪੰਜਾਬ ਵਿੱਚ ਗੈਸ ਦੀ ਪਾਇਪ ਲਾਈਨ ਲਈ ਪ੍ਰਾਇਵੇਟ ਤੌਰ ‘ਤੇ ਕੱਲ ਕੰਟ੍ਰੈਕਟ ਲੈਣ ਲਈ ਨੀਲਾਮੀ ਕੀਤੀ ਜਾਵੇਗੀ।
ਰਸੋਈ ਗੈਸ ਜਦੋਂ ਸਲੰਡਰ ਵਿੱਚ ਆਉਂਦੀ ਸੀ ਤਾਂ ਉਸਦੇ ਦੁਰਘਟਨਾ ਗਰਸਤ ਹੋਣ ਦਾ ਡਰ ਹਰ ਸਮੇਂ ਬਣਿਆ ਰਹਿੰਦਾ ਸੀ। ਰਸੋਈ ਗੈਸ ਸਲੰਡਰ ਤੋਂ ਜਦੋਂ ਗੈਸ ਲੀਕ ਹੁੰਦੀ ਸੀ ਤਾਂ ਉਹ ਜ਼ਮੀਨ ਉੱਤੇ ਫੈਲ ਜਾਂਦੀ ਸੀ। ਲੇਕਿਨ ਪਾਇਪ ਵਿੱਚੋ ਰਸੋਈ ਗੈਸ ਲੀਕ ਨਹੀਂ ਹੋ ਸਕਦੀ ਕਿਉਂਕਿ ਇਸ ਉੱਤੇ ,,,,,,,ਰਬਰ ਅਤੇ ਪਲਾਸਟਿਕ ਦੀ ਪਾਇਪ ਨਾਲ ਕੋਟਿੰਗ ਹੁੰਦੀ ਹੈ। ਜੇਕਰ ਇਹ ਨੈਚੁਰਲ ਗੈਸ ਲੀਕ ਹੁੰਦੀ ਵੀ ਹੈ ਤਾਂ ਹਵਾ ਵਿੱਚ ਉੱਡ ਜਾਵੇਗੀ ਕਿਉਂਕਿ ਇਹ ਹਲਕੀ ਹੁੰਦੀ ਹੈ ‘ਤੇ ਅਸਮਾਨ ‘ਚ ਵਿਲੀਨ ਹੋ ਜਾਂਦੀ ਹੈ। ਇਸ ਲਈ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ।