ਖਬਰਾਂ ਸਭ ਤੋਂ ਪਹਿਲਾਂ ਤਾਜੀਆਂ ਤੇ ਸੱਚੀਆਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਰਕਾਰੀ ਤੇਲ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਗਾਹਕਾਂ ਨੂੰ ਖ਼ਾਸ ਆਫ ਦੇ ਰਹੀ ਹੈ। ਕੰਪਨੀ HP ਦੇ ਪੈਟਰੋਲ ਪੰਪ ਤੇ 5 ਲੀਟਰ ਪੈਟਰੋਲ ਖਰੀਦਣ ਵਾਲਿਆਂ ਨੂੰ 1 ਲੀਟਰ ਪੈਟਰੋਲ ਫ੍ਰੀ ਦੇ ਰਹੀ ਹੈ।
ਹਾਲਾਂਕਿ ਫ੍ਰੀ ‘ਚ ਪੈਟਰੋਲ ਪਾਉਣ ਲਈ ਗਾਹਕ ਨੂੰ ਕੰਪਨੀ ਦੇ ਐਪ ਤੋਂ ਭੁਗਤਾਨ ਕਰਨਾ ਹੋਵੇਗਾ। ਜਾਣੋ ਕਿਵੇਂ ਅਤੇ ਕਦੋਂ ਤੱਕ ਤੁਸੀਂ ਇਸ ਆਫ਼ਰ ਦਾ ਫ਼ਾਇਦਾ ਚੁੱਕ ਸਕਦੇ ਹੋ ….
ਕਰਨਾ ਹੋਵੇਗਾ ਇਹ ਕੰਮ: ਇਸ ਆਫ ਦਾ ਫ਼ਾਇਦਾ ਚੁੱਕਣ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਫ਼ੋਨ ਤੋਂ HP ਰਿਫਿਊਲ ਐਪ ਡਾਊਨਲੋਡ ਕਰਨਾ ਹੋਵੇਗਾ। ਐਪ ਡਾਊਨਲੋਡ ਕਰਨ ਤੋਂ ਬਾਅਦ ਤੁਹਾਨੂੰ HP ਦੇ ਪੈਟਰੋਲ ਪੰਪ ਤੇ 5 ਲੀਟਰ ਪੈਟਰੋਲ ਖਰੀਦਣਾ ਹੋਵੇਗਾ ਅਤੇ ਇਸਦਾ ਭੁਗਤਾਨ ਕੰਪਨੀ ਦੇ ਐਪ ਤੋਂ ਕਰਨਾ ਹੋਵੇਗਾ। ਐਪ ਤੋਂ ਪੇਮੈਂਟ ਕਰਨ ਤੋਂ ਬਾਅਦ ਤੁਸੀਂ ਇਕ ਲੀਟਰ ਫ੍ਰੀ ਪੈਟਰੋਲ ਪਾਉਣ ਦੇ ਹੱਕਦਾਰ ਹੋਣਗੇ।
ਕਦੋਂ ਖਤਮ ਹੋਵੇਗਾ ਆਫਰ: ਆਫ਼ਰ 1 ਨਵੰਬਰ 2018 ਤੋਂ ਸ਼ੁਰੂ ਹੋਇਆ ਸੀ। ਇਹ ਆਫ਼ਰ 31 ਦਸੰਬਰ 2018 ਦੀ ਰਾਤ 23.59 ਵਜੇ ਤੱਕ ਲਾਗੂ ਹੋਵੇਗਾ।
Check Also
ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,
ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …