Breaking News
Home / ਤਾਜਾ ਜਾਣਕਾਰੀ / ਬੱਕਰੀ ਨੇ ਮਨੁੱਖੀ ਬੱਚਾ ਜੰਮਿਆ !

ਬੱਕਰੀ ਨੇ ਮਨੁੱਖੀ ਬੱਚਾ ਜੰਮਿਆ !

ਬਲਿਆ ਜ਼ਿਲ੍ਹੇ ਦੇ ਬਿਨਹਾ ਪਿੰਡ ‘ਚ ਮ੍ਰਿਤਕ ਬੱਕਰੀ ਦੇ ਪੇਟ ਤੋਂ ਮਨੁੱਖ ਦਾ ਦੇ ਬੱਚੇ ਵਰਗਾ ਇੱਕ ਅਜੀਬੋ ਗਰੀਬ ਜੀਵ ਨਿਕਲਿਆ ਹੈ। ਜੋ ਲੋਕਾਂ ਵਿੱਚਕਾਰ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਸ ਬੱਚੇ ਨੂੰ ਦੇਖਣ ਵਾਲਿਆਂ ਦੀ ਹਰ ਸਮੇਂ ਭੀੜ ਜਮਾਂ ਰਹਿੰਦੀ ਹੈ। ਦੱਸ ਦੇਈਏ ਕਿ ਬਿਨਹਾ ਨਿਵਾਸੀ ,,,,ਗੌਰੀਸ਼ੰਕਰ ਰਾਮ ਦੀ ਬੱਕਰੀ ਦੀ ਰਵਿਵਾਰ ਸ਼ਾਮ ਮੌਤ ਹੋ ਗਈ ਸੀ। ਮ੍ਰਿਤਕ ਬੱਕਰੀ ਨੂੰ ਭੋਪਤਪੁਰ ਨਿਵਾਸੀ ਹਰਿਸ਼ੰਕਰ ਰਾਮ ਚਮੜਾ ਕਢਵਾਉਣ ਲਈ ਚਲਾ ਗਿਆ।

ਰਾਤ ਦੇ ਸਮੇਂ ਹਰੀਸ਼ੰਕਰ ਬੱਕਰੀ ਦਾ ਚਮੜਾ ਕਢਵਾ ਰਿਹਾ ਸੀ, ਓਦੋਂ ਹੀ ਬੱਕਰੀ ,,,, ਦੇ ਪੇਟ ਤੋਂ ਇੱਕ ਅਜੀਬੋ ਗਰੀਬ ਬੱਚਾ ਜਿਸ ਦਾ ਆਕਾਰ ਮਨੁੱਖ ਸ਼ਿਸ਼ੂ ਨਾਲ ਮਿਲਦਾ-ਝੂਲਦਾ ਸੀ ਜਿਸ ਨੂੰ ਦੇਖ ਕੇ ਲੋਕ ਵੀ ਹੈਰਾਨ ਰਹਿ ਗਏ। ਇਸ ਦੀ ਸੂਚਨਾ ਮਿਲਦੇ ਹੀ ਰਾਤ ਨੂੰ ਹੀ ਅਜੀਬੋ ਗਰੀਬ ਅਨੋਖੇ ਜੀਵ ਨੂੰ ਵੇਖਣ ਲਈ ਕਈ ਲੋਕ ਜੁੱਟ ਗਏ।

ਪਰ ਸੋਮਵਾਰ ਨੂੰ ਹਰੀ ਰਾਮ ਅਤੇ ਉਸ ਦਾ ਪਰਿਵਾਰ ਹੈਰਾਨ ਰਹਿ ਗਿਆ ਜਦੋਂ ਟੋਕਰੀ ਚੁੱਕ ਕੇ ਵੇਖਿਆ ਤਾਂ ਉੱਥੇ ਉਹ ਜੀਵ ਨਹੀਂ ਸੀ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!