Breaking News
Home / ਵਾਇਰਲ ਵੀਡੀਓ / ਬਿਜਲੀ ਵਾਲੇ ਕਿਵੇਂ ਕਰਦੇ ਨੇ ਕਰੋੜਾਂ ਦਾ ਘਪਲਾ .. ਆਹ ਵਕੀਲ ਨੇ ਤਾਂ ਹਿਲਾ ਕੇ ਰੱਖ ਦਿੱਤਾ ..

ਬਿਜਲੀ ਵਾਲੇ ਕਿਵੇਂ ਕਰਦੇ ਨੇ ਕਰੋੜਾਂ ਦਾ ਘਪਲਾ .. ਆਹ ਵਕੀਲ ਨੇ ਤਾਂ ਹਿਲਾ ਕੇ ਰੱਖ ਦਿੱਤਾ ..

ਬਿਜਲੀ ਦੀ ਬਦਲਵੀਂ ਧਾਰਾ ਜਾਂ ਆਲਟਰਨੇਟਿੰਗ ਕਰੰਟ ਜਾਂ ਏ ਸੀ ਇੱਕ ਬਿਜਲਈ ਕਰੰਟ ਜਾਂ ਇਲੈੱਕਟ੍ਰਿਕ ਕਰੰਟ ਹੁੰਦਾ ਹੈ ਜਿਹੜਾ ਕਿ ਸਮੇਂ ਦੇ ਨਾਲ ਲਗਾਤਾਰ ਆਪਣੀ ਦਿਸ਼ਾ ਇੱਕ ਸਮਾਨ ਅੰਤਰਾਲਾਂ ਵਿੱਚ ਬਦਲਦਾ ਰਹਿੰਦਾ ਹੈ। ਇਹ ਡੀ ਸੀ ਤੋਂ ਵੱਖਰੀ ਇਸ ਕਰਕੇ ਹੁੰਦਾ ਹੈ ਕਿਉਂਕਿ ਡੀ ਸੀ ਦੀ ਦਿਸ਼ਾ ਸਮੇਂ ਦੇ ਅੰਤਰਾਲਾਂ ਨਾਲ,,,,,, ਨਹੀਂ ਬਦਲਦੀ ਅਤੇ ਲਗਾਤਾਰ ਇੱਕ ਸਮਾਨ ਰਹਿੰਦੀ ਹੈ।

ਉਦਯੋਗਾਂ ਅਤੇ ਘਰਾਂ ਦੇ ਵਿੱਚ ਏ. ਸੀ. ਦੇ ਰੂਪ ਵਿੱਚ ਇਲੈਕਟ੍ਰਿਕ ਪਾਵਰ ਮੁਹੱਈਆ ਕਰਵਾਈ ,,,,,, ਜਾਂਦੀ ਹੈ। ਇਹ ਘਰਾਂ ਵਿੱਚ ਪਲੱਗ ਬਣਾ ਕੇ ਦਿੱਤੀ ਜਾਂਦੀ ਹੈ ਅਤੇ ਘਰਾਂ ਵਿੱਚ ਵਰਤੇ ਜਾਣ ਵਾਲੇ ਸਾਰੇ ਆਧੁਨਿਕ ਉਪਕਰਨ ਜਿਵੇਂ ਟੀ. ਵੀ., ਫ਼ਰਿੱਜ, ਬਲਬ, ਪਰੈੱਸ ਆਦਿ ਇਸੇ ਤੋਂ ਹੀ ਚਲਦੇ ਹਨ। ਇਸ ਨੂੰ ਡੀ ਸੀ ਵਿੱਚ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ, ਜਿੱਥੇ ਇਸਦੀ ਵਰਤੋਂ ਵੱਖ-ਵੱਖ ਤਰ੍ਹਾਂ ਦੀਆਂ ਬੈਟਰੀਆਂ ਅਤੇ ਸੈੱਲਾਂ ਦੀ ਚਾਰਜਿੰਗ ਲਈ ਕੀਤੀ ਜਾਂਦੀ ਹੈ। ਏ. ਸੀ. ਦੀ ਵੇਵਫਾਰਮ ਬਹੁਤੇ ਪਾਵਰ ਸਰਕਟਾਂ ਵਿੱਚ ਆਮ ਤੌਰ ਤੇ ਸਾਈਨ ਵੇਵ ਹੀ ਹੁੰਦੀ ਹੈ।

ਕੁਝ ਵੱਖਰੀਆਂ ਲੋੜਾਂ ਲਈ ਵੱਖਰੀਆਂ ਵੇਵ ਫਾਰਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਿ ਤਿਕੋਣੀ ਵੇਵ ਜਾਂ ਚੌਰਸ ਵੇਵ। ਆਡੀਓ ਫ਼ਰੀਕੁਐਂਨਸੀ ਅਤੇ ਰੇਡੀਓ ਫ਼ਰੀਕੁਐਂਨਸੀ ਦੇ ਸਿਗਨਲ ਜਿਹੜੇ ਤਾਰਾਂ ਨਾਲ ਭੇਜੇ ਜਾਂਦੇ ਹਨ, ਵੀ ਏ. ਸੀ. ਦੀਆਂ ਉਦਾਹਰਨਾਂ ਹਨ।,,,,,,,  ਇਸ ਤਰ੍ਹਾਂ ਦੇ ਏ. ਸੀ. ਵਿੱਚ ਜਾਣਕਾਰੀ ਏ ਸੀ ਸਿਗਨਲ ਦੇ ਰੂਪ ਵਿੱਚ ਐਨਕੋਡ ਕੀਤੀ ਹੁੰਦੀ ਹੈ ਜਾਂ ਮਾਡੂਲੇਟ ਕੀਤੀ ਹੁੰਦੀ ਹੈ ਜਿਵੇਂ ਕਿ ਆਵਾਜ਼, ਗੀਤ ਜਾਂ ਫੋਟੋਆਂ ਆਦਿ। ਇਹ ਕਰੰਟ ਆਮ ਤੌਰ ਤੇ ਪਾਵਰ ਟਰਾਂਸਮਿਸ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਫ਼ਰੀਕੁਐਂਨਸੀ ਨਾਲ ਬਦਲਦੇ ਹਨ।


ਹਾਈ ਵੋਲਟੇਜ ਦੇ ਕਈ ਨੁਕਸਾਨ ਵੀ ਹੁੰਦੇ ਹਨ, ਖ਼ਾਸ ਕਰਕੇ ਲਾਇਨਾਂ ਨੂੰ ਬਹੁਤ ਜ਼ਿਆਦਾ ਇੰਸੂਲੇਸ਼ਨ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਪਾਵਰ ਪਲਾਂਟ ਵਿੱਚ ਇਸਦੀ ਸਾਂਭ ਸੰਭਾਲ ਕਰਨਾ ਵੀ ਜ਼ਰੂਰੀ ਹੁੰਦਾ ਹੈ। ਪਾਵਰ ਪਲਾਂਟ ਵਿੱਚ ਊਰਜਾ ਨੂੰ ਜਨਰੇਟਰ ਦੇ ਡਿਜ਼ਾਇਨ ਲਈ ਸੁਵਿਧਾਜਨਕ ਵੋਲਟੇਜ ,,,,,, ਉੱਤੇ ਬਣਾਇਆ ਜਾਂਦਾ ਹੈ ਅਤੇ ਫਿਰ ਟਰਾਂਸਮਿਸ਼ਨ ਲਈ ਹਾਈ ਵੋਲਟੇਜ ਉੱਤੇ ਸਟੈੱਪ-ਅਪ ਕਰ ਲਿਆ ਜਾਂਦਾ ਹੈ।

ਅੱੱਗੋਂ ਲੋਡ ਦੇ ਨੇੜੇ ਆ ਕੇ ਫਿਰ ਵੋਲਟੇਜ ਨੂੰ ਬਿਜਲੀ ਤੇ ਚੱਲਣ ਵਾਲੀਆਂ ਮਸ਼ੀਨਾਂ ਦੇ ਅਨੁਸਾਰ ਸਟੈੱਪ-ਡਾਊਨ ਜਾਂ ਘੱਟ ਕਰ ਲਿਆ ਜਾਂਦਾ ਹੈ। ਵੋਲਟੇਜ ਆਮ ਤੌਰ ਤੇ ਗਾਹਕਾਂ ਦੀਆਂ ਲੋੜਾਂ ਦੇ ਅਨੁਸਾਰ ਹੁੰਦੀ ਹੈ। ਜਿਵੇਂ ਤਿੰਨ ਫੇਜ਼ ਮੋਟਰ ਲਈ ਵਧੇਰੇ ਵੋਲਟੇਜ ਦੀ ਲੋੜ ਹੁੰਦੀ ਹੈ ਅਤੇ ਇੱਕ ਫੇਜ਼ ਮੋਟਰ ਲਈ ਘੱਟ ਵੋਲਟੇਜ ਦੀ ਲੋੜ ਹੁੰਦੀ ਹੈ,,,,,,, । ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਵੋਲਟੇਜ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!