ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,,,,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ ,,,,,,
ਅੱਜ ਅਸੀਂ ਤੁਹਾਨੂੰ ਇਹੋ ਝੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਨੂੰ ਤੁਹਾਡਾ ਫਰਜ਼ ਬਣਦਾ ਹੈ ਕੇ ਘਰ ਘਰ ਤਕ ਪਹਚਾਓ। ਦੋਸਤੋ ਮਲੇਰਕੋਟਲੇ ਕੋਲ ਪਿੰਡ ਬਾਪਲਾ ਵਿਚ ਗੁਰੂਦਵਾਰਾ ਹੈ ਜਿਸ ਦਾ ਨਾਮ ਤਲਾਅ ਸਾਹਿਬ ਹੈ। ਹਰ ਸ਼ਨੀਵਾਰ ਅਤੇ ਦਸਵੀਂ ਵਾਲੇ ਦਿਨ ਬਹੁਤ ਅਕੱਠ ਹੁੰਦਾ ਹੈ।
ਕਿਓੰਕੇ ਇਥੇ ਹਰ ਸ਼ਨੀਵਾਰ ਅਤੇ ਦਸਵੀਂ ਵਾਲੇ ਦਿਨ ਰੋਗੀਆਂ ਨੂੰ ਫਰੀ ਦਵਾਈ ਦਿਤੀ ਜਾਂਦੀ ਹੈ। ਤੁਹਾਨੂੰ ਇਹ ,,,,,, ਸੁਨ ਕੇ ਬਹੁਤ ਹੈਰਾਨੀ ਹੋਵੇਗੀ ਕੇ ਇਥੇ ਫੋੜੇ ਫੁਨਸੀ ਤੋਂ ਲੈ ਕੈਂਸਰ ਤਕ ਦਾ ਇਲਾਜ਼ ਫ੍ਰੀ ਕੀਤਾ ਜਾਂਦਾ ਹੈ। ਹਜ਼ਾਰਾਂ ਲੋਕ ਨੂੰ ਇਥੋਂ ਤੰਦਰੁਸਤੀ ਦੀ ਦਾਤ ਮਿਲ ਚੁਕੀ ਹੈ।
ਇਸ ਲਈ ਤੁਹਾਨੂੰ ਬੇਨਤੀ ਹੈ ਕੇ ਤੁਸੀਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। ….9814052021,,,,,,,,9417046383
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ