Breaking News
Home / ਤਾਜਾ ਜਾਣਕਾਰੀ / ਭਾਰਤੀ ਦੀ ਜਾਗੀ ਕਿਸਮਤ ਦੁਬੱਈ ਚ ਲੱਗੀ ਕਰੋੜਾਂ ਦੀ ਲਾਟਰੀ…..

ਭਾਰਤੀ ਦੀ ਜਾਗੀ ਕਿਸਮਤ ਦੁਬੱਈ ਚ ਲੱਗੀ ਕਰੋੜਾਂ ਦੀ ਲਾਟਰੀ…..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਹਿੰਦੇ ਪ੍ਰਮਾਤਮਾ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਪਾੜ ਕੇ ਹੀ ਦਿੰਦਾ ਹੈ । ਕੁਝ ਅਜਿਹਾ ਹੀ ਦੁਬਈ ਵਿੱਚ ਵੀ ਇੱਕ ਭਾਰਤੀ ਵਿਅਕਤੀ ਨਾਲ ਕੁਝ ਅਜਿਹਾ ਹੀ ਹੋਇਆ ਹੈ । ਖਾੜੀ ਦੇਸ਼ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿਚ ਰਹਿ ਰਹੇ ਇਕ ਭਾਰਤੀ ਦੀ 10 ਲੱਖ ਅਮਰੀਕੀ ਡਾਲਰ ਭਾਵ ਲੱਗਭਗ 7.3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਲਾਟਰੀ ਲੱਗੀ ,,,,,ਹੈ ਜੋ ਕਿ ੲਿਕ ਬਹੁਤ ਵੱਡੀ ਰਕਮ ਹੈ।

ਇਕ ਅੰਗਰੇਜ਼ੀ ਅਖਬਾਰ ਨੇ ਖਬਰ ਦਿੱਤੀ ਹੈ ਕਿ ਦੁਬਈ ਵਿਚ 6 ਸਾਲ ਤੋਂ ਰਹਿ ਰਹੇ 45 ਸਾਲਾ ਸੌਰਵ ਡੇ ਦੀ ਇਹ ਲਾਟਰੀ ਲੱਗੀ ਹੈ। ਉਨ੍ਹਾਂ ਨੇ ਸਤੰਬਰ ਮਹੀਨੇ ਵਿਚ ਆਪਣੀ ਛੁੱਟੀਆਂ ਵਿਚ ਕੋਲਕਾਤਾ ਯਾਤਰਾ ਦੇ ਸਮੇਂ ਪਹਿਲੀ ਵਾਰ ਦੁਬਈ ਡਿਊਟੀ ਫ੍ਰੀ ਟਿਕਟ ਖਰੀਦੀ ਸੀ।,,,,, ਡੇ ਇਕ ਬੀਮਾ ਯੋਜਨਾ ਕੰਪਨੀ ਵਿਚ ਕੰਮ ਕਰਦੇ ਹਨ। ਇਸ ਲਾਟਰੀ ਵਿਚ ਭਾਰਤੀ ਵਿਅਕਤੀ ਤੋਂ ੲਿਲਾਵਾ ਕੲੀ ਹੋਰ ਲੋਕਾਂ ਦੀ ਵੀ ਕਿਸਮਤ ਜਾਗੀ ਹੈ।

ਉਨ੍ਹਾਂ ਦੇ ਇਲਾਵਾ ਦੋ ਹੋਰ ਲੋਕਾਂ ਦੀ ਕਿਸਮਤ ਖੁੱਲ੍ਹੀ ਹੈ। ਇਨ੍ਹਾਂ ਵਿਚ ਇਕ 44 ਸਾਲਾ ਭਾਰਤੀ ਸ਼ਖਸ ਅਜੀਤ ,,,,,ਬਾਬੂ ਹੈ। ਉਨ੍ਹਾਂ ਨੂੰ ਬੀ.ਐੱਮ. ਡਬਲਊ. ਕੰਪਨੀ ਦੀ ਮੋਟਰਾਬਾਈਕ ਮਿਲੇਗੀ। ੲਿਸ ਬਾੲੀਕ ਦੀ ਕੀਮਤ ਵੀ ਕਾਫੀ ਜਿਅਾਦਾ ਦੱਸੀ ਜਾ ਰਹੀ ਹੈ ਅਤੇ ਲਾਟਰੀ ਹਾਸਲ ਕਰਨ ਵਾਲਾ ਤੀਜਾ ਸ਼ਖਸ ਸ਼੍ਰੀਲੰਕਾ ਦੇ ਸਜੀਵਾ ਨਿਰੰਜਨ ਹਨ। ਉਨ੍ਹਾਂ ਨੂੰ ਰੇਂਜ ਰੋਵਰ ਕਾਰ ਮਿਲੇਗੀ। ੲਿਹਨਾ ਸਭ ਵਿੱਚੋਂ ਜਿਅਾਦਾ ਵੱਡਾ ੲਿਨਾਮ ਭਾਰਤੀ ਵਿਅਕਤੀ ਦੇ ਹਿੱਸੇ ਅਾੲਿਅਾ ਹੈ ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!