Breaking News
Home / ਤਾਜਾ ਜਾਣਕਾਰੀ / ਫੂਲਕਾ ਨੇ ਕਿਹਾ, ਅੰਮ੍ਰਿਤਸਰ ਧਮਾਕੇ ਪਿੱਛੇ ਫੌਜ ਦਾ ਹੋ ਸਕਦਾ ਹੈ ਹੱਥ ਕਿਓੰਕੇ ……

ਫੂਲਕਾ ਨੇ ਕਿਹਾ, ਅੰਮ੍ਰਿਤਸਰ ਧਮਾਕੇ ਪਿੱਛੇ ਫੌਜ ਦਾ ਹੋ ਸਕਦਾ ਹੈ ਹੱਥ ਕਿਓੰਕੇ ……

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ‘ਚ ਨਿਰੰਕਾਰੀ ਭਵਨ ‘ਤੇ ਧਮਾਕੇ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ.ਐਸ. ਫੂਲਕਾ ਨੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਧਮਾਕੇ ਦੀ ਜਾਂਚ ਜਲਦ ਤੋਂ ਜਲਦ ਪੂਰੀ ਹੋਣੀ ਚਾਹੀਦੀ ਹੈ । ਬਿਨਾ ਜਾਂਚ ਤੋਂ ਹੀ ਕਿਸੇ ਤੇ ਉੰਗਲ ਚੱਕਣਾ ਸਹੀ ਨਹੀਂ ਹੈ ।,,,,, ਉਹਨਾਂ ਨੇ ਦੱਸਿਆ ਕਿ ਅਜਿਹਾ ਹੀ ਪਹਿਲਾਂ ਵੀ ਸਾਹਮਣੇ ,,,, ਆਇਆ ਸੀ ਮੌੜ ਬੰਬ ਧਮਾਕਾ ਦੇ ਸਮੇਂ , ਜਦੋਂ ਪਹਿਲਾਂ ਕਹਿੰਦੇ ਰਹੇ ਕਿ ਇਹ ਧਮਾਕੇ ਗਰਮਖਿਆਲੀਆਂ ਨੇ ਕਰਵਾਇਆ ਸੀ ਪਰ ਹੁਣ ਇਹ ਗੱਲ ਸਾਫ ਹੋ ਗਈ ਹੈ ਕਿ ਇਹ ਧਮਾਕੇ ਰਾਮ ਰਹੀਮ ਦੇ ਕਹਿਣ ਉਤੇ ਹੋਏ ਸਨ।

HS Phoolka

ਉਹਨਾਂ ਨੇ ਬਿਆਨ ਦਿੱਤਾ ਕਿ ਚੋਣਾਂ ਨੇੜੇ ਸਿਆਸੀ ਧਿਰਾਂ ਅਕਸਰ ਅਜਿਹੇ ਕਾਰੇ ਕਰਦੀਆਂ ਹਨ। ,,,,,, ਉਨ੍ਹਾਂ ਕਿਹਾ ਕਿ ਭਾਰਤ ਦਾ ਫੌਜ ਮੁਖੀ ਬਿਪਨ,,,,, ਰਾਵਤ ਕੁਝ ਦਿਨ ਪਹਿਲਾਂ ਬਿਆਨ ਦੇ ਕੇ ਗਿਆ ਸੀ ਕਿ ਪੰਜਾਬ ਤਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੋ ਸਕਦੀ ਹੈ ਕਿ ਫੌਜ ਮੁਖੀ ਨੇ ਦਾਅਵੇ ਨੂੰ ਪੁਖ਼ਤਾ ਕਰਨ ਲਈ ਫੌਜ ਨੇ ਹੀ ਇਹ ਧਮਾਕਾ ਕਰਵਾਇਆ ਹੋਵੇ।
HS Phoolka
ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਆਪਣੇ ਫ਼ਾਇਦੇ ਲਈ ਕੁੱਝ ਵੀ ਕਰ ਸਕਦੀ ਹੈ। ਉਹਨਾਂ ਨੇ ਕਿਹਾ ਕਿ ਫੌਜ ਮੁਖੀ ਕੁਝ ਦਿਨ ਪਹਿਲਾਂ ਪੰਜਾਬ ਵਿੱਚ ਇਹ ਕਹਿ ਕੇ ਗਏ ਸਨ ਕਿ ਸੂਬੇ ਵਿੱਚ ਅਤਿਵਾਦ ਸਿਰ ਚੁੱਕ ਰਿਹਾ ਹੈ। ਇਸ ਲਈ ਫੌਜ ਵੀ ਆਪਣੇ ਦਾਅਵੇ ਨੂੰ ਪੱਕਾ ਕਰਨ ਲਈ ਇਹ ਕੰਮ ਕਰਵਾ ਸਕਦੇ ਹਨ ।

HS Phoolka

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!