Breaking News
Home / ਤਾਜਾ ਜਾਣਕਾਰੀ / ਰੂਸ ਦੀ ਗੋਰੀ ਦਾ ਜਿੱਤਿਆ ਦਿਲ ਭਾਰਤ ਦੇ ਇਸ ਨੌਜਵਾਨ ਨੇ, ਗੋਰੀ ਨੇ ਭਾਰਤ ਆ ਕੇ ਪਰੰਪਰਿਕ ਤਰੀਕੇ ਨਾਲ ਕਰਵਾਇਆ ਵਿਆਹ

ਰੂਸ ਦੀ ਗੋਰੀ ਦਾ ਜਿੱਤਿਆ ਦਿਲ ਭਾਰਤ ਦੇ ਇਸ ਨੌਜਵਾਨ ਨੇ, ਗੋਰੀ ਨੇ ਭਾਰਤ ਆ ਕੇ ਪਰੰਪਰਿਕ ਤਰੀਕੇ ਨਾਲ ਕਰਵਾਇਆ ਵਿਆਹ

ਇਹ ਗੱਲ ਕਿਸੇ ਤੋਂ ਵੀ ਲੁਕੀ ਹੋਈ ਨਹੀਂ ਹੈ ਕਿ ਭਾਰਤ ਇੱਕ ਪਰੰਪਰਿਕ ਅਤੇ ਸੰਸਕ੍ਰ੍ਤਿਕ ਦੇਸ਼ ਹੈ |,,,,,, ਇੱਥੋਂ ਦੀ ਸੰਸਕ੍ਰਿਤੀ ਅਤੇ ਪਰੰਪਰਾ ਕਈਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ |ਪੂਰੇ ਵਿਸ਼ਵ ਵਿਚ ਭਾਰਤ ਆਪਣੀ ਸੰਸਕ੍ਰਿਤੀ ਅਤੇ ਪਰੰਪਰਾ ਦੇ ਲਈ ਹੀ ਜਾਣਿਆਂ ਜਾਂਦਾ ਹੈ |ਅੱਜ ਕਈ ਦੇਸ਼ ਦੇ ਲੋਕ ਭਾਰਤ ਦੀ ਇਸ ਸੰਸਕ੍ਰਿਤੀ ਅਤੇ ਪਰੰਪਰਾ ਤੋਂ ਪ੍ਰਭਾਵਿਤ ਹੋ ਕੇ ਇੱਥੇ ਰਹਿਣ ਆਉਂਦੇ ਹਨ |
ਉਹਨਾਂ ਵਿਚੋਂ ਹੀ ਕਈ ਲੋਕਾਂ ਨੂੰ ਇੱਥੋਂ ਦੀ ਸੰਸਕ੍ਰਿਤੀ ਅਤੇ ਪਰੰਪਰਾ ਇੰਨੀਂ ਚੰਗੀ ਲੱਗੀ ਹੈ ਕਿ ਉਹ ਇੱਥੋਂ ਦੇ ਹੀ ਹੋ ਕੇ ਰਹਿ ਜਾਂਦੇ ਹਨ |ਕਈ ਲੋਕ ਜੋ ਵਾਪਿਸ ਵੀ ਜਾਂਦੇ ਹਨ, ਉਹ ਇੱਥੋਂ ਦੀ ਪਰੰਪਰਾ ਸੰਸਕ੍ਰਿਤੀ ਵਿਚ ਅਪਣਾ ਲੈਂਦੇ ਹਨ |ਸਹੀ ਕਿਹਾ ਜਾਂਦਾ ਹੈ ਕਿ ਪਿਆਰ ਤੋਂ ਪਵਿੱਤਰ ਚੀਜ ਇਸ ਪੂਰੀ ਦੁਨੀਆਂ ਵਿਚ ਕੋਈ ,,,,,, ਹੋਰ ਨਹੀਂ ਹੈ |ਜਦ ਦੋ ਦਿਲਾਂ ਵਿਚ ਪਿਆਰ ਦੀ ਚੰਗਾਰੀ ਜਲਦੀ ਹੈ ਤਾਂ ਉਹ ਚੰਗਾਰੀ ਦੋ ਦੇਸ਼ਾਂ ਦੀਆਂ ਸੀਮਾਵਾਂ ਵੀ ਲੰਘ ਜਾਂਦੀ ਹੈ |ਪਿਆਰ ਕਰਨ ਵਾਲਿਆਂ ਦੇ ਲਈ ਦੇਸ਼ ਦੀਆਂ ਸੀਮਾਵਾਂ ਨਾਲ ਕੋਈ ਫਰਕ ਨਹੀਂ ਪੈਂਦਾ |ਪਿੱਛਲੇ ਕੁੱਝ ਸਾਲਾਂ ਵਿਚ ਇਸ ਤਰਾਂ ਦੇ ਕਿ ਮਾਮਲੇ ਦੇਖੇ ਗਏ ਹਨ, ਜਿਸ ਵਿਚ ਦੋ ਲੋਕਾਂ ਦੇ ਪਿਆਰ ਨੇ ਦੋ ਦੇਸ਼ਾਂ ਦੀਆਂ ਸਰਹੱਦਾਂ ਦੀ ਦੂਰੀ ਨੂੰ ਕਾਫੀ ਨਜਦੀਕ ਲਿਆ ਦਿੱਤਾ ਹੈ |ਪਿਆਰ ਦੇ ਅੱਗੇ ਦੇਸ਼ ਦੀਆਂ ਸੀਮਾਵਾਂ ਵੀ ਛੋਟੀਆਂ ਪੈ ਜਾਂਦੀਆਂ ਹਨ |

ਕੋਰਬਾ ਦੇ ਰਹਿਣ ਵਾਲੇ ੩੧ ਸਾਲ ਦੇ ਅਵਿਨਾਸ਼ ਬਘੇਲ ਦਿੱਲੀ ਵਿਚ ਰਹਿ ਕੇ ਪੜਾਈ ਕਰ ਰਿਹਾ ਹੈ |ਅਵਿਨਾਸ਼ ਨੂੰ ਸੰਗੀਤ ਦਾ ਵੀ ਕਾਫੀ ਸ਼ੌਂਕ ਹੈ |ਅਵਿਨਾਸ਼ ਨੇ ਕੁੱਝ ਹੀ ਦਿਨ ਪਹਿਲਾਂ “ਇਸ਼ਕ ਹੁਆ ਮੁਝਸੇ ” ਨਾਮ ਦਾ ਇੱਕ ਗੀਤ ਕੰਪੋਜ ਕੀਤਾ ਅਤੇ ਉਸਨੂੰ Youtube ਤੇ ਅਪਲੋਡ ਕਰ ਦਿੱਤਾ |ਜਦ ਇਸ ਗਾਣੇ ਨੂੰ ਰੂਸ ,,,,,, ਦੀ ਰਹਿਣ ਵਾਲੀ 23 ਸਾਲਾ ਡਿਆਨਾ ਲਿਵ ਨੇ ਦੇਖਿਆ ਅਤੇ ਇਸਨੂੰ ਸਮਝਣ ਦੇ ਲਈ ਇਸਦੇ ਬੋਲਾਂ ਨੂੰ ਟ੍ਰਾਂਸਲੇਟ ਕੀਤਾ ਤਾਂ ਉਸਨੂੰ ਇਹ ਗਾਣਾ ਬਹੁਤ ਚੰਗਾ ਲੱਗਾ |ਇਸ ਤੋਂ ਬਾਅਦ ਅਵਿਨਾਸ਼ ਡਿਆਨਾ ਦੇ ਦਿਲ ਵਿਚ ਘਰ ਕਰ ਦੀਆ ਅਤੇ ਉਸਨੇ ਅਵਿਨਾਸ਼ ਨਾਲ ਚੈਟਿੰਗ ਸ਼ੁਰੂ ਕਰ ਦਿੱਤੀ |ਫਿਰ ਦੋਨਾਂ ਦੇ ਵਿਚ ਪਿਆਰ ਪੈਣ ਲੱਗਾ |
ਇਸ ਵਿਚ ਅਵਿਨਾਸ਼ ਰੂਸ ਦੇ ਨਾਮਚਿਨ ਟਾਊਨਸ਼ਿਪ ਜਾ ਪਹੁੰਚਿਆ |ਉੱਥੇ ਡਿਆਨਾ ਦੇ ਪਰਿਵਾਰ ਵਾਲਿਆਂ ਨਾਲ,,,,,, ਮਿਲਿਆ ਅਤੇ ਬੁੱਧਵਾਰ ਦੀ ਸ਼ਾਮ ਨੂੰ ਦੋਨਾਂ ਨੇ 7 ਫੇਰੇ ਲੈ ਲਏ |ਤੁਹਾਨੂੰ ਦੱਸ ਦਿੰਦੇ ਹਾਂ ਕਿ ਅਵਿਨਾਸ਼ ਦੇ ਪਿਤਾ ਰਾਮਲਾਲ ਬਘੇਲ ਬਾਲਕੋ ਵਿਚ ਕੰਮ ਕਰਦੇ ਸਨ ਜਦਕਿ ਮਾਂ ਰਮਾ ਬਘੇਲ ਘਰ ਵਿਚ ਹੀ ਰਹਿੰਦੀ ਸੀ |ਇਸ ਤੋਂ ਇਲਾਵਾ ਡਿਆਨਾ ਦੇ ਪਿਤਾ ਲੁਈਸਿਆ ਲਿਵਾ ਰਿਟਾਇਰਡ ਮਿਲਟਰੀ ਦੇ ਅਫਸਰ ਹਨ ਅਤੇ ਮਾਂ ਯੂਰਾ ਲਿਵਾ ਹੈ |

ਅਵਿਨਾਸ਼ ਨੇ ਆਪਣੇ ਪਿਆਰ ਦੀ ਕਹਾਣੀ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਉਸਦੀ ਪਹਿਲੀ ਵਾਰ ਡਿਆਨਾ ਨਾਲ ਮੁਲਾਕਾਤ ਦੋ ਸਾਲ ਪਹਿਲਾਂ ਉਸ ਸਮੇਂ ਹੋਈ ਸੀ, ਜਦ ਉਸਨੇ ਇੱਕ ਗਾਣਾ ਕੰਪੋਜ ਕੀਤਾ ਸੀ |ਵਿਆਹ ਦੇ ਲਈ ਡਿਆਨਾ ਦੇ ਪਰਿਵਾਰ ਵਾਲੇ ਮੈਨੂੰ ਰੂਸ ਬੁਲਾ ਰਹੇ ਸੀ |ਉੱਥੋਂ ਦੇ ਹੋਟਲ ਵਿਚ ਰੁਕਣ ਦੀ ਕੋਈ ਵਜ੍ਹਾ ਨਾ ਹੋਣ ਦੇ ਕਾਰਨ ਵੀਜਾ ਕੇਵਲ ਕੁੱਝ ਹੀ ਦਿਨਾਂ ਦੇ ਲਈ ਮਿਲਿਆ ਸੀ, ਪਰ ਉੱਥੇ ਜਾਣ ਤੋਂ ਬਾਅਦ ਦੋ ਹਫਤਿਆਂ ਤੱਕ ਰੁਕਨਾ ਪਿਆ |ਇਸਦੇ ਲਈ ਡਿਆਨਾ ਦੇ ਪਰਿਵਾਰ ਵਾਲਿਆਂ ਨੇ ਜਿੰਮੇਵਾਰੀ ਲੈਂਦੇ ਹੋਏ ਵਿਜੇ ,,,,, ਦੀ ਟ੍ਰਿਕ ਵਧਾ ਦਿੱਤੀ ਅਤੇ ਉਸਦੇ ਰੁਕਣ ਦੇ ਲਈ ਇੰਤਜਾਮ ਕਰਵਾ ਦਿੱਤਾ |ਤੁਹਾਨੂੰ ਦੱਸ ਦਿੰਦੇ ਹਾਂ ਕਿ ਡਿਆਨਾ ਅਤੇ ਅਵਿਨਾਸ਼ ਦਾ ਵਿਆਹ ਪੰਡਿਤ ਵਿਨੇ ਮਿਸ਼ਰਾ ਨੇ ਕੀਤਾ |ਹਾਲਾਂਕਿ ਡਿਆਨਾ ਨੂੰ ਹਿੰਦੀ ਨਹੀਂ ਆਉਂਦੀ ਸੀ ਇਸ ਲਈ ਮੰਤਰਾਂ ਦਾ ਮਤਲਬ ਹਿੰਦੀ ਅਤੇ ਇੰਗਲਿਸ਼ ਦੋਨਾਂ ਵਿਚ ਦੱਸਿਆ ਗਿਆ ਤਾਂ ਕਿ ਡਿਆਨਾ ਦੇ ਪਰਿਵਾਰ ਵਾਲੇ ਵੀ ਚੰਗੀ ਤਰਾਂ ਸਮਝ ਸਕਣ |ਇਸ ਵਿਆਹ ਤੋਂ ਹੁਣ ਦੋਨਾਂ ਦੇ ਪਰਿਵਾਰ ਵਾਲੇ ਬਹੁਤ ਖੁਸ਼ ਹਨ |ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!