ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸੋਸ਼ਲ ਮੀਡੀਆ ਤੇ ਇਕ ਖਬਰ ਸ਼ੇਅਰ ਕੀਤੀ ਜਾ ਰਹੀ ਹੈ ਕੇ ਭਗਵੰਤ ਮਾਨ ਨੇ 20 ਲੱਖ ਰੁਪਏ ਪੀ. ਜੀ. ਆਈ. ਨੂੰ ਦਾਨ ਦਿਤੇ ਹੱਨ ਪਰ ਸਚਾਈ ਇਹ ਹੈ ਕੇ ਭਗਵੰਤ ਮਾਨ ਨੇ ਆਪਣੀ ਜੇਬ ਚੋਂ ਇਕ ਰੁਪਿਆ ਵੀ ਇਸ ਲਈ ਦਾਨ ਨਹੀ ਕੀਤਾ ਸੰਗੋ ਲੋਕਾਂ ਦਾ ਪੈਸੇ ਹੀ ਦਾਨ ਦਿਤਾ ਹੈ ਦੇਖੋ ਪੂਰੀ ਖਬਰ –
ਸੰਸਦ ਮੈਂਬਰ ਭਗਵੰਤ ਮਾਨ ਨੇ ਆਪਣੇ ਐੱਮ. ਪੀ. ਲੈਡ ਫੰਡ ‘ਚੋਂ ਪੀ. ਜੀ. ਆਈ. ਨੂੰ 20 ਲੱਖ ਰੁਪਏ ਡੋਨੇਟ ਕੀਤੇ ਹਨ। ਸੰਗਰੂਰ ,,,,, ਦੇ ਡਿਪਟੀ ਕਮਿਸ਼ਨਰ ਨੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੂੰ ਇਹ ਰਾਸ਼ੀ ਟਰਾਂਸਫਰ ਕੀਤੀ ਹੈ। ਉਨ੍ਹਾਂ ਇਨ੍ਹਾਂ ਪੈਸਿਆਂ ਨਾਲ ਸਟੀਲ ਦੀਆਂ ਪੇਸ਼ੈਂਟ ਟ੍ਰਾਲੀਆਂ ਖਰੀਦਣ ਨੂੰ ਕਿਹਾ ਹੈ।
ਇਨ੍ਹਾਂ ਟਰਾਲੀਆਂ ਨੂੰ ਐਮਰਜੈਂਸੀ, ਐਡਵਾਂਸ ਟਰਾਮਾ ਸੈਂਟਰ ਅਤੇ ਨਿਊ ਓ. ਪੀ. ਡੀ. ਬਲਾਕ ‘ਚ ਵਰਤੋਂ ,,,,, ਕਰਨ ਨੂੰ ਕਿਹਾ ਹੈ। ਇਥੇ ਦੱਸ ਦਈਏ ਕਿ ਪੀ. ਜੀ. ਆਈ. ‘ਚ ਰੋਜ਼ਾਨਾ 10 ਹਜ਼ਾਰ ਮਰੀਜ਼ ਜਾਂਚ ਲਈ ਪੁੱਜਦੇ ਹਨ। ਪੀ. ਜੀ. ਆਈ. ਦੀ ਐਮਰਜੈਂਸੀ ਅਤੇ ਏ. ਟੀ. ਸੀ. ਦੀ ਇਨਟੇਕ ਕੈਪੇਸਿਟੀ ਸਿਰਫ਼ 110 ਅਤੇ 100 ਮਰੀਜ਼ਾਂ ਦੀ ਹੈ ਪਰ ਇਥੇ ਅਕਸਰ 600 ਜਾਂ 800 ਮਰੀਜ ਮੌਜੂਦ ਰਹਿੰਦੇ ਹਨ।