ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪੰਜਾਬੀ ਗਾਇਕ, ਰੈਪਰ ਤੇ ਅਭਿਨੇਤਾ ਹਨੀ ਸਿੰਘ ਕਾਫੀ ਸਮੇਂ ਤੋਂ ਦਰਸ਼ਕਾਂ ਦੇ ਸਾਹਮਣੇ ਨਹੀਂ ਆਏ। ਉਨ੍ਹਾਂ ਨੇ ਗਾਣੇ ਨਾਲ ਵਾਪਸੀ ਕੀਤੀ ਪਰ ਸਿਲਵਰ ਸਕ੍ਰੀਨ ਤੋਂ ਦੂਰ ਰਹੇ ਸਨ। ਇਸ ਦੂਰੀ ਦੇ ਕਾਰਣ ਦਰਸ਼ਕ ਕਾਫੀ ਸਮੇਂ ਤੋਂ ਹਨੀ ਸਿੰਘ ਨੂੰ ਮਿਸ ਕਰ ਰਹੇ ਸਨ। ਫੈਨਸ ਦਾ ਇਹ ਇੰਤਜ਼ਾਰ ਉਨ੍ਹਾਂ ਨੇ ਰਣਵੀਰ-ਦੀਪਿਕਾ ਦੇ ਰਿਸੈਪਸ਼ਨ ਵਿੱਚ ਆ ਕੇ ਖ਼ਤਮ ਕਰ ਦਿੱਤਾ।
ਰਿਸੈਪਸ਼ਨ ਤੇ ਬੁਲਾਏ ਗਏ ਮਹਿਮਾਨਾਂ ਦੀ ਲੰਬੀ ਲਿਸਟ ਵਿੱਚ ਹਨੀ ਸਿੰਘ ਦਾ ਨਾਮ ਵੀ ਸ਼ਾਮਿਲ ਸੀ। ਪਰ ਉਨ੍ਹਾਂ ਦੀ ਦਿੱਖ ਅਜਿਹੀ ਸੀ ਕਿ ਤੁਸੀਂ ਵੀ ਦੇਖ ਕੇ ਹੈਰਾਨ ਹੋ ਜਾਵੋਗੇ। ਰਿਸੈਪਸ਼ਨ ਪਾਰਟੀ ਵਿੱਚ ਕਿੰਗ ਖਾਨ ਸ਼ਾਹਰੁੱਖ ਖਾਨ ਨਾਲ ਹਨੀ ਸਿੰਘ
ਕਾਫੀ ਸਮੇਂ ਤੋਂ ਕੈਮਰੇ ਤੋਂ ਦੂਰ ਰਹੇ ਹਨੀ ਸਿੰਘ ਨੇ ਆਪਣੇ ਵਾਲ ਵਧਾ ਲਏ ਹਨ। ਨਾਲ ਹੀ ਉਨ੍ਹਾਂ ਦਾ ਵਜ਼ਨ ਵੀ ਪਹਿਲਾਂ ਤੋਂ ਵੱਧ ਗਿਆ ਹੈ। ਗਲੇ ਵਿੱਚ ਮੋਟੀ ਚੇਨ, ਟੀ-ਸ਼ਰਟਸ ਤੇ ਕੂਲ ਹੇਅਰ ਸਟਾਈਲ ਦੇ ਨਾਲ ਨੌਜਵਾਨਾਂ ਵਿੱਚ ਮਸ਼ਹੂਰ ਹਨੀ ਸਿੰਘ ਬਿਲਕੁਲ ਅਲੱਗ ਨਜ਼ਰ ਆ ਰਹੇ ਸਨ।
ਹਨੀ ਸਿੰਘ ਰਣਵੀਰ-ਦੀਪਿਕਾ ਦੇ ਰਿਸੈਪਸ਼ਨ ਉੱਤੇ ਆ ਕੇ ਸੁਰਖੀਆਂ ਵਿੱਚ ਆ ਗਏ ਹਨ ਕਿਉਂਕਿ ਉਨ੍ਹਾਂ ਦੀਆਂ ਤਸਵੀਰਾਂ ਫਿਲਹਾਲ ਸੋਸ਼ਲ ਮੀਡੀਆ ਉੱਤੇ ਛਾਈਆਂ ਹੋਈਆਂ ਹਨ।
ਇਸ ਫੋਟੋ ਵਿੱਚ ਪੰਜਾਬੀ ਇੰਡਸਟਰੀ ਦੇ ਦੋ ਕੂਲ ਗਾਇਕ ਨਜ਼ਰ ਆ ਰਹੇ ਹਨ। ਹਨੀ ਸਿੰਘ ਤੇ ਗੁਰੂ ਰੰਧਾਵਾ
ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਆਪਣੀ ਸੰਗੀਤ ਸੈਰੇਮਨੀ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਦਿੱਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪ੍ਰਿਯੰਕਾ ਸਿਲਵਰ ਕਢਾਈ ਵਾਲੀ ਸਾੜੀ ਵਿੱਚ ਨਜ਼ਰ ਆ ਰਹੀ ਹੈ ਤੇ ਉਨ੍ਹਾਂ ਦੇ ਪਤੀ ਨਿੱਕ ਜੋਨਸ ਨੀਲੇ ਕੁੜਤੇ ਵਿੱਚ ਕਹਿਰ ਢਾਹੁੰਦੇ ਹੋਏ ਨਜ਼ਰ ਆ ਰਹੇ ਹਨ।
ਇਸ ਮਿਊਜ਼ੀਕਲ ਨਾਈਟ ਉਰਫ਼ ਸੰਗੀਤ ਵਿੱਚ ਨਿੱਕ ਤੇ ਪ੍ਰਿਯੰਕਾ ਦੇ ਦੋਸਤਾਂ ਨੇ ਪਰਫਾਰਮ ਕਰਕੇ ਸਮਾਂ ਬੰਨ੍ਹ ਦਿੱਤਾ।
2
3
4
5
6