Breaking News
Home / ਤਾਜਾ ਜਾਣਕਾਰੀ / ਮਠਿਅਾੲੀ ਜੇਕਰ ਦੁਕਾਨਦਾਰ ਡੱਬੇ ਸਮੇਤ ਤੋਲੇਗਾ ਤਾਂ ਲੱਗੇਗਾ 5000 ਜ਼ੁਰਮਾਨਾ

ਮਠਿਅਾੲੀ ਜੇਕਰ ਦੁਕਾਨਦਾਰ ਡੱਬੇ ਸਮੇਤ ਤੋਲੇਗਾ ਤਾਂ ਲੱਗੇਗਾ 5000 ਜ਼ੁਰਮਾਨਾ

ਜੇਕਰ ਦੁਕਾਨਦਾਰ ਡੱਬੇ ਸਮੇਤ ਤੋਲੇਗਾ ਮਠਿਅਾੲੀ ਤਾਂ ਲੱਗੇਗਾ 5 ਹਜ਼ਾਰ ਜ਼ੁਰਮਾਨਾ, ਜਿਵੇਂ ਕਿ ਤਹਾਨੂੰ ਪਤਾ ਹੀ ਹੈ ਕਿ ਜਦ ਵੀ ਤੁਸੀ ਮਿਠਿਅਾੲੀ ਖਰੀਦੇ ਹੋਵੇਗੇ ਤਾਂ ਦੁਕਾਨਦਾਰ ਤਹਾਨੂੰ ਮਿਠਿਅਾੲੀ ੲਿੱਕ ਡਿੱਬੇ ਵਿੱਚ ਪਾ ਕੇ ਫਿਰ ਤੋਲਦਾ ਹੈ ਪਰ ਹੁਣ ਅਜਿਹਾ ਕਰਨ ਤੇ ਦੁਕਾਨਦਾਰ ਨੂੰ ਜ਼ੁਰਮਾਨਾ ਹੋਵੇਗਾ, ,,,, ਜਾਣਕਾਰੀ ਅਨੁਸਾਰ ਤਿਓਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਮਾਪ-ਤੋਲ ਮਹਿਕਮਾ ਵੀ ਹਰਕਤ ‘ਚ ਆ ਗਿਆ ਹੈ।ਅਜਿਹੇ ‘ਚ ਹੁਣ ਕਿਸੇ ਮਠਿਆਈ ਵਿਕਰੇਤਾ ਨੇ ਡੱਬੇ ਸਮੇਤ ਮਠਿਆਈ ਤੋਲੀ ਤਾਂ ਉਸ ਨੂੰ 5 ਹਜ਼ਾਰ ਰੁਪਏ ਜ਼ੁਰਮਾਨਾ ਭਰਨਾ ਪੈ ਸਕਦਾ ਹੈ। ,,,, ਇਸ ਨਾਲ ਮਠਿਆਈ ਖਰੀਦਣ ਵਾਲੇ ਗਾਹਕ ਨੂੰ ਕਾਫੀ ਨਿਜਾਤ ਮਿਲੇਗੀ। ਤਿਓਹਾਰੀ ਸੀਜ਼ਨ ਦੌਰਾਨ ਕਰੋੜਾਂ ਦੀ ਮਠਿਆਈ ਦਾ ਕਾਰੋਬਾਰ ਹੁੰਦਾ ਹੈ।

ਅਕਸਰ ਦੇਖਿਆ ਗਿਆ ਹੈ ਕਿ ਮਠਿਆਈ ਵਿਕਰੇਤਾ ਡੱਬੇ ਸਮੇਤ ਹੀ ਮਠਿਆਈ ਤੋਲਦੇ ਹਨ,,,, ਡੱਬੇ ਦਾ ਭਾਰ 130 ਤੋਂ 200 ਗ੍ਰਾਮ ਤੱਕ ਹੁੰਦਾ ਹੈ ਅਤੇ ਗਾਹਕ ਦੇ ਪੱਲੇ 750 ਜਾਂ 800 ਗ੍ਰਾਮ ਮਠਿਆਈ ਹੀ ਪੈਂਦੀ ਹੈ ਅਤੇ ਜੇਕਰ ਮਠਿਆਈ ਦਾ ਮੁੱਲ 600 ਰੁਪਏ ਕਿੱਲੋ ਹੈ ਤਾਂ ਗਾਹਕ ਨੂੰ 120 ਰੁਪਏ ਤੱਕ ਦਾ ਸਿੱਧਾ-ਸਿੱਧਾ ਚੂਨਾ ਲੱਗ ਜਾਂਦਾ ਹੈ।ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾ, ਹਮੇਸ਼ਾਂ ਤਾਜ਼ਾਂ ਖਬਰਾਂ ਤੇ ਵੀਡੀਓ ਲੲੀ ਸਾਡਾ ਪੇਜ਼ ਕਨੈਡਾ ਵਿੱਚ ਪੰਜਾਬੀ ਨੂੰ ਲਾੲਿਕ ਕਰੋ, ਜੇਕਰ ਦੁਕਾਨਦਾਰ ਡੱਬੇ ਸਮੇਤ ਤੋਲੇਗਾ ਮਠਿਅਾੲੀ ਤਾਂ ਲੱਗੇਗਾ 5 ਹਜ਼ਾਰ ਜ਼ੁਰਮਾਨਾ,

ੲਿਹ ਖਬਰ ਨੂੰ ਅਾਪਣੀ ਸਾਰੇ ਦੋਸਤਾਂ ਨਾਲ ਸਾਂਝੀ ਤਾਂ ਜੋ ੳੁਹਨਾਂ ਨੂੰ ਵੀ ਪਤਾ ਲੱਗ ਸਕੇ, ਜੇਕਰ ਦੁਕਾਨਦਾਰ ਡੱਬੇ ਸਮੇਤ ਤੋਲੇਗਾ ਮਠਿਅਾੲੀ ਤਾਂ ਲੱਗੇਗਾ 5 ਹਜ਼ਾਰ ਜ਼ੁਰਮਾਨਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!