ਅਸੀਂ ਸਾਰੇ ਇਹ ਤਾ ਜਾਣਦੇ ਹੀ ਹਾਂ ਕਿ ਸਾਡੇ ਸਰੀਰ ਤੇ ਕਈ ਅੰਗ ਹੁੰਦੇ ਹਨ ਜਿੰਨਾ ਦਾ ਆਪਣਾ ਅਲਗ ਅਲਗ ਮਹੱਤਵ ਹੈ ਉਥੇ ਇਹ ਗੱਲ ਵੀ ਸੱਚ ਹੈ ਕਿ ਇਸਤਰੀ ਅਤੇ ਪੁਰਸ਼ ਨੂੰ ਲੈ ਕੇ ਕਈ ਸਾਰੀਆਂ ਗੱਲਾਂ ਸਾਡੇ ਸਾਸ਼ਤਰਾਂ ਵਿੱਚ ਵੀ ਦੱਸੀਆਂ ਗਈਆਂ ਹਨ ਅਸਲ ਆਮ ਤੋਰ ਤੇ ਸਾਡੇ ਵਿੱਚੋ ਹਰ ਕੋਈ ਅਜਿਹਾ ਹੁੰਦਾ ਹੈ ਜਿਸਦੇ ,,,,, ਸਰੀਰ ਤੇ ਕੀਤੇ ਨਾ ਕਿਤੇ ਤਿਲ ,ਮੌਕੇ ਉਂਗਲੀਆਂ ਦੇ ਨਹੁੰਆਂ ਦਾ ਸਫੇਦ ਹੋਣਾ ਜਾ ਫਿਰ ਸੀਨੇ ਤੇ ਵਾਲ ਵਰਗੀਆਂ ਚੀਜਾਂ ਦਾ ਹੋਣਾ ਸੰਭਵ ਹੈ। ਜਿਸਨੂੰ ਕਿਤੇ ਚੰਗਾ ਮੰਨਿਆ ਗਿਆ ਹੈ ਅਤੇ ਕਿਤੇ ਬੁਰਾ।ਇਸ ਵਿੱਚ ਹਰ ਚੀਜ ਦਾ ਕੋਈ ਨਾ ਕੋਈ ਮਤਲਬ ਜਰੂਰ ਹੁੰਦਾ ਹੈ ਏਨਾ ਹੀ ਨਹੀਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਹੀ ਦੱਸਣ ਜਾ ਰਹੇ ਹਾਂ ਜਿਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।
ਜੀ ਹਾਂ ਅਸਲ ਵਿੱਚ ਤੁਹਾਨੂੰ ਦੱਸ ਦੇ ਕਿ ਸਰੀਰ ਤੇ ਕੋਈ ਨਿਸ਼ਾਨ ਹੁੰਦਾ ਹੈ ਜਾ ਕਿਸੇ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਹੈ ਤਾ ,,,,, ਉਹ ਸਭ ਸੰਕੇਤ ਮੰਨੇ ਜਾਂਦੇ ਹਨ ਕਿਉਂਕਿ ਇਹਨਾਂ ਦਾ ਕੋਈ ਨਾ ਕੋਈ ਮਤਲਬ ਜਰੂਰ ਹੁੰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਪੁਰਸ਼ਾ ਦੀ ਛਾਤੀ ਤੇ ਵਾਲਾ ਦੀ।
ਜਿੰਨਾ ਪੁਰਸ਼ਾ ਅਤੇ ਮਹਿਲਾਵਾਂ ਦੇ ਅੰਗਾਂ ਦੀ ਰਚਨਾ ਨੂੰ ਦੇਖ ਕੇ ਉਸਦੇ ਵਿਵਹਾਰ ਅਤੇ ਸਖਸੀਅਤ ਦੇ ਬਾਰੇ ਵਿੱਚ ਦੱਸਿਆ ਜਾ ਸਕਦਾ ਹੈ। ਜਿੰਨਾ ਦੀ ਛਾਤੀ ਤੇ ਜ਼ਿਆਦਾ ਵਾਲ ਹੁੰਦੇ ਹਨ ਉਹ ਬਹੁਤ ਵਫ਼ਾਦਾਰ ਮੰਨੇ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਪੁਰਸ਼ਾ ਅਤੇ ਉਹਨਾਂ ,,,,, ਦੀਆ ਕਈ ਖੂਬੀਆਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ।
ਅੱਜ ਦੇ ਸਮੇ ਵਿੱਚ ਹਰ ਪੁਰਸ਼ ਆਪਣੀ ਛਾਤੀ ਤੇ ਵਾਲ ਨਹੀਂ ਚਹੁੰਦੇ ਹਨ ਇਸ ਲਈ ਉਹ ਸੋਚਦਾ ਹੈ ਕਿ ਕਿਵੇਂ ਇਹਨਾਂ ਵਾਲਾ ਤੋਂ ਛੁਟਕਾਰਾ ਪਾਇਆ ਜਾਵੇ ਪਰ ਤੁਹਾਨੂੰ ਇਹ ਜਾਨ ਕੇ ਹੈਰਾਨੀ ਹੋਵੇਗੀ ਕਿ ਜਿੰਨਾ ਦੇ ਸੀਨੇ ਤੇ ਵਾਲ ਹੁੰਦੇ ਹਨ ਉਹ ਬਾਕੀਆਂ ਨਾਲੋਂ ਥੋੜੇ ਅੱਡ ਹੁੰਦੇ ਹਨ ਇਸ,,,,, ਲਈ ਆਓ ਜਾਣਦੇ ਹਾਂ ਇਹਨਾਂ ਬਾਰੇ ਕੁਝ ਖਾਸ ਗੱਲਾਂ।
ਜਿੰਨਾ ਪੁਰਸ਼ਾ ਦੇ ਸੀਨੇ ਤੇ ਜ਼ਿਆਦਾ ਵਾਲ ਹੁੰਦੇ ਹਨ ਉਹ ਸਰੀਰਕ ਰੂਪ ਨਾਲ ਮਜਬੂਤ ਅਤੇ ਬਲ ਵਾਲੇ ਹੁੰਦੇ ਹਨ ਪਰ ਅਜਿਹੇ ਪੁਰਸ਼ ਜ਼ਿਆਦਾ ਮਾਤਰਾ ਵਿੱਚ ਨਸ਼ੀਲੇ ਪਦਾਰਥ ਦਾ ਸੇਵਨ ਕਰ ਲੈਣ ਤਾ ਇਹਨਾਂ ਦਾ ਸੁੰਦਰ ਸਰੀਰ ਬਰਬਾਦ ਹੋ ਜਾਂਦਾ ਹੈ। ਪੈਸੇ ਵੀ ਨਸ਼ਟ ਹੋ ਜਾਂਦੇ ਹਨ ਇਹ ਆਪਣੀ ਕਿਸਮਤ ਤੋਂ ਲੰਬਾ ਮੁਨਾਫ਼ਾ ਕਮਾਉਣ ਦੇ ਚੱਕਰ ਵਿੱਚ ਰਹਿੰਦੇ ਹਨ।
ਇਸਦੇ ਇਲਾਵਾ ਜੇਕਰ ਕਿਸੇ ਮਰਦ ਦੀ ਛਾਤੀ ਤੇ ਜ਼ਿਆਦਾ ਵਾਲ ਨਾ ਹੋਣ ਤਾ ਉਹ ਧਨਵਾਨ ,ਬੁੱਧੀਮਾਨ ,ਵਿਦਿਆ ਪ੍ਰੇਮੀ ਅਤੇ ਸੰਗੀਤਕਾਰ ਮੰਨੇ ਜਾਂਦੇ ਹਨ। ਇਹਨਾਂ ਦਾ ਨਿਆ ਨਾਲ ਸਬੰਧਿਤ ਕੰਮਾਂ ਨਾਲ ਹੁੰਦੇ ਹਨ ਇਹਨਾਂ ਦੀ ਪਤਨੀ ਅਕਸਰ ਕ੍ਰੋਧੀ ਸੁਭਾਅ ਦੀ ਹੁੰਦੀ ਹੈ। ਜਿੰਨਾ ਦੇ ਸੀਨੇ ਤੇ ਵਾਲ ਹੁੰਦੇ ਹਨ
ਉਹ ਕਿਸੇ ਦਾ ਬੁਰਾ ਨਹੀਂ ਸੋਚਦੇ ਇਸ ਪ੍ਰਕਾਰ ਦੇ ਲੋਕ ਹਮੇਸ਼ਾ ਸ਼ਾਂਤ ਸੁਭਾਅ ਦੇ ਹੁੰਦੇ ਹਨ ਅਜਿਹੇ ਲੋਕ ਕਦੇ ਵੀ ਝੂਠ ਨਹੀਂ ਬੋਲਦੇ ਹਮੇਸ਼ਾ,,,,, ਸੱਚ ਬੋਲਦੇ ਹਨ ਇਸ ਤਰ੍ਹਾਂ ਲੋਕ ਪੜਨ ਵਿੱਚ ਭਾਵੇ ਕਮਜ਼ੋਰ ਹੋਣ ਪਰ ਦਿਮਾਗ ਕਾਫੀ ਚੰਗਾ ਚਲਦਾ ਹੈ।
ਏਨਾ ਹੀ ਨਹੀਂ ਤੁਹਾਨੂੰ ਇਹ ਵੀ ਦੱਸ ਦੇ ਕਿ ਅਜਿਹੇ ਲੋਕ ਪੈਸਾ ਕਮਾਉਣ ਦੇ ਲਈ ਹੀ ਜਨਮ ਲੈਂਦੇ ਹਨ ਅਜਿਹੇ ਲੋਕ ਘਰ ਬੈਠੇ ਹੀ ਕਾਫੀ ਪੈਸੇ ਕਮਾ ਸਕਦੇ ਹਨ ਇਸ ਪ੍ਰਕਾਰ ਦੇ ਲੋਕ ਕਦੇ ਵੀ ਮਿਹਨਤ ਤੋਂ ਪਿੱਛੇ ਨਹੀਂ ਹੱਟਦੇ ਅਤੇ ਨਾ ਹੀ ਕਿਸੇ ਨੂੰ ਧੋਖਾ ਦੇਣ ਦੇ ਬਾਰੇ ਵਿੱਚ ਸੋਚਦੇ ਹਨ
ਅਜਿਹੇ ਵਿਆਕਤੀਆਂ ਦੇ ਆਸ ਪਾਸ ਜੋ ਰਹਿੰਦੇ ਹਨ ਉਹ ਹਮੇਸ਼ਾ ਇਹਨਾਂ ਇੱਜਤ ਕਰਦੇ ਹਨ ਇਸ ਪ੍ਰਕਾਰ ਦੇ ਵਿਆਕਤੀਆਂ ਤੇ ਹਮੇਸ਼ਾ ਅੱਖ ਬੰਦ ਕਰਕੇ ਭਰੋਸਾ ਕਰਦੇ ਹਾਂ ਅਜਿਹੇ ਲੋਕਾਂ ਦਾ ਪੈਸਾ ਕਦੇ ਸਾਥ ਨਹੀਂ ਛੱਡਦਾ ਹੈ ਇਹ ਲੋਕ ਪੂਰਨ ਰੂਪ ਵਿੱਚ ਕਿਸਮਤ ਵਾਲੇ ਮੰਨੇ ਜਾਂਦੇ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ