ਹੁਣੇ ਆਈ ਤਾਜਾ ਵੀਡੀਓ ……..
ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਸਬੰਧੀ ਕਾਂਗਰਸੀ ਨੇਤਾ ,,,, ਮਿੱਠੂ ਮਦਾਨ ਨੇ ਵੀਡੀਓ ਰਾਹੀ ਆਪਣੀ ਸਫਾਈ ਦਿੱਤੀ ਹੈ। ਵੀਡੀਓ ‘ਚ ਉਸ ਨੇ ਕਿਹਾ ਕਿ ਰੇਲ ਹਾਦਸੇ ਕਰਕੇ ਮੇਰਾ ਰੋਮ-ਰੋਮ ਦੁੱਖੀ ਹੋਇਆ ਹੈ, ਜੋ ਵੀ ਹੋਇਆ ਉਹ ਕੁਦਰਤੀ ਹੋਇਆ।
ਇਸ ‘ਚ ਕਿਸੇ ਦਾ ਕੋਈ ਕਸੂਰ ਨਹੀਂ ਸੀ। ਉਸ ਨੇ ਕਿਹਾ ਕਿ ਅਸੀਂ ਚਾਰ-ਦੀਵਾਰੀ ਦੇ ਅੰਦਰ ਸਮਾਗਮ ਦਾ ਪ੍ਰਬੰਧ ਕੀਤਾ ਸੀ। ਇਹ ਕਿਸੇ ਸ਼ਰਾਰਤੀ ਅਨਸਰ ਨੇ ਮੇਰੇ ਨਾਲ ਰੰਜਿਸ਼ ਕੱਢੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ