Wednesday , September 27 2023
Breaking News
Home / ਤਾਜਾ ਜਾਣਕਾਰੀ / ਮਾਡਲ ਦੇ ਚੱਕਰ ਚ ਪਤੀ ਨੇ ਕੀਤੀ ਇਹ ਗੰਦੀ ਕਰਤੂਤ ਦੇਖੋ ………(ਤਾਜਾ ਵੱਡੀ ਖਬਰ )

ਮਾਡਲ ਦੇ ਚੱਕਰ ਚ ਪਤੀ ਨੇ ਕੀਤੀ ਇਹ ਗੰਦੀ ਕਰਤੂਤ ਦੇਖੋ ………(ਤਾਜਾ ਵੱਡੀ ਖਬਰ )

ਖਬਰਾਂ ਤਾਜੀਆਂ ਤੇ ਸੱਚੀਆਂਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ— ਦਿੱਲੀ ਦੇ ਬਵਾਨਾ ਇਲਾਕੇ ‘ਚ ਕਤਲ ਦੇ ਮਾਮਲੇ ਨੂੰ ਸੁਝਾਉਂਦੇ ਹੋਏ ਪੁਲਸ ਨੇ ਮਹਿਲਾ ਟੀਚਰ ਦੇ ਪਤੀ ਮਨਜੀਤ, ਪਤੀ ਦੀ ਗਰਲਫ੍ਰੈਂਡ ਮਾਡਲ ਏਂਜਲ ਗੁਪਤਾ ਅਤੇ ਗਰਲਫ੍ਰੈਂਡ ਦੇ ਮੂੰਹ ਬੋਲੇ ਪਿਤਾ ਰਾਜੀਵ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਸ ਮੁਤਾਬਕ ਲੇਡੀ ਟੀਚਰ ਦੇ ਪਤੀ ਮਨਜੀਤ ਦਾ ਬਾਲੀਵੁੱਡ ਮਾਡਲ ਏਂਜਲ ਨਾਲ ਨਾਜਾਇਜ਼ ਸੰੰਬੰਧ ਸੀ ਜਿਸ ,,,,, ਦੀ ਖਬਰ ਉਸ ਦੀ ਪਤਨੀ ਸੁਨੀਤਾ ਨੂੰ ਲੱਗ ਗਈ ਸੀ। ਇਸ ਗੱਲ ਨੂੰ ਲੈ ਕੇ ਅਕਸਰ ਦੋਹਾਂ ‘ਚ ਝਗੜਾ ਹੁੰਦਾ ਰਹਿੰਦਾ ਸੀ। ਮਨਜੀਤ ਆਪਣੀ ਗਰਲਫ੍ਰੈਂਡ ਏਂਜਲ ਨਾਲ ਵਿਆਹ ਕਰਨਾ ਚਾਹੁੰਦਾ ਸੀ ਜਿਸ ਲਈ ਉਸ ਨੇ ,,,,, ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ। ਸੁਨੀਤਾ ਹਰਿਆਣਾ ਸੋਨੀਪਤ ਦੇ ਇਕ ਸਰਕਾਰੀ ਸਕੂਲ ਚ ਅਧਿਆਪਕ ਸੀ।

ਡਾਇਰੀ ਨੇ ਖੋਲ੍ਹਿਆ ਕਤਲ ਦਾ ਰਾਜ 
ਟੀਚਰ ਸੁਨੀਤਾ ਨੇ ਸਾਰਾ ਕੁਝ ਆਪਣੀ ਪਰਸਨਲ ਡਾਇਰੀ ‘ਚ ਲਿਖਿਆ ਸੀ। ਪੁਲਸ ਨੇ ਉਸ ਦੀ ਡਾਇਰੀ ਬਰਾਮਦ ਕੀਤੀ ਹੈ। ,,,,,,, ਸੁਨੀਤਾ ਨੂੰ ਉਸ ਸਮੇਂ ਤਿੰਨ ਗੋਲੀਆਂ ਮਾਰੀਆਂ ਗਈਆਂ ਸਨ ਜਦੋਂ ਉਹ ਸਕੂਟੀ ‘ਤੇ ਸਕੂਲ ਲਈ ਜਾ ਰਹੀ ਸੀ। ਦੋਸ਼ੀ ਪਤੀ ਮਨਜੀਤ ਜੋ ਪੇਸ਼ੇ ਤੋਂ ਪ੍ਰਾਪਟੀ ਡੀਲਰ ਹੈ ਦਾ ਮੁੰਬਈ ਦੀ ਮਾਡਲ ਅਤੇ ਦੋਸ਼ੀ ਏਂਜਲ ਨਾਲ ਕਰੀਬ ਪੰਜ ਸਾਲ ਤੋਂ ਅਫੇਅਰ ਚੱਲ ਰਿਹਾ ਸੀ। ਏਂਜਲ ਦਾ ਮੂੰਹ ਬੋਲਿਆ ਪਿਤਾ ਵੀ ਇਸ ਅਫੇਅਰ ਦੇ ਬਾਰੇ ‘ਚ ਜਾਣਦਾ ਸੀ। ਏਂਜਲ ਦੇ ਪਿਤਾ ਨੇ ਆਪਣੇ ਡਰਾਈਵਰ ਦੇ ਜ਼ਰੀਏ ਯੂ.ਪੀ. ਦੇ ਦੋ ਕਾਨਟਰੈਕਟ ਕਿਲਰ ਹਾਇਰ ਕੀਤੇ। ਜਿਨ੍ਹਾਂ ਨੂੰ ਸੁਨੀਤਾ ਦਾ ਕਤਲ ਕਰਵਾਉਣ ਲਈ ਉਸ ਨੇ 10 ਲੱਖ ਰੁਪਏ ਦਿੱਤੇ ਸਨ

ਕੌਣ ਹੈ ਏੇਂਜਲ 
26 ਸਾਲਾ ਦੀ ਸ਼ਸ਼ੀ ਪ੍ਰਭਾ ਨਾਂ ਦੀ ਔਰਤ ਜੋ ਕਿ ਹੁਣ ਮਾਡਲਿੰਗ ਦੀ ਦੁਨੀਆ ‘ਚ ਏਂਜਲ ਗੁਪਤਾ ਦੇ ,,,,,, ਨਾਂ ਨਾਲ ਜਾਣੀ ਜਾਂਦੀ ਹੈ ਉਹ ਯੂ.ਪੀ. ਦੀ ਰਹਿਣ ਵਾਲੀ ਹੈ। ਉਸ ਦੀ ਮਾਂ ਦਿੱਲੀ ‘ਚ ਹੀ ਸੀ.ਪੀ.ਡਬਲਿਊ.ਡੀ. ‘ਚ ਕਰਮਚਾਰੀ ਹੈ। ਏਂਜਲ ਦੇ ਪਿਤਾ ਦਾ ਕਾਫੀ ਸਮੇਂ ਪਹਿਲਾਂ ਦਿਹਾਂਤ ਹੋ ਗਿਆ ਸੀ। ਮਾਂ ਨੂੰ ਆਰ.ਕੇ. ਪੁਰਮ ਸੈਕਟਰ 4 ‘ਚ ਸਰਕਾਰੀ ਘਰ ਮਿਲਿਆ ਹੋਇਆ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!