ਟੀ ਵੀ ਜਾ ਕਿਸੇ ਵੀ ਮੀਡੀਆ ਦੇ ਜਰੀਏ ਜਦ ਵੀ ਤੁਸੀਂ ਕਿਸੇ ਸੇਲਿਬ੍ਰਿਟੀ ਕਪਲ ਨੂੰ ਦੇਖਦੇ ਹੋ ਤਾ ਉਹਨਾਂ ਨੂੰ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ ਲੱਗਦਾ ਹੋਵੇਗਾ ਕਿ ਇਹਨਾਂ ਦੀ ਜ਼ਿੰਦਗੀ ਹੈ ਨਾਮ,ਪੈਸਾ,ਸ਼ੋਹਰਤ,ਅਤੇ ਏਨਾ ਵਧੀਆ ਲਾਈਫ ਪਾਟਨਰ ਹੋਰ ਕੀ ਚਾਹੀਦਾ ਹੈ। ਸੇਲਿਬ੍ਰਿਟੀ ਕਲਪ੍ਸ ਨੂੰ ਦੇਖਦੇ ਹੀ ਤੁਸੀਂ ਇਹ ਵੀ ਸੋਚਦੇ ਹੋਵੇਗੇ ਕਿ ,,,,, ਇਹਨਾਂ ਨੂੰ ਨਾ ਤਾ ਪੈਸਿਆਂ ਦੀ ਪ੍ਰੇਸ਼ਾਨੀ ਹੋਵੇਗੀ ਨਾ ਹੀ ਕਿਸੇ ਹੋਰ ਗੱਲ ਦੀ ਕੋਈ ਸਮੱਸਿਆ ਹੋਵੇਗੀ ਉਹਨਾਂ ਨੂੰ ਦੇਖਣ ਦੇ ਬਾਅਦ ਤੁਸੀਂ ਕਹਿੰਦੇ ਹੋਵੋਗੇ ਕਿ ਇਹ ਕਪਲ ਕਿੰਨਾ ਖੁਸ਼ਹਾਲ ਹੈ ਪਰ ਤੁਸੀਂ ਇਹ ਨਹੀਂ ਜਾਣਦੇ ਕਿ ਕੈਮਰੇ ਦੇ ਸਾਹਮਣੇ ਖੁਸ਼ ਦਿਸਣ ਵਾਲੇ ਸਾਰੇ ਕਪਲ ਖੁਸ਼ ਨਹੀਂ ਹੁੰਦੇ ਉਹਨਾਂ ਦੀ ਜ਼ਿੰਦਗੀ ਵਿਚ ਵੀ ਤਕਲੀਫ ਹੁੰਦਾ ਹੈ ਜੋ ਕਦੇ ਕਦੇ ਆਮ ਆਦਮੀ ਮਹਿਸੂਸ ਨਹੀਂ ਕਰਦਾ ਦੁਨੀਆਂ ਦੇ ਸਾਹਮਣੇ ਬਣਦੇ ਸੀ ਲਵ ਬਰਡ ਘਰ ਜਾਂਦੇ ਹੀ ਆਪਣੀ ਪਤਨੀ ਦੇ ਕਰਦੇ ਸੀ ਅਜਿਹਾ ਵਿਵਹਾਰ ਅੱਜ ਇਹ ਪੋਸਟ ਰਾਹੀਂ ਪੜਦੇ ਹਾਂ।
ਦੁਨੀਆਂ ਦੇ ਹਰ ਕਪਲ ਦੀ ਜ਼ਿੰਦਗੀ ਵਿਚ ਪ੍ਰੇਸ਼ਾਨੀਆਂ ਹੁੰਦੀਆਂ ਹਨ ਅਤੇ ਉਹਨਾਂ ਨੂੰ ਹੱਲ ਵੀ ਕਰਦੇ ਹਨ ਪਰ ਕੁਝ ਸੇਲਿਬ੍ਰਿਟੀ ਕਪਲ ਅਜਿਹੇ ਹਨ ਜੋ ਬਹੁਤ ਪ੍ਰੇਸ਼ਾਨੀਆਂ ਝੇਲਦੇ ਹੋਏ ਹੁਣ ਅੱਡ ਹਨ ਅੱਜ ਅਸੀਂ ਉਹਨਾਂ 5 ਕਪਲਸ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿੰਨਾ ਨੇ ਆਪਣੇ ਪਤੀ ਨੂੰ ਘਰੇਲੂ ਹਿੰਸਾ ਦੇ ਕਾਰਨ ਤਲਾਕ ਦੇ ਦਿੱਤਾ
ਰਾਜਾ ਚੌਧਰੀ ਅਤੇ ਸ਼ਵੇਤਾ ਤਿਵਾਰੀ :- ਟੀ ਵੀ ਇੰਡਸਟਰੀ ਦੀ ਪ੍ਰਸਿੱਧ ਐਕਟਰੈਸ ਸ਼ਵੇਤਾ ਤਿਵਾਰੀ ਨੇ ਭੱਜ ਕੇ ਰਾਜਾ ਚੌਧਰੀ ਨਾਲ ਵਿਆਹ ਕੀਤਾ ਸੀ ਵਿਆਹ ਦੇ ਕੁਝ ਸਾਲਾਂ ਬਾਅਦ ਹੀ ਰਾਜਾ ਸ਼ਵੇਤਾ ਸੰਗ ਝਗੜਾ ਅਤੇ ਮਾਰ ਕੁੱਟ ਕਰਦੇ ਸੀ ਕਈ ਵਾਰ ਉਹਨਾਂ ਨੇ ਸ਼ਵੇਤਾ ਤੇ ਜਲਦੀ ਹੋਈ ਸਿਗਰਟ ਲਾ ਕੇ ਟੋਰਚਰ ਕੀਤਾ ਸੀ ਇਹਨਾਂ ਸਭ ਦੇ ਬਾਅਦ ਐਕਟਰੈਸ ਨੇ ਰਾਜਾ ਨੂੰ ਤਲਾਕ ਦੇ ਦਿੱਤਾ ਅਤੇ ਦੂਜਾ ਵਿਆਹ ਕਰ ਲਿਆ।
ਰਾਹੁਲ ਮਹਾਜਨ ਅਤੇ ਡਿਪੀ ਮਹਾਜਨ :- ਰਾਹੁਲ ਨੇ ਆਪਣੇ ਬਚਪਨ ਦੀ ਦੋਸਤ ਸ਼ਵੇਤਾ ਸਿੰਘ ਨਾਲ ਵਿਆਹ ਕੀਤਾ ਪਰ ਸ਼ਵੇਤਾ ਨਾਲ ਉਸਦਾ ਵਿਆਹ ਕੁਝ ਸਾਲ ਬਾਅਦ ਤਲਾਕ ਹੋ ਗਿਆ ਤਾ ਉਸ ਵੇਲੇ ਇਹ ਗੱਲ ਸਾਹਮਣੇ ਆਈ ਸੀ ਕਿ ਰਾਹੁਲ ਉਹਨਾਂ ਨਾਲ ਮਾਰ ਕੁੱਟ ਕਰਦੇ ਸਨ ਫਿਰ ਜਦੋ ਰਾਹੁਲ ਨੇ ਐਕਟਰੈਸ ਪਾਇਲ ਨੂੰ ਡੇਟ ਕਰ ਰਹੇ ਸੀ ਤਾ ਉਹ ਕਈ ਵਾਰ ਉਹਨਾਂ ਨੂੰ ਗੁੱਸੇ ਹੋ ਕੇ ਮਾਰਦੇ ਸੀ ਪ੍ਰੇਸ਼ਾਨ ਹੋ ਕੇ ਪਾਇਲ ਨੇ ਉਸਨੂੰ ਵੀ ਛੱਡ ਦਿੱਤਾ ਫਿਰ ਰਾਹੁਲ ਨੇ ਸਵੰਬਰ ਵਿਚ ਉਹਨਾਂ ਦੀ ਮੁਲਾਕਾਤ ਡਿਮਪੀ ਗਾਂਗੁਲੀ ਨਾਲ ਹੋਈ ਅਤੇ ,,,,,, ਉਹਨਾਂ ਨੇ ਉਸ ਰਿਐਲਿਟੀ ਸ਼ੋ ਵਿਚ ਵਿਆਹ ਕਰ ਲਿਆ ਸੀ ਪਰ ਇਹਨਾਂ ਦੋਨਾਂ ਦਾ ਰਿਸ਼ਤਾ ਵੀ ਜ਼ਿਆਦਾ ਨਹੀਂ ਟਿੱਕ ਪਾਇਆ ਰਾਹੁਲ ਉਸਨੂੰ ਵੀ ਕੁੱਟਣ ਲੱਗੇ ਅਤੇ ਜਿਸਦੇ ਬਾਅਦ ਦੋਨਾਂ ਦਾ ਤਲਾਕ ਹੋ ਗਿਆ। ਹੁਣ ਰਾਹੁਲ ਨੇ ਆਪਣੇ ਤੋਂ 18 ਸਾਲ ਛੋਟੀ ਕੁੜੀ ਨਾਲ ਵਿਆਹ ਕਰਵਾਇਆ ਹੈ ਅਤੇ ਡਿਮਪੀ ਅਮਰੀਕਾ ਵਿਚ ਇੱਕ ਅਮੀਰ ਆਦਮੀ ਨਾਲ ਵਿਆਹ ਕਰਵਾ ਕੇ ਇੱਕ ਖੁਸ਼ਹਾਲ ਜੀਵਨ ਬਿਤਾ ਰਹੀ ਹੈ
ਆਦਿੱਤਿਆ ਪੰਚੋਲੀ :- ਅਜਿਹਾ ਦੱਸਿਆ ਜਾਂਦਾ ਹੈ ਕਿ ਵਿਆਹ ਹੋਣ ਦੇ ਬਾਅਦ ਵੀ ਆਦਿੱਤਿਆ ਪੰਚੋਲੀ ਦਾ ,,,,,, ਆਪਣੀ ਉਮਰ ਤੋਂ ਅੱਧੀ ਉਮਰ ਦੀ ਐਕਟਰਸ ਕੰਗਣਾ ਰਣੌਤ ਨਾਲ ਅਫੇਅਰ ਚਲਿਆ ਪਰ ਕੰਗਨਾ ਨੇ ਕੁਝ ਸਮੇ ਬਾਅਦ ਹੀ ਉਹਨਾਂ ਨੂੰ ਛੱਡ ਦਿੱਤਾ ਇਸਦੇ ਪਿੱਛੇ ਦੀ ਸਭ ਤੋਂ ਵੱਡੀ ਵਜਾ ਉਹਨਾਂ ਦਾ ਗੁੱਸਾ ਸੀ ਆਦਿੱਤਿਆ ਪੰਚੋਲੀ ਅਕਸਰ ਹੀ ਕੰਗਨਾ ਤੇ ਹੱਥ ਚੁੱਕਦੇ ਸੀ
ਸੰਜੇ ਖਾਨ ਅਤੇ ਜੀਨਤ ਅਮਾਨ :- ਇਹ ਗੱਲ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਸੰਜੇ ਖਾਨ ਨੇ ਇੱਕ ਵਾਰ ਜੀਨਤ ਅਮਾਨ ਨੂੰ ਇੱਕ ਪਾਰਟੀ ਵਿਚ ਖੂਬ ਮਾਰਿਆ ਸੀ ਉਹਨਾਂ ਨੇ ਏਨਾ ਮਾਰਿਆ ਕਿ ਜੀਨਤ ਦੀ ਇੱਕ ਅੱਖ ਤੇ ਵੱਡਾ ਜਖਮ ਹੋ ਗਿਆ ਉਸਦਾ ਨਿਸ਼ਾਨ ਅੱਜ ਵੀ ਉਸਦੇ ਚਿਹਰੇ ਤੇ ਦੇਖਿਆ ਜਾ ਸਕਦਾ ਹੈ
ਸ਼ਾਲੀਨ ਭਨੋਟ ਅਤੇ ਡਾਲਜੀਤ ਕੌਰ :- ਇਕ ਵੇਲੇ ਖੂਬਸੂਰਤ ਦਿਸਣ ਵਾਲਾ ਇਹ ਜੋੜਾ ਵੀ ਇਸ ਤਰ੍ਹਾਂ ਅੱਡ ਹੋਇਆ ਡਲਜੀਤ ਕੌਰ ਨੇ ਸ਼ਾਲੀਨ ਭਨੋਟ ਦੇ ਖਿਲਾਫ ਕੇਸ ਦਰਜ ਕਰਵਾਇਆ ਸੀ ਉਹ ਉਹਨਾਂ ਨੂੰ ਮਾਰਦਾ ਸੀ
ਰਣਬੀਰ ਸ਼ੋਰੋ ਅਤੇ ਪੂਜਾ ਭੱਟ :- ਰਣਬੀਰ ਸ਼ੋਰੋ ਅਤੇ ਪੂਜਾ ਭੱਟ ਦੀ ਲਵ ਮੈਰਿਜ ਹੋਈ ਪਰ ਸ਼ਰਾਬ ਵਿਚ ਰਣਬੀਰ ਸ਼ੋਰੋ ਪੂਜਾ ਤੇ ਕਈ ਵਾਰ ਹੱਥ ਚੁੱਕਿਆ ਸੀ ਇਸਦੇ ਕਾਰਨ ਪੂਜਾ ਨੇ ਉਸਨੂੰ ਤਲਾਕ ਦੇ ਦਿੱਤਾ ਸੀ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ