ਦਰਿੰਦਗੀ ਦੀ ਅਖੀਰ ਹੋ ਗਈ
ਪੂਰੀ ਵੀਡੀਓ ਪੋਸਟ ਦੇ ਖੀਰ ਵਿਚ ਜਾ ਕੇ ਦੇਖੋ….
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹਰਿਆਣਾ ਦੇ ਅੰਬਾਲਾ ਦੇ ਪਾਰਸ਼ ਇਲਾਕੇ ਦੇ ਸੈਕਟਰ 7 ‘ਚ ਬੀਤੀ ਸ਼ਾਮ ਬਾਈਕ ਸਵਾਰ ਦੋ ਵਿਅਕਤੀਆਂ ਨੇ ਇੱਕ ਔਰਤ ਤੇਜ਼ਾਬ ਸੁੱਟ ਦਿੱਤਾ। ਇਸ ਹਮਲੇ ਨਾਲ ਔਰਤ ਕਰੀਬ 60 ਫੀਸਦੀ ਤੱਕ ਝੁਲਸ ਗਈ ਹੈ। ਹਮਲੇ ਵਿੱਚ ਔਰਤ ਦੀਆਂ ਅੱਖਾਂ, ਚਿਹਰਾ ਤੇ ਪੇਟ ਹੱਥ ਤੇ ਪੈਰ ਬੁਰੀ ਤਰਾਂ ਝੁਲਸ ਗਏ ਹਨ। ਔਰਤ ਬੁਰੀ ਤਰ੍ਹਾਂ ,,,, ਝੁਲਸਣ ਕਾਰਨ ਉਸ ਨੂੰ ਇਲਾਜ ਲਈ ਚੰਡੀਗੜ੍ਹ ਸਥਿਤ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਹੈ।
ਪੀੜਤ ਔਰਤ ਲੇਬਰ ਡਿਪਾਰਟਮੈਂਟ ‘ਚ ਕੰਮ ਕਰਦੀ ਹੈ। ਇਹ ਪੂਰਾ ਘਟਨਾਕ੍ਰਮ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਐਸਿਡ ਅਟੈਕ ਦਾ ਇੱਕ CCTV ਵਿੱਚ ਔਰਤ ਪੈਦਲ ਆਪਣੇ ਘਰ ਜਾ ਰਹੀ ਸੀ, ਉਦੋਂ ਹੀ ,,,,, ਬਾਈਕ ਸਵਾਰ 2 ਵਿਅਕਤੀਆਂ ਆਉਂਦੇ ਹਨ, ਜਿਹੜਾ ਬਾਈਕ ਚਲਾ ਰਿਹਾ ਸੀ ਉਸਨੇ ਹੇਲਮੇਟ ਪਾਇਆ ਹੋਇਆ ਸੀ ਜਦਕਿ ਪਿੱਛੇ ਬੈਠੇ ਵਿਅਕਤੀ ਦਾ ਚਿਹਰਾ ਰੁਮਾਲ ਨਾਲ ਢਕਿਆ ਹੋਇਆ ਸੀ। ਇਸਦੀ ਵੀਡੀਓ ਉੱਪਰ ਦੇਖ ਸਕਦੇ ਹੋ।