Breaking News
Home / ਘਰੇਲੂ ਨੁਸ਼ਖੇ / ਰਾਤ ਨੂੰ ਸੌਂਣ ਤੋਂ ਪਹਿਲਾਂ ਆਹ ਘਰੇਲੂ ਨੁਸਖਾ ਜਿਹੜੇ ਲੋਕ ਵਰਤਦੇ ਹਨ ,ਦੁਨੀਆਂ ਖੜ੍ਹ ਖੜ੍ਹ ਦੇਖਦੀ ਆ ਉਹਨਾਂ ਨੂੰ

ਰਾਤ ਨੂੰ ਸੌਂਣ ਤੋਂ ਪਹਿਲਾਂ ਆਹ ਘਰੇਲੂ ਨੁਸਖਾ ਜਿਹੜੇ ਲੋਕ ਵਰਤਦੇ ਹਨ ,ਦੁਨੀਆਂ ਖੜ੍ਹ ਖੜ੍ਹ ਦੇਖਦੀ ਆ ਉਹਨਾਂ ਨੂੰ

ਦਹੀਂ ਦੇ ਫਾਇਦੇ ਮੂੰਹ ਨਾਲ ਬੋਲੇ ਨਹੀਂ ਜਾਂਦੇ ਬਲਕਿ ਦਹੀਂ ਸਾਡੇ ਲਈ ਬਹੁਤ ਹੀ ਕੰਮ ਦੀ ਚੀਜ ਹੈ |ਦਹੀਂ ਇੱਕ ਅਜਿਹਾ ਪ੍ਰਕਿਰਤਿਕ ਸੁੰਦਰ ਸਾਧਨ ਹੈ ਜੋ ਨਾ ਸਿਰਫ ਸਵਸਥ ਲਈ ਲਾਭਦਾਇਕ ਹੈ ਬਲਕਿ ਇਹ ਸਾਡੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਦਾ ਹੈ |ਅੱਜ-ਕੱਲ ਲੋਕ ਆਪਣੀ ਫਿਟਨੇਸ ਨੂੰ ਲੈ ਕੇ ਬਹੁਤ ਉਤਸਾਹਿਤ ਰਹਿੰਦੇ ਹਨ |,,,,, ਜਿਸਦੇ ਚਲਦੇ ਉਹਨਾਂ ਨੂੰ ਘੰਟਿਆਂ ਤੱਕ ਜਿੰਮ ਵਿਚ ਰਹਿਣਾ ਪੈਂਦਾ ਹੈ |ਪਰ ਦਹੀਂ ਇੱਕ ਅਜਿਹਾ ਉਪਾਅ ਹੈ ਜੋ ਚਰਬੀ ਨੂੰ ਘਟਾਉਣ ਵਿਚ ਕਾਫੀ ਮੱਦਦਗਾਰ ਹੈ |ਇੰਨਾਂ ਹੀ ਨਹੀਂ ਜੋ ਲੋਕ ਕਾਫੀ ਦੁਬਲੇ ਹੁੰਦੇ ਹਨ ਅਤੇ ਦਹੀਂ ਖਾਣ ਨਾਲ ਉਹਨਾਂ ਦਾ ਵਜਨ ਇਕਸਾਰ ਹੋ ਜਾਂਦਾ ਹੈ |ਜੇਕਰ ਤੁਸੀਂ ਆਪਣੇ ਮਨ ਵਿਚ ਸੋਚ ਰਹੇ ਹੋ ਕਿ ਇਹ ਇੱਕ ਜਾਦੂ ਹੈ ?ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ |ਦਹੀਂ ਕੇਵਲ ਸਰੀਰ ਦੇ ਵਜਨ ਨੂੰ ਇਕਸਾਰ ਕਰ ਦਿੰਦਾ ਹੈ |ਅੱਜ ਅਸੀਂ ਤੁਹਾਨੂੰ ਦਹੀਂ ਨਾਲ ਹੋਣ ਵਾਲੇ ਅਨੇਕਾਂ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ……

ਚਰਬੀ ਦਾ ਕਰਦਾ ਹੈ ਸਫਾਇਆ……………….

ਭੱਜ-ਦੌੜ ਭਰੀ ਜਿੰਦਗੀ ਅਤੇ ਅਨਿਯਮਿਤ ਖਾਣ-ਪਾਣ ਦੇ ਛਕਦੇ ਅੱਜ-ਕੱਲ ਲੋਕਾਂ ਵਿਚ ਬੇਵਜਾ ਚਰਬੀ ਆਪਣਾ ਘਰ ਕਰ ਲੈਂਦੀ ਹੈ |ਇਹ ਬਿਲਕੁਲ ਸੱਚ ਹੈ ਕਿ ਚਰਬੀ ਇਕੱਲੀ ਨਹੀਂ ਬਲਕਿ ਆਪਣੇ ਨਾਲ ਕਿ ਤਰਾਂ ਦੀਆਂ ਬਿਮਾਰੀਆਂ ਵੀ ਨਾਲ ਲੈ ਕੇ ਆਉਂਦੀ ਹੈ |ਦਹੀਂ ਦੇ ਸੇਵਨ ਨਾਲ ਸਰੀਰ ਦੀ ਫਾਲਤੂ ਚਰਬੀ ਨੂੰ ਘਟਾਇਆ ਜਾ ਸਕਦਾ ਹੈ |,,,,,, ਜਿਆਦਾਤਰ ਲੋਕਾਂ ਨੂੰ ਪੇਟ ਵਿਚ ਚਰਬੀ ਦੀ ਸਮੱਸਿਆ ਹੁੰਦੀ ਹੈ |ਇਸ ਲਈ ਜੇਕਰ ਤੁਸੀਂ ਨਿਯਮਿਤ ਦਹੀਂ ,ਜਾਂ ਲੱਸੀ ਦਾ ਸੇਵਨ ਕਰੋਗੇ ਤਾਂ ਤੁਹਾਡੀ ਇਹ ਸਮੱਸਿਆ ਕੁੱਝ ਹੀ ਦਿਨਾਂ ਵਿਚ ਹੱਲ ਹੋ ਜਾਵੇਗੀ |ਜੋ ਲੋਕ ਕਾਫੀ ਪਤਲੇ ਹਨ ਅਤੇ ਆਪਣਾ ਵਜਨ ਥੋੜਾ ਵਧਾਉਣਾ ਚਾਹੁੰਦੇ ਹਨ ਉਹਨਾਂ ਨੂੰ ਦਹੀਂ ਦੇ ਨਾਲ ਕਿਸ਼ਮਿਸ਼ ,ਬਦਾਮ ਅਤੇ ਸ਼ਵਾਰਾ ਖਾਣਾ ਚਾਹੀਦਾ ਹੈ |

ਤਵਚਾ ਨੂੰ ਨਿਖਾਰੇ………………

ਦਹੀਂ ਸਾਡੇ ਅੰਦਰ ਦੇ ਨਾਲ-ਨਾਲ ਬਾਹਰੀ ਫਾਇਦੇ ਵੀ ਕਰਦਾ ਹੈ |ਦਹੀਂ ਦੇ ਸੇਵਨ ਨਾਲ ਤਵਚਾ ਨੂੰ ਕਾਫੀ ਹੱਦ ਤੱਕ ਨਿਖਾਰਿਆ ਜਾ ਸਕਦਾ ਹੈ |ਜੇਕਰ ਤੁਸੀਂ ਵਜਨ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਖਾਲੀ ਪੇਟ ਦਹੀਂ ਦਾ ਸੇਵਨ ਕਰੋ |ਇਸ ਨਾਲ ਤੁਹਾਡੀ ਪਾਚਣ ਕਿਰਿਆਂ ਦਰੁਸਤ ਹੋਣ ਦੇ ਨਾਲ-ਨਾਲ ਚਿਹਰੇ ,,,,,,, ਉੱਪਰ ਵੀ ਚਮਕ ਆ ਜਾਵੇਗੀ |

ਜੇਕਰ ਤੁਸੀਂ ਥੋੜਾ ਵਜਨ ਵਧਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਦਹੀਂ ਦੇ ਨਾਲ ਕੇਲੇ ਦਾ ਸੇਵਨ ਕਰੋ |ਕੁੱਝ ਹੀ ਦਿਨਾਂ ਤੱਕ ਅਜਿਹਾ ਕਰਨ ਨਾਲ ਤੁਹਾਨੂੰ ਆਪਣਾ ਚਿਹਰਾ ਗੁਲਾਬ ਦੀ ਤਰਾਂ ਚਮਕਦਾ ਨਜਰ ਆਵੇਗਾ |ਇਸਦੇ ਨਾਲ ਹੀ ਤੁਸੀਂ ਆਪਣੇ ਫੇਸ ਪੇਕ ਵਿਚ ਵੀ ਦਹੀਂ ਮਿਲਾ ਕੇ ਪੇਸਟ ਲਗਾ ਸਕਦੇ ਹੋ |

ਵਾਲਾਂ ਨੂੰ ਮਜਬੂਤ ਬਣਾਏ………………..

ਵਾਲਾਂ ਦਾ ਝੜਨਾ ਅਤੇ ਰਫ਼ ਹੋਣਾ ਅੱਜ-ਕੱਲ ਨਾ ਸਿਰਫ ਔਰਤਾਂ ਬਲਕਿ ਪੁਰਸ਼ਾਂ ਵਿਚ ਵੀ ਇਹ ਸਮੱਸਿਆ ਹੋ ਗਈ ਹੈ |ਦਹੀਂ ਦਾ ਸੇਵਨ ਵਾਲਾਂ ਦੇ ਝੜਨ ਨੂੰ ਤੁਰੰਤ ਰੋਕਦਾ ਹੈ |ਦਹੀਂ ਦੇ ਸੇਵਨ ਦੇ ਇਲਾਵਾ ਦਹੀਂ ਵਾਲਾਂ ਵਿਚ ਲਗਾਇਆ ਵੀ ਜਾ ਸਕਦਾ ਹੈ |ਦਹੀਂ ਨਾਲ ਵਾਲ ਲੰਬੇ ,ਘਨੇ ਅਤੇ ਮੁਲਾਇਮ ਹੁੰਦੇ ਹਨ |ਨਹਾਉਣ ਤੋਂ ਪਹਿਲਾਂ ਵਾਲਾਂ,,,,,, ਵਿਚ ਦਹੀਂ ਨਾਲ ਮਾਲਿਸ਼ ਕਰੋ ਤਾਂ ਕੀ ਵਾਲਾਂ ਦੀਆਂ ਜੜਾਂ ਤੱਕ ਦਹੀਂ ਪਹੁੰਚ ਜਾਏ |ਕੁੱਝ ਸਮੇਂ ਬਾਅਦ ਵਾਲਾਂ ਨੂੰ ਧੋ ਲਵੋ |ਦਹੀਂ ਦੇ ਇਸ ਪ੍ਰਯੋਗ ਨਾਲ ਵਾਲਾਂ ਵਿਚ ਸਿੱਕਰੀ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ |

ਪਸੀਨੇ ਦੀ ਬਦਬੂ ਤੋਂ ਛੁਟਕਾਰਾ……………..

ਕਈ ਲੋਕਾਂ ਵਿਚ ਪਸੀਨੇ ਦੀ ਬਹੁਤ ਬਦਬੂ ਆਉਂਦੀ ਹੈ |ਅਜਿਹੇ ਲੋਕਾਂ ਨੂੰ ਜੇਕਰ ਕੋਈ ਨਾ ਵੀ ਰੋਕੇ ਤਾਂ ਵੀ ਖੁੱਦ ਸਿਰ ਸ਼ਰਮ ਦੇ ਮਾਰੇ ਝੁਕ ਜਾਂਦਾ ਹੈ |ਦਹੀਂ ਦੇ ਸੇਵਨ ਨਾਲ ਪਸੀਨੇ ਦੀ ਬਦਬੂ ਤੋਂ ਹਮੇਸ਼ਾਂ ਲਈ ਛੁਟਕਾਰਾ ਪਾਇਆ ਜਾ ਸਕਦਾ ਹੈ |ਇਸ ਤੋਂ ਇਲਾਵਾ ਸਰੀਰ ਉੱਪਰ ਵੇਸਣ ਅਤੇ ਦਹੀਂ ਦੀ ਮਾਲਿਸ਼ ਕਰਨ ਨਾਲ ਬਦਬੂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

4 ਵਾਰ ਇਸਦਾ ਪਾਣੀ ਪੀ ਲਵੋ ਪੁਰਾਣਾ ਥਾਇਰਾਇਡ ,ਮੋਟਾਪਾ,ਸੂਗਰ ਗੋਡੇ ਟੇਕ ਦੇਣਗੇ

ਇਸ ਨੂੰ ਲਵੋ ਅਤੇ ਆਪਣੀ ਸਿਹਤ ਥਾਈਰੋਇਡ, ਸ਼ੂਗਰ ਹਟਾਓ ਕੁਝ ਸਿਹਤ ਸਮੱਸਿਆਵਾਂ ਜੋ ਸਾਡੇ ਵਿਚ …

error: Content is protected !!