ਹਰ ਕੁੜੀ ਨੂੰ ਸਾਡੇ ਸਮਾਜ ਵਿੱਚ ਲੱਛਮੀ ਦਾ ਰੂਪ ਮੰਨਿਆ ਜਾਂਦਾ ਹੈ ਪਰ ਕੁਝ ਕੁੜੀਆਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਆਪਣੇ ਘਰ ਪਰਿਵਾਰ ਦੇ,,,,, ਲਈ ਅਸਲ ਵਿੱਚ ਕਿਸਮਤ ਵਾਲੀਆਂ ਹੁੰਦੀਆ ਹਨ ਕੁਝ ਅਜਿਹੀਆਂ ਕੁੜੀਆਂ ਵੀ ਹੁੰਦੀਆਂ ਹਨ ਜਿੰਨਾ ਦੇ ਜਨਮ ਲੈਂਦੇ ਹੀ ਘਰ ਵਿੱਚ ਸੁਖ ਸ਼ਾਂਤੀ ਦਾ ਵਾਸਾ ਹੋਣ ਲੱਗਦਾ ਹੈ
ਅਜਿਹੀਆਂ ਕੁੜੀਆਂ ਨੂੰ ਕਿਸਮਤ ਵਾਲੀਆਂ ਕਹੀਆਂ ਜਾਂਦੀਆਂ ਹਨ ਹਾਲਾਂਕਿ ਪਹਿਲਾ ਦੇ ਸਮੇ ਵਿੱਚ ਕੁੜੀਆਂ ਨੂੰ ਏਨਾ ,,,,, ਮਹੱਤਵ ਨਹੀਂ ਦਿੱਤਾ ਜਾਂਦਾ ਸੀ ਪਰ ਅੱਜ ਦੇ ਸਮੇ ਵਿੱਚ ਕੁੜੀਆਂ ਦਾ ਮਹੱਤਵ ਕਿਤੇ ਗੁਣਾ ਜ਼ਿਆਦਾ ਵੱਧ ਗਿਆ ਹੈ ਮਤਲਬ ਜੇਕਰ ਅਸੀਂ ਸਿੱਧੇ ਸ਼ਬਦਾਂ ਵਿੱਚ ਕਿਹਾ ਜਾਵੇ ਤਾ ਅੱਜ ਦੇ ਸਮੇ ਵਿੱਚ ਕੁੜੀ ਦਾ ਜਨਮ ਲੈਣਾ ਅਸ਼ੁਭ ਨਹੀਂ ਸ਼ੁਭ ਮੰਨਿਆ ਜਾਂਦਾ ਹੈ ਜੀ ਹਾਂ ਜਿਸ ਘਰ ਵਿੱਚ ਕੁੜੀ ਦਾ ਜਨਮ ਹੁੰਦਾ ਹੈ ਉਹ ਘਰ ਪਰਿਵਾਰ ਖੁਦ ਨੂੰ ਕਿਸਮਤ ਵਾਲਾ ਮੰਨਦਾ ਹੈ।
ਹੁਣ ਇਹ ਜਾਹਿਰ ਹੀ ਗੱਲ ਹੈ ਕਿ ਜਦੋ ਘਰ ਵਿੱਚ ਲੱਛਮੀ ਦਾ ਜਨਮ ਹੁੰਦਾ ਹੈ ਤਾ ਖੁਸ਼ੀ ਤਾ ਜਰੂਰ ਹੋਵੇਗੀ ਅੱਜ ਅਸੀਂ ,,,,,, ਤੁਹਾਨੂੰ ਉਹਨਾਂ ਕੁੜੀਆਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿੰਨਾ ਨੂੰ ਬਹੁਤ ਹੀ ਕਿਸਮਤ ਵਾਲੀਆਂ ਮੰਨਿਆਂ ਜਾਂਦਾ ਹੈ ਜੇਕਰ ਤੁਹਾਡਾ ਜਾ ਤੁਹਾਡੀ ਬੇਟੀ ਦਾ ਜਨਮ ਇਸ ਤਾਰੀਖ ਨੂੰ ਹੋਇਆ ਹੈ ਤਾ ਯਕੀਨ ਤੁਸੀਂ ਬੇਹੱਦ ਕਿਸਮਤ ਵਾਲੇ ਹੋ ਆਓ ਜਾਣਦੇ ਹਾਂ ਉਹਨਾਂ ਤਾਰੀਖਾਂ ਦੇ ਬਾਰੇ ਵਿੱਚ।
5 ਤਾਰੀਖ ਨੂੰ ਜਨਮ ਲੈਣ ਵਾਲੀਆਂ ਕੁੜੀਆਂ :- ਜੋ ਕੁੜੀਆਂ ਕਿਸੇ ਵੀ ਮਹੀਨੇ ਦੀ 5 ਤਰੀਖ ਨੂੰ ਜਨਮ ਲੈਂਦੀਆਂ ਹਨ ਉਹ ਬਹੁਤ ਹੀ ਖੁਸ਼ਨਸੀਬ ਹੁੰਦੀਆਂ ਹਨ ਉਹ ਇਸ ਲਈ ਕਿਉਂਕਿ ਇਸ ਦਿਨ ਗ੍ਰਹਿ ਦੀ ਗਤੀ ਉਹਨਾਂ ਦਾ ਰਸਤਾ ਬਦਲਦੀ ਰਹਿੰਦੀ ਹੈ ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਜੋ ਕੁੜੀਆਂ ਇਸ ਤਰੀਖ ਨੂੰ ਜਨਮ ਲੈਂਦੀਆਂ ਹਨ ,,,,,,, ਉਹਨਾਂ ਦੀ ਕਿਸਮਤ ਵਿੱਚ ਰਾਜਯੋਗ ਹੁੰਦਾ ਹੈ ਇਹੀ ਕਾਰਨ ਹੈ ਕਿ ਇਸ ਤਰੀਖ ਨੂੰ ਜਨਮ ਲੈਣ ਵਾਲੀਆਂ ਕੁੜੀਆਂ ਆਪਣੇ ਜੀਵਨ ਵਿੱਚ ਖੂਬ ਤਰੱਕੀ ਕਰਦੀਆਂ ਹਨ ਇਸਦੇ ਇਲਾਵਾ ਇਹਨਾਂ ਦੇ ਜੀਵਨ ਤੇ ਸ਼ਨੀ ਦੀ ਕਿਰਪਾ ਹੁੰਦੀ ਹੈ
10 ਤਰੀਖ ਨੂੰ ਜਨਮ ਲੈਣ ਵਾਲੀਆਂ :- ਕਿਸੇ ਵੀ ਮਹੀਨੇ ਦੀ 10 ਤਰੀਖ ਨੂੰ ਜਨਮ ਲੈਣ ਵਾਲੀਆਂ ਕੁੜੀਆਂ ਵੀ ਬਹੁਤ ,,,,,,,, ਕਿਸਮਤ ਵਾਲੀਆਂ ਹੁੰਦੀਆਂ ਹਨ ਅੰਕ ਵਿਗਿਆਨ ਦੇ ਹਿਸਾਬ ਨਾਲ ਇਸਨੂੰ ਚੰਗੀ ਤਰੀਖ ਮੰਨਿਆ ਜਾਂਦਾ ਹੈ ਇਹ ਕੁੜੀਆਂ ਆਪਣੇ ਜੀਵਨ ਵਿੱਚ ਜੋ ਚਹੁੰਦੀਆਂ ਹਨ ਉਹ ਪ੍ਰਾਪਤ ਕਰ ਲੈਂਦੀਆਂ ਹਨ ਦੱਸ ਦੇ ਕਿ ਇਹਨਾਂ ਤੇ ਸ਼੍ਰੀ ਵਿਸ਼ਨੂੰ ਦਾ ਹੱਥ ਹੁੰਦਾ ਹੈ ਜੋ ਇਹਨਾਂ ਨੂੰ ਮਜਬੂਤ ਬਣਾਉਂਦਾ ਹੈ।
15 ਤਰੀਖ ਨੂੰ ਜਨਮ ਲੈਣ ਵਾਲੀਆਂ :- ਜਿੰਨਾ ਕੁੜੀਆਂ ਦਾ ਜਨਮ ਕਿਸੇ ਵੀ ਮਹੀਨੇ ਦੀ 15 ਤਰੀਕ ਨੂੰ ਹੁੰਦਾ ਹੈ ਉਹ ਆਪਣਾ ਜੀਵਨ ਖੁਸ਼ੀ ਨਾਲ ਬਤੀਤ ਕਰਦੀਆਂ ਹਨ ਇਸ ਤਰੀਕ ਨੂੰ ਜਨਮ ਲੈਣ ਵਾਲੀਆਂ ਕੁੜੀਆ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਇਹਨਾਂ ਨੂੰ ਆਪਣੇ ਜੀਵਨ ਵਿੱਚ ਖੂਬ ,,,,,,,, ਸਫਲਤਾ ਮਿਲਦੀ ਹੈ ਦੱਸ ਦੇ ਕਿ ਇਹਨਾਂ ਦੇ ਉਪਰ ਭੋਲੇ ਨਾਥ ਦੀ ਕਿਰਪਾ ਹੁੰਦੀ ਹੈ ਇਸਦੇ ਨਾਲ ਹੀ ਇਹਨਾਂ ਦੀ ਜ਼ਿੰਦਗੀ ਵਿੱਚ ਵੀ ਰਾਜ ਯੋਗ ਵੀ ਹੁੰਦਾ ਹੈ। ਲਵੋ ਜੀ ਜੇਕਰ ਤੁਸੀਂ ਵੀ ਇਹਨਾਂ ਵਿੱਚੋ ਕਿਸੇ ਤਰੀਕ ਨੂੰ ਜਨਮ ਲਿਆ ਹੈ ਤਾ ਤੁਸੀਂ ਅਤੇ ਤੁਹਾਡੀ ਬੇਟੀ ਸੱਚਮੁੱਚ ਬਹੁਤ ਹੀ ਕਿਸਮਤ ਵਾਲੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ