Breaking News
Home / ਤਾਜਾ ਜਾਣਕਾਰੀ / ਪੰਜਾਬੀ ਨੌਜਵਾਨ ਕੈਨੇਡਾ ਸਟੱਡੀ ਵੀਜ਼ੇ ਤੇ ਗੲੇ ਨੂੰ ੲੇਅਰਪੋਰਟ ਤੋਂ ਵਾਪਸ ਮੁੜਨਾ ਪਿਅਾ, Study Visa ‘ਤੇ ਜਾਣ ਵਾਲ਼ਿਆਂ ਲਈ ਝਟਕਾ…!

ਪੰਜਾਬੀ ਨੌਜਵਾਨ ਕੈਨੇਡਾ ਸਟੱਡੀ ਵੀਜ਼ੇ ਤੇ ਗੲੇ ਨੂੰ ੲੇਅਰਪੋਰਟ ਤੋਂ ਵਾਪਸ ਮੁੜਨਾ ਪਿਅਾ, Study Visa ‘ਤੇ ਜਾਣ ਵਾਲ਼ਿਆਂ ਲਈ ਝਟਕਾ…!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਦੇ ਬਹੁਤ ਨੌਜਵਾਨ ਵਿਦੇਸ਼ ਵੱਲ ਨੂੰ ਰੱਖ ਕਰ ਰਹੇ ਹਨ, ਜਿਸ ਕਾਰਨ ਅਕਸਰ ਨੌਜਵਾਨ 12ਵੀਂ ਤੋਂ ਬਾਅਦ ਨੌਜਵਾਨ ਅਾੲੀਲੈਟਸ ਕਰ ਕੇ ਸਟੱਡੀ ਵੀਜ਼ੇ ਦੇ ਵਿਦੇਸ਼ ਵਿੱਚ ਚੱਲ ਜਾਂਦੇ ਹਨ, ਪਰ ਹੁਣ ੳੁੱਥੇ ਹੀ ੲਿੱਕ ਖਬਰ ਸੋਸ਼ਲ਼ ਮੀਡਿਅਾ ਤੇ ਬਹੁਤ ਵਾੲਿਰਲ ਹੋ ਰਹੀ ਹੈ ਕਿ ਪੰਜਾਬੀ ਨੌਜਵਾਨ ਨੂੰ ,,,,, ਪੀਅਰਸਨ ਏਅਰਪੋਰਟ ਤੋਂ ਵਾਪਸ ਪੰਜਾਬ ਭੇਜ ਦਿੱਤਾ, ਜਾਣਕਾਰੀ ਅਨੁਸਾਰ ਬੀਤੇ ਦਿਨੀਂ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਸਟੱਡੀ ਵੀਜ਼ਾ ‘ਤੇ ਗਏ ਇੱਕ 2 ਸਾਲਾ ਮੁੰਡੇ ਨੂੰ ਇਸ ਕਾਰਕੇ ਵਤਨ ਵਾਪਸੀ ਕਰਨੀ ਪਈ ਕਿਉਂਕਿ ਉਹ ਅੰਗਰੇਜ਼ੀ ਬੋਲਣ, ਸਮਝਣ ਦੀ ਸਮਰੱਥਾ ਨੂੰ ਸਾਬਤ ਨਹੀਂ ਕਰ ਪਾਇਆ।ਨੌਜਵਾਨ ਤਰਨਤਾਰਨ ਤੋਂ ਕੈਨੇਡਾ ਗਿਆ ਸੀ। ਸੂਤਰਾਂ ਮੁਤਾਬਕ, ਜਦੋਂ ਨੌਜਵਾਨ ਹਵਾਈ ਅੱਡੇ ‘ਤੇ ਲੋੜੀਂਦੀ ਅਤੇ ਮਾਮਲੂਲੀ ਅੰਗਰੇਜ਼ੀ ਨੂੰ ਵੀ ਸਮਝਣ ‘ਚ ਵੀ ਅਸਮਰੱਥ ਰਿਹਾ ਤਾਂ ਉਸਦੀ ਕਾਬਲੀਅਤ ਨੂੰ ਮੁੜ ਪਰਖਣ ਲਈ ਇੱਕ ਟੈਸਟ ਲਿਆ ਗਿਆਜਿਸ ‘ਚ ਉਸਦੀ ਕਾਰਗੁਜ਼ਾਰੀ ਆਮ ਤੋਂ ਕਈ ਦਰਜਾ ਹੇਠਾਂ ਦੱਸੀ ਗਈ। ਇਮੀਗ੍ਰੇਸ਼ਨ ਅਫਸਰਾਂ ਨੂੰ ਉਸ ਸਮੇਂ ਜ਼ਿਆਦਾ ਹੈਰਾਨੀ ਹੋਈ ਜਦੋਂ ਨੌਜਵਾਨ ਵੱਲੋਂ ਅੰਗਰੇਜ਼ੀ ਕਾਬਲੀਅਤ ਪਰਖਣ ਦਾ ਟੈਸਟ ਭਾਵ ਆਈਲੈਟਸ ‘ਚ 7 ਤੋਂ 8 ਬੈਂਡ ਲਏ ਜਾਣ ਦਾ ਦਾਅਵਾ ਕੀਤਾ ਗਿਆ।ਅਫਸਰਾਂ ਦਾ ਮੰਨਣਾ ਹੈ ਕਿ ਨੌਜਵਾਨ ਵੱਲੋਂ ਦਿਖਾਇਆ ਗਿਆ ਆਈਲੈਟਸ ਦਾ ਰਿਜ਼ਲਟ ਨਕਲੀ ਹੈਜਿਸ ਤੋਂ ਬਾਅਦ ਉਸਨੂੰ ਪੰਜਾਬ ਵਾਪਸੀ ਦਾ ਰਾਹ ਦਿਖਾ ਦਿੱਤਾ ਗਿਆ, ਨੌਜਵਾਨ ਦਾ ਕਹਿਣਾ ਸੀ ਕਿ ਉਹ ਘਬਰਾਹਟ ਕਾਰਨ ਵਧੀਆ ਅੰਗਰੇਜ਼ੀ ਨਹੀ ਬੋਲ ਸਕਿਆ ਪਰ ਅਫਸਰਾਂ ਮੁਤਾਬਕ ਜੇਕਰ ਕਿਸੇ ਦੀ ਭਾਸ਼ਾ ‘ਤੇ ਪਕੜ ਮਜਬੂਤ ਹੋਵੇ ਤਾਂ ਇੰਨ੍ਹੀ ਬੁਰੇ ਤਰੀਕੇ ਨਾਲ ਫੇਲ ਹੋਣਾ ਨਾਮੁਮਕਿਨ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!