ਪਤੀ ਪਤਨੀ ਦੇ ਵਿੱਚ ਬਹੁਤ ਵੈਸੇ ਤਾ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਇਹ ਗੱਲਾਂ ਚਲਦੀਆਂ ਹੀ ਰਹਿੰਦੀਆਂ ਹਨ ਪਰ ਕਈ ਕੱਪਲ ਦੇ ਵਿੱਚ ਇਹ ਗੱਲਾਂ ਰੋਜ਼ਾਨਾ ਜਾ ਆਮ ਹੀ ਹੋ ਜਾਂਦੀਆਂ ਹਨ ਜਿਸਦੇ ਕਾਰਨ ਇਸ ਖੂਬਸੂਰਤ ਰਿਸ਼ਤੇ ਵਿੱਚ ਦਰਾੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ।,,,,, ਰਿਸ਼ਤਾ ਚਾਹੇ ਕਿੰਨਾ ਵੀ ਮਜਬੂਤ ਕਿਉਂ ਨਾ ਹੋਵੇ ਪਰ ਉਸਦੇ ਟੁੱਟਣ ਦੇ ਲਈ ਬਸ ਇਕ ਛੋਟੀ ਜਿਹੀ ਦਰਾੜ ਹੀ ਹੋਣੀ ਚਾਹੀਦੀ ਹੁੰਦੀ ਹੈ ਅਜਿਹੇ ਵਿੱਚ ਆਪਣੇ ਸਾਥੀ ਨੂੰ ਏਨੀ ਜਗਾ ਜ਼ਰੂਰ ਦਿਓ ਕਿ ਉਹ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਸ਼ੇਅਰ ਕਰ ਸਕੇ ਆਓ ਜਾਣਦੇ ਹਾਂ ਕਿ ਸਾਡੇ ਇਸ ਲੇਖ ਵਿੱਚ ਕੀ ਹੈ ਖਾਸ
ਵਿਆਹ ਦਾ ਰਿਸ਼ਤਾ ਬਹੁਤ ਜ਼ਿਆਦਾ ਸੋਹਣਾ ਹੁੰਦਾ ਹੈ। ਇਸਦੇ ਲਈ ਦੋ ਇਨਸਾਨ ਦੇ ਇਲਾਵਾ ਭਰੋਸਾ ਅਤੇ ਪਿਆਰ ਦੀ ਵੀ ਲੋੜ ਹੁੰਦੀ ਹੈ ਪਰ ਜੇਕਰ ਇਹ ਦੋਨੋ ਹੀ ਇਸ ਵਿੱਚ ਨਾ ਹੋਣ ਤਾ ਇਸ ਰਿਸ਼ਤੇ ਦੇ ਹੋਣ ਜਾ ਨਾ ਹੋਣ ਦਾ ਕੋਈ ਮਤਲਬ ਨਹੀਂ ਹੁੰਦਾ ਹੈ ਇਸ ਰਿਸ਼ਤੇ ਨੂੰ ਸਵਾਰਨ ਦੀ ਜਿੰਮੇਵਾਰੀ ਜਿੰਨੀ ਪਤਨੀ ਦੀ ਹੁੰਦੀ ਹੈ ਉਨੀ ਹੀ ਜਿੰਮੇਵਾਰੀ ਪਤੀ ਦੀ ਹੁੰਦੀ ਹੈ ਥੋੜੇ ਸ਼ਬਦ ਚ,,,,,, ਕਿਹਾ ਜਾਵੇ ਇਹ ਰਿਸ਼ਤਾ ਇੱਕ ਦੂਜੇ ਦੇ ਬਿਨਾ ਅਧੂਰਾ ਹੈ।
ਵੈਸੇ ਤਾ ਪਤਨੀ ਪਤੀ ਨੂੰ ਸਾਰੀਆਂ ਗੱਲਾਂ ਦਸਦੀ ਹੈ ਪਰ ਕੁਝ ਅਜਿਹੀਆਂ ਗੱਲਾਂ ਵੀ ਹੁੰਦੀਆਂ ਹਨ ਜਿੰਨਾ ਨੂੰ ਉਹ ਚਾਹ ਕੇ ਵੀ ਆਪਣੇ ਪਤੀ ਨੂੰ ਨਹੀਂ ਦੱਸ ਪਾਉਂਦੀ ਹੈ। ਇੱਥੇ ਗੁੱਸਾ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਪਤਨੀ ਜੋ ਤੁਹਾਨੂੰ ਨਹੀਂ ਦੱਸਦੀ ਹੈ ਉਸ ਵਿਚ ਤੁਹਾਡੀ ਹੀ ਭਲਾਈ ਲੁਕੀ ਹੁੰਦੀ ਹੈ। ਚੱਲੋ ਦੱਸਦੇ ਹਾਂ ਕਿ ਪਤਨੀ ਭਾਵੇ ਕਿੰਨੀ ਵੀ ਸੱਚੀ ਹੋਵੇ,ਕਿੰਨਾ ਵੀ ਪਿਆਰ,,,,,, ਕਰਦੀ ਹੋਵੇ ਪਰ ਇਹ ਦੋ ਗੱਲਾਂ ਜ਼ਰੂਰ ਲਕਾਉਂਦੀ ਹੈ। ਆਓ ਜਾਣਦੇ ਹਾਂ ਕਿ ਉਹ ਕਿਹੜੀਆਂ ਗੱਲਾਂ ਹਨ ਜੋ ਹਰ ਪਤਨੀ ਆਪਣੇ ਪਤੀ ਤੋਂ ਲਕਾਉਂਦੀ ਹੈ।
ਤੁਹਾਡੀ ਪਤਨੀ ਭਾਵੇ ਹੀ ਤੁਹਾਡੇ ਨਾਲ ਹਰ ,,,,,, ਵਾਰ ਇਹ ਵਾਅਦਾ ਕਰੇ ਕਿ ਉਹ ਤੁਹਾਡੇ ਤੋਂ ਕੋਈ ਗੱਲ ਲੁਕੇ ਕੇ ਨਹੀਂ ਰੱਖੇਗੀ ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ ਹੈ ਕਿਉਂਕਿ ਉਹ ਤੁਹਾਡੀ ਭਲਾਈ ਦੇ ਲਈ ਕੁਝ ਨਾ ਕੁਝ ਲੁਕੋ ਲੈਂਦੀ ਹੈ ਜਿਸ ਵਿੱਚ ਇਹ ਦੋ ਗੱਲਾਂ ਹਨ ਬਹੁਤ ਖਾਸ
ਜਦ ਪਤੀ ਦਿਨ ਭਰ ਦਾ ਥੱਕਿਆ ਹੋਇਆ ਘਰ ਆਉਂਦਾ ਹੈ ਤਾ ਪਤਨੀ ਉਸਤੋਂ ਕਈ ਗੱਲਾਂ ਲੁਕੋ ਲੈਂਦੀ ਹੈ ਕਿਉਂਕਿ ਉਹ ਨਹੀਂ ਚਹੁੰਦੀ ਕਿ ਉਸਦੇ ਥੱਕੇ ਹੋਏ ਪਤੀ ਨੂੰ ਹੋਰ ਜ਼ਿਆਦਾ ਟੈਨਸ਼ਨ ਦਿੱਤੀ ਜਾਵੇ ਅਜਿਹੇ ਵਿੱਚ ਉਹ ਛੋਟੀਆਂ ਗੱਲਾਂ ਜਾ ਸਮੱਸਿਆਵਾ ਨੂੰ ਖੁਦ ਹੀ ਹੱਲ ਕਾਰਨ ਦੀ ਕੋਸ਼ਿਸ਼ ਕਰਦੀ ਹੈ। ਏਨਾ ਹੀ ਨਹੀਂ ਤੁਹਾਨੂੰ ਇਸ ਗੱਲ ਦੀ ਖਬਰ ਵੀ ਨਹੀਂ ਹੁੰਦੀ ਹੈ ਇਸਦੇ ,,,,,, ਇਲਾਵਾ ਤੁਹਾਡੀ ਪਤਨੀ ਤੁਹਾਨੂੰ ਕਦੇ ਇਹ ਨਹੀਂ ਦੱਸਦੀ ਹੈ ਕਿ ਉਸਨੂੰ ਤੁਹਾਡੇ ਨਾਲ ਸਰੀਰਕ ਸਬੰਧ ਰੱਖਣਾ ਕਿਵੇਂ ਦਾ ਲੱਗਦਾ ਹੈ ਇਸ ਤਰ੍ਹਾਂ ਦੀਆ ਗੱਲਾਂ ਉਹ ਆਪਣੀਆਂ ਸਹੇਲੀਆਂ ਨਾਲ ਕਰਨਾ ਪਸੰਦ ਕਰਦੀ ਹੈ।
ਆਮ ਤੋਰ ਤੇ ਦੇਖਿਆ ਗਿਆ ਹੈ ਕਿ ਪਤੀ ਆਪਣੀ ਪਤਨੀ ਦੇ ਹੱਥ ਪੈਸਾ ਰੱਖਦਾ ਹੈ ਕਿਉਂਕਿ ਉਸ ਨਾਲ ਉਹ ਘਰ ਦਾ ਖਰਚਾ ਚਲਾਉਂਦੀ ਹੈ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਪਤਨੀ ਉਸ ਵਿੱਚੋ ਕੁਝ ਪੈਸੇ ਲੁਕੋ ਕੇ ਰੱਖ ਲੈਂਦੀ ਹੈ ਜਿਸਦੇ ਬਾਰੇ ਵਿੱਚ ਕਿਸੇ ਨੂੰ ਵੀ ਪਤਾ ਨਹੀਂ ਹੁੰਦਾ ਅਸਲ ਵਿੱਚ ਪਤਨੀ ਉਹ ਪੈਸੇ ਤੁਹਾਡੇ ਤੋਂ ਲੁਕਾਉਂਦੀ ਹੈ ਤਾ ,,,,,, ਕਿ ਉਹ ਤੁਹਾਨੂੰ ਆਉਣ ਵਾਲੇ ਸਮੇ ਵਿੱਚ ਕਿਸੇ ਤਰ੍ਹਾਂ ਦੀ ਸਮੱਸਿਆ ਹੋਣ ਤੇ ਮਦਦ ਕਰ ਸਕੇ ਅਜਿਹੇ ਵਿੱਚ ਜੇਕਰ ਤੁਹਾਡੀ ਪਤਨੀ ਨੂੰ ਇਹ ਆਦਤ ਹੈ ਅਤੇ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾ ਗੁੱਸਾ ਹੋਣ ਦੀ ਜਰੂਰਤ ਨਹੀਂ ਹੈ ਬਲਕਿ ਉਸਦਾ ਸਾਥ ਦੇਣ ਦੀ ਲੋੜ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ