Breaking News
Home / ਮਨੋਰੰਜਨ / ਮੁੰਡਾ : ਮਿਲੀਏ ਫਿਰ ਕੱਲ ……?, ਕੁੜੀ : ਕਿੱਥੇ……?”

ਮੁੰਡਾ : ਮਿਲੀਏ ਫਿਰ ਕੱਲ ……?, ਕੁੜੀ : ਕਿੱਥੇ……?”

ਮੁੰਡਾ : ਕੱਲ ਮਿਲੀਏ ਫਿਰ …
ਕੁੜੀ : ਕਿੱਥੇ… ? ਮੁੰਡਾ : ਕਿਸੀ ਚੰਗੀ ਜਿਹੀ ਥਾਂ ਤੇ……”
ਕੁੜੀ : ਚੱਲ ਗੁਰੂਦੁਆਰਾ ਸਾਹਿਬ ਮਿਲ ਲਵਾਂਗੇ……” ਮੁੰਡਾ : ਨਹੀਂ ਯਾਰ ….”
ਕੁੜੀ : ਕਿਉਂ ਉਸ ਤੋਂ ਚੰਗੀ ਜਗ੍ਹਾ ਕਿਹੜੀ ਹੋ ਸਕਦੀ ਹੈ ….?

ਮੁੰਡਾ : ਯਾਰ ਤੂੰ ਸਮਝੀ ਨਹੀਂ……” ਕੁੜੀ : ਫਿਰ ਸਮਝਾ ..? ਮੁੰਡਾ : ਮਤਲਬ ਜਿੱਥੇ ਇਕੱਲੀ ਤੂੰ ਹੋਵੇ ਤੇ ਬਸ ਮੈਂ ਹੋਵਾਂ…” ਕੁੜੀ : ਅੱਛਾ ਫਿਰ…” ਮੂੰਡਾ : ਕੋਈ ਵੀ ਨਾਂ ਹੋਵੇ ਜਿੱਥੇ……,,,, ਸ਼ਾਂ ਤੀ ਹੋਵੇ..? ਕੁੜੀ : ਅੱਛਾ ਤੇਰਾ ਮਤਲਬ ਸ਼ਮਸ਼ਾਨ ਘਾਟ …ਉੱਥੇ ਕੋਈ ਨਹੀਂ ਹੁੰਦਾ…..”

ਮੁੰਡਾ : ਉਹ ਹੋ ਯਾਰ ਤੂੰ ਸਮਝ ਨਹੀਂ ਸਕਦੀ….” ਕੁੜੀ : ਚੱਲ ਮੇਰੇ ਤਰੀਕੇ ਨਾਲ ਸਮਝਾ ਫਿਰ…?” ਮੁੰਡਾ : ਹਾਂ ਦੱਸ ਕਿਵੇਂ…..?
ਕੁੜੀ : ਮੰਨ ਲੈ ਤੇਰੀ ਭੈਣ,,,,  ਨੂੰ ਕਿਸੇ ਨਾਲ ਪਿਆਰ ਹੋਵੇ ਤੇ ਪਿਆਰ ਕਰਨ ਵਾਲਾ ਤੇਰੀ ਭੈਣ ਨੂੰ ਪਹਿਲੀ ਵਾਰ ਕਿੱਥੇ ਮਿਲਣਾ ਚਾਹੇਗਾ…?”  ਮੁੰਡਾ : ਕੀ ਕਹਿ ਰਹੀ ਹੈ ਤੂੰ…?”
ਕੁੜੀ : ਮੈਂ ਉਹੀ ਕਹਿਣਾ ਚਾਹੁੰਣੀ ਆ ਜੋ ਤੂੰ.ਸੁਨਣਾ ਚਾਹੁੰਦਾ ਸੀ..ਮੇਰਾ ਵੀ ਇੱਕ ਭਰਾ ਹੈ….ਤੇ ਮੇਰਾ ਭਰਾ ਕਦੇ ਨਹੀਂ ਚਾਹੇਗਾ ਕਿ ਮੈਂ ਵਿਆਹ ਤੋਂ ਪਹਿਲਾਂ ਤੇਰੀ ਸੋਚ ਮੁਤਾਬਿਕ ਥਾਂ ਤੇ ਮਿਲਾ। ਜੇ ਪਿਆਰ ਕਰਦੇ ਹੋ ਤਾਂ ਉਹਨੂੰ ਨਿਭਾਉਣਾ ਸਿੱਖੋ ਨਾ ਕਿ ਗਲਤ ਫਾਇਦਾ ਉਠਾਉ..ਆਪਣੇ ਪੈਰਾਂ ਤੇ ਖੜਾ ਹੋ ਤੇ ਮੇਰੇ ਪੇਰੈਂਟਸ ਤੋਂ ਮੇਰਾ ਹੱਥ ਮੰਗ….. ਫਿਰ ਵਿਆਹ ਕਰਾ ਕੇ ਕਿਤੇ ਵੀ ਲੈ ਜਾ……”
ਮੁੰਡਾ : ਊ ਕੇ ਬਾਏ ਯਾਰ….ਤੂੰ ਤਾਂ ਮੂਡ ਹੀ ਔਫ ਕਰਤਾ…… ਕੁੜੀ : ਔ ਕੇ ਬਾਏ ,,,,, ਮੈਨੂੰ ਤੇਰੇ ਤੋਂ ਇਹੀ ਆਸ ਸੀ…… ਮੈਂ ਵੀ ਦੋਗਲੀ ਨਸਲ ਦੇ ਕੁੱਤੇ ਪਸੰਦ ਨਹੀਂ ਕਰਦੀ ਜੇ ਸਾਰੇ ਜਾਣੇ ਇਸ ਗੱਲ ਨਾਲ ਸਹਿਮਤ ਹੋ ਤਾਂ ਕਿਰਪਾ ਕਰਕੇ ਸ਼ੇਅਰ ਜਰੂਰ ਕਰੋ ਜੇ ਤੁਹਾਡੇ ਅੰਦਰ ਥੋੜੀ ਜਿਹੀ ਵੀ ਇਨਸਾਨੀਅਤ ਹੈ ਤਾਂ ਜਰੂਰ ਸ਼ੇਅਰ ਕਰਿਓ ਧੰਨਵਾਦ ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!