Breaking News
Home / ਮਨੋਰੰਜਨ / ਬਸ 5 ਮਿੰਟ ਵਿਚ ਹੁਣ ਘਰ ਬੈਠੇ ਇਸ ਤਰੀਕੇ ਨੂੰ ਆਪਣਾ ਕੇ ਜਾਣ ਸਕਦੇ ਹੋ ਕਿੰਨੇ ਸਾਲਾਂ ਤੱਕ ਜਿੰਦਾ ਰਹੋਗੇ ਤੁਸੀਂ

ਬਸ 5 ਮਿੰਟ ਵਿਚ ਹੁਣ ਘਰ ਬੈਠੇ ਇਸ ਤਰੀਕੇ ਨੂੰ ਆਪਣਾ ਕੇ ਜਾਣ ਸਕਦੇ ਹੋ ਕਿੰਨੇ ਸਾਲਾਂ ਤੱਕ ਜਿੰਦਾ ਰਹੋਗੇ ਤੁਸੀਂ

ਜੀਵਨ ਅਤੇ ਮੌਤ ਸੰਸਾਰ ਦੀ ਖੇਡ ਹੈ ਅਤੇ ਇਹ ਸਦਾ ਹੀ ਚਲਦੀ ਰਹਿੰਦੀ ਹੈ ਇਹ ਲਗਾਤਾਰ ਪਰਕਿਰਿਆ ਹੈ ਜੋ ਕਦੇ ਨਹੁ ਰੁਕਦੀ ਅਤੇ ਨਾ ਹੀ ਕਦੇ ਸ਼੍ਰੁਰੂ ਹੁੰਦੀ ਹੈ ਇਥੇ ਜੀਵਨ ਮੌਤ ਤੋਂ ਬਿਨਾ ਨਹੀਂ ਹੈ।

ਇੱਕ ਅਰਥ ਵਿੱਚ ਹਨੇਰਾ ਪ੍ਰਕਾਸ਼ ਦਾ ਵਿਰੋਧੀ ਵੀ ਹੈ ਅਤੇ ਇੱਕ ਅਰਥ ਵਿੱਚ ਸਹਿਯੋਗੀ ਵੀ। ਇਹ ਦੋਨੋ ਗੱਲਾਂ ਦਾ ਖਿਆਲ ਰੁਖਦਾ ਹੈ ਵਿਰੋਧੀ ਇਸ ਤਰ੍ਹਾਂ ਕਿ ਹਨੇਰੇ ਤੋਂ ਠੀਕ ਉਲਟਾ ਹੈ ਅਤੇ ਸਹਿਯੋਗੀ ਇਸ ਤਰਾਂ ਕਿ ਬਿਨਾ ਹਨੇਰੇ ਦੇ ਪ੍ਰਕਾਸ਼ ਹੋ ਹੀ ਨਹੀਂ ਸਕਦਾ। ਇਸ ਤਰ੍ਹਾਂ ਹੀ ਮੌਤ ਅਤੇ ਜੀਵਨ ਹਨ। ਮੌਤ ਦੇ ਬਿਨਾ ਜੀਵਨ ਦੀ ਕੋਈ ਵੀ ਸੰਭਵਣਾ ਨਹੀਂ ਹੈ। ਮੌਤ ਦੀ ਭੂਮੀ ਤੇ ਹੀ ਜੀਵਨ ਦੇ ਫੁਲ ਖਿੜਦੇ ਹਨ ਅਤੇ ਮੌਤ ਵਿੱਚ ਹੀ ਇਹ ਫੁਲ ਟੁੱਟ ਜਾਂਦੇ ਹਨ ,ਡਿਗਦੇ ਹਨ,ਖਿੱਲਰ ਜਾਂਦੇ ਹਨ. ਜਿਵੇ ਧਰਤੀ ਤੋਂ ਪੌਦਾ ਉੱਗਦਾ ਹੈ ਖਿੜਦਾ ਹੈ,ਵੱਡਾ ਹੁੰਦਾ ਹੈ,ਅਤੇ ਇੱਕ ਦਿਨ ਉੱਥੇ ਹੀ ਟੁੱਟ ਕੇ ਧਰਤੀ ਵਿੱਚ ਹੀ ਕਬਰ ਬਣ ਜਾਂਦੀ ਹੈ।

ਇਸ ਧਰਤੀ ਤੇ ਜਨਮ ਲੈਣ ਵਾਲਾ ਹਰ ਬੰਦਾ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਜਿਸਨੇ ਜਨਮ ਲਿਆ ਹੈ,,,,, ਉਸਦੀ ਮੌਤ ਵੀ ਪੱਕੀ ਹੈ ਪਰ ਫਿਰ ਵੀ ਹਰ ਬੰਦਾ ਇਹੀ ਇੱਛਾ ਰੱਖਦਾ ਹੈ ਕਿ ਉਹ ਲੰਬਾ ਜੀਵਨ ਬਤੀਤ ਕਰੇ ਅਤੇ ਜ਼ਿੰਦਗੀ ਦਾ ਪੂਰਾ ਆਨੰਦ ਲਵੇ ਪਰ ਹਰ ਕਿਸੇ ਦੀ ਕਿਸਮਤ ਵਿੱਚ ਇਹ ਨਹੀਂ ਹੁੰਦਾ ਹੈ ਇਸਦੇ ਨਾਲ ਹੀ ਧਰਤੀ ਦੇ ਹਰੇਕ ਮਨੁੱਖ ਦੇ ਮਨ ਵਿੱਚ ਇਹ ਜਾਨਣ ਦੀ ਇੱਛਾ ਹੈ ਕਿ ਉਸਦੀ ਮੌਤ ਕਦੋ ਅਤੇ ਕਿਵੇਂ ਹੋਵੇਗੀ।

ਉੱਥੇ ਹੀ ਇਹ ਕੁਝ ਤਰੀਕੇ ਹਨ ਜੋ ਸਾਡੀ ਮੌਤ ਦਾ ਸਮਾਂ ਕੀ ਹੋਵੇਗਾ ਤੁਸੀਂ ਭਾਵੇ ਇਹਨਾਂ ਤੇ ਯਕੀਨ ਨਾ ਕਰੋ ਪਰ ਕੁਝ ਗੱਲਾਂ ਬਿਲਕੁਲ ਸਹੀ ਹਨ ਕੁਝ ਤਰੀਕੇ ਆਪਣਾ ਕੇ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਸੀਂ ਕਿੰਨੇ ਸਾਲਾਂ ਤੱਕ ਜਿੰਦਾ ਰੋਹੋਗੇ। ਤੁਹਾਡੀ ਉਮਰ ਕਿੰਨੀ ਹੋਵੇਗੀ। ਸਾਡੇ ਵੇਦ ਅਤੇ ਸ਼ਾਸ਼ਤਰ ਇਹਨਾਂ ਸਵਾਲਾਂ ਦੇ ਜਵਾਬ ਦਿੰਦੇ ਹਨ ਕਿ,,,,,,,  ਕੋਈ ਬੰਦਾ ਕਿੰਨਾ ਚਿਰ ਜਿਉਂਦਾ ਰਹੇਗਾ,ਅਤੇ ਇਸਦੇ ਕੁਝ ਤਰੀਕੇ ਹਨ।
ਰੇਖਾਵਾਂ ਦਾ ਗਿਆਨ ਦੇ ਅਨੁਸਾਰ ਜਿਸ ਵਿਅਕਤੀ ਦੇ ਮੱਥੇ ਤੇ ਚਾਰ ਲਕੀਰਾਂ ਦੋਨੋ ਕੰਨਾਂ ਦੇ ਨਾਲ ਜੁੜੀਆਂ ਹਨ ਤਾ ਇਸਦਾ ਮਤਲਬ ਹੈ ਕਿ ਉਸਦੀ ਵਿਅਕਤੀ ਦੀ ਉਮਰ ਕਾਫੀ ਲੰਬੀ ਹੈ ਇਸ ਤਰ੍ਹਾਂ ਦੀਆ ਰੇਖਾਵਾਂ ਵਾਲੇ ਲੋਕ 100 ਸਾਲ ਤੱਕ ਜਿੰਦਾ ਰਹਿੰਦੇ ਹਨ। ਮੱਥੇ ਦੀ ਲਕੀਰ ਜੇਕਰ ਸਾਫ ਦਿਖਾਈ ਦੇ ਰਹੀ ਹੈ ਤਾ ਇੱਕ ਰੇਖਾ 25 ਸਾਲ ਦੀ ਉਮਰ ਨੂੰ ਦਰਸਾਉਂਦੀ ਹੈ ਇਸਦਾ ਮਤਲਬ ਹੈ ਕਿ ਮੱਥੇ ਤੇ ਜਿੰਨੀਆਂ ਰੇਖਾਵਾਂ ਸਾਫ਼ ਦਿਸਣ ਉਨ੍ਹਾਂ ਹੀ ਸ਼ੁਭ ਹੈ।

ਇਸ ਤਰ੍ਹਾਂ ਹੀ ਤੁਸੀਂ ਆਪਣੀਆਂ ਉਂਗਲੀਆਂ ਨਾਲ ਆਪਣੇ ਸਰੀਰ ਨੂੰ ਨਾਪ ਕੇ ਵੀ ਉਮਰ ਦਾ ਪਤਾ ਲਗਾ ਸਕਦੇ ਹੋ ਜੇਕਰ ਵਿਅਕਤੀ ਆਪਣੀਆਂ ਉਂਗਲੀਆਂ ਦੇ ਅਨੁਸਾਰ 108 ਉਂਗਲੀਆਂ ਦਾ ਹੁੰਦਾ ਹੈ 108 ਉਂਗਲੀਆਂ ਦਾ ਮਤਲਬ ਚਾਰ ਹੱਥ ਤਾ ਇਸਦਾ ਅਰਥ ਹੈ ਕਿ ਉਮਰ ਦੇ ਮਾਮਲੇ ਵਿੱਚ ਉਹ ਬਹੁਤ ਹੀ ਕਿਸਮਤ ਵਾਲਾ ਹੈ ਇਸ ਤਰ੍ਹਾਂ ਦੇ ਲੋਕ ਲੰਬੀ ਉਮਰ ਦੇ ਮਾਲਕ ਹੁੰਦੇ ਹਨ।

ਇਸ ਤੋਂ ਬਿਨਾ ਜੀ ਬੰਦੇ ਦਾ ਸਰੀਰ ਉਸਦੀਆਂ 100 ਉਂਗਲੀਆਂ ਦੇ ਬਰਾਬਰ ਹੁੰਦਾ ਹੈ ਉਹ ਮੱਧ ਉਮਰ ਵਾਲਾ ਹੁੰਦਾ ਹੈ। ਅਤੇ 90 ਉਂਗਲੀਆਂ ਜਾ ਇਸਤੋਂ ਘੱਟ ਉਂਗਲੀ ਵਾਲਾ ਬੰਦਾ ਅਲਪ ਉਮਰ ਦਾ ਹੁੰਦਾ ਹੈ ਮਤਲਬ ਔਸਤ ਉਮਰ ਦਾ ਹੁੰਦਾ ਹੈ। ਇਸ ਤਰ੍ਹਾਂ ਤੁਸੀਂ ਆਪਣੀ ਉਮਰ ਦਾ ਪਤਾ ਲਗਾ ਸਕਦੇ ਹੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!