Breaking News
Home / ਰਾਜਨੀਤੀ / ਬੈਂਸ ਦੀ ਇਸ ਗਲ੍ਹ ਨੇ ਪੰਜਾਬ ਕਾਂਗਰਸ ਦੀ ਨੀਂਦ ਉਡਾ ਦਿਤੀ ਕਹਿੰਦਾ ਸਿੱਧੂ ਬਣਨ ਜਾ ਰਿਹਾ ਹੈ ਪੰਜਾਬ ਦਾ ਮੁਖ ਮੰਤਰੀ ਅਤੇ ਕੈਪਟਨ..

ਬੈਂਸ ਦੀ ਇਸ ਗਲ੍ਹ ਨੇ ਪੰਜਾਬ ਕਾਂਗਰਸ ਦੀ ਨੀਂਦ ਉਡਾ ਦਿਤੀ ਕਹਿੰਦਾ ਸਿੱਧੂ ਬਣਨ ਜਾ ਰਿਹਾ ਹੈ ਪੰਜਾਬ ਦਾ ਮੁਖ ਮੰਤਰੀ ਅਤੇ ਕੈਪਟਨ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੱਧੂ ਦੇ ਪੱਖ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਾਂਗਰਸ ਆਹਲਾ ਕਮਾਨ ਕੈਪਟਨ ਦੀ ਥਾਂ ‘ਤੇ ਸਿੱਧੂ ਨੂੰ ਮੁੱਖ ਮੰਤਰੀ ਲਾਉਣ ਬਾਰੇ ਵਿਚਾਰ ,,,,,,, ਕਰ ਰਹੀ ਹੈ। ਬੈਂਸ ਨੇ ਕਾਂਗਰਸ ਅੰਦਰ ਧੜੇਬੰਦੀ ਹੋਣ ਦੀ ਗੱਲ ਕਰਦਿਆਂ ਹਾਈ ਕਮਾਨ ਵੱਲੋਂ ਸਿੱਧੂ ਨੂੰ ਸੂਬੇ ਦੀ ਕਮਾਨ ਸੌਂਪਣ ਦੀ ਗੱਲ ਕਹੀ।

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਬਿਆਨ ਤੇ ਬੈਂਸ ਨੇ ਕਿਹਾ ਕਿ ਕਾਂਗਰਸ ਦੋ ਗੁੱਟਾਂ ਵਿੱਚ ਵੰਡੀ ਜਾ ਚੁੱਕੀ ਹੈ। ਕਰਤਾਰਪੁਰ ਕੌਰੀਡੋਰ ਮਾਮਲੇ ‘ਤੇ ਸਿੱਧੂ ਦਾ ਧੰਨਵਾਦ ਕਰਨ ਦੀ ਬਜਾਇ ਉਨ੍ਹਾਂ ਨੂੰ ਹੀ ਗ਼ਲਤ ਠਹਿਰਾਇਆ ਜਾ ਰਿਹਾ ਹੈ। ਬੈਂਸ ਨੇ ਗੋਪਾਲ ਚਾਵਲਾ ਦੀ ਫ਼ੋਟੋ ‘ਤੇ ਹੋ ਰਹੀ ਸਿਆਸਤ ਨੂੰ ਗ਼ਲਤ ਦੱਸਿਆ।

ਬੈਂਸ ਨੇ ਸਿਟੀ ਸੈਂਟਰ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ ਵੱਲੋਂ ਲਾਈ ਅਰਜ਼ੀ ‘ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ‘ਚ ਪੂਰਾ ਭਰੋਸਾ ਹੈ ਅੱਜ ਸਾਬਕਾ ਡੀਜੀਪੀ ਬੋਲ ਰਹੇ ਹਨ। ਇਹੋ ਨਹੀਂ ਬੈਸ ਨੇ ਕਿਹਾ ਕਿ ਕੈਪਟਨ ਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਭੇਜਿਆ ਜਾਵੇਗਾ।

About admin

Check Also

ਹੁਣੇ ਦੁਪਹਿਰੇ ਆਈ ਵੱਡੀ ਖਬਰ ਸਾਰਾ ਜਬ ਨਿਬੜ ਗਿਆ ਸਿੱਧੂ ਹੁੰਣੀ……

  ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ …

error: Content is protected !!