Breaking News
Home / ਵਾਇਰਲ ਵੀਡੀਓ / ਰੱਬੀ ਸ਼ੇਰਗਿੱਲ ਨੇ ਦਿੱਤਾ ਤਾਪਸੀ ਪੰਨੂੰ ਨੂੰ ਜਵਾਬ…!

ਰੱਬੀ ਸ਼ੇਰਗਿੱਲ ਨੇ ਦਿੱਤਾ ਤਾਪਸੀ ਪੰਨੂੰ ਨੂੰ ਜਵਾਬ…!

Rabbi Shergill ਨੇ ਦਿੱਤਾ Taapsee Pannu ਨੂੰ ਜਵਾਬ | Rabbi Shergill Reply to Actress Taapsee Pannu. ਮਨਮਰਜੀਆਂ ਫਿਲਮ ਵਿਚ ਸਿੱਖ ਸਿਧਾਂਤਾਂ ਨਾਲ ਕੀਤੇ ਖਿਲਵਾੜ ਖਿਲਾਫ ਸਿੱਖ ਜਗਤ ਦੇ ਗੁੱਸੇ ਦੇ ਚਲਦਿਆਂ ਫਿਲਮ ਦਾ ਵਿਰੋਧ ਹੋ ਰਿਹੈ ਅਤੇ ਫਿਲਮ ਚੋਂ ਕਈ ਸੀਨ ਹਟਾ ਦਿੱਤੇ ਗਏ ਹਨ। ਇਸਤੇ ਫਿਲਮ ਦੀ ਅਦਾਕਾਰਾ ਤਾਪਸੀ ਪੰਨੂੰ ਨੇ ਟਵੀਟ ਕਰਦਿਆਂ ਲਿਖਿਆ ਕਿ “ਮੈਨੂੰ ਯਕੀਨ ਹੈ ਕਿ ਸੀਨ ਨੂੰ ਹਟਾਉਣ ਤੋਂ ਬਾਅਦ ਕੋਈ ਵੀ ਸਿੱਖ ਸਿਗਰੇਟ ਨਹੀਂ ਪੀਵੇਗਾ। ਕੋਈ ਵੀ ਮਹਿਲਾ ਗੁਰਦੁਆਰੇ ਵਿੱਚ ਵਿਆਹ ਕਰਦੇ ਸਮੇਂ ਕਿਸੇ ਹੋਰ ਬਾਰੇ,,,,,ਨਹੀਂ ਸੋਚੇਗੀ। ਇਸ ਦੇ ਨਾਲ ਵਾਹਿਗੁਰੂ ਨੂੰ ਸਾਡੇ ਤੇ ਗਰਵ ਹੋਵੇਗਾ ਅਤੇ ਸਦਾ ਧਰਮ ਪਵਿੱਤਰ ਬਣ ਜਾਵੇਗਾ।Image result for Taapsee Pannu” ਨਾਲ ਹੀ ਤਾਪਸੀ ਨੇ ਕਿਹਾ ਹੈ ਕਿ ਉਹ ਕਿਸੇ ਸਰਦਾਰ ,,,,,, ਨਾਲ ਵਿਆਹ ਨਹੀਂ ਕਰਾਵੇਗੀ ਸਗੋਂ ਕਿਸੇ ਨਾਲ ਵਿਆਹ ਕਰਵਾਉਣ ਨੂੰ ਤਰਜੀਹ ਦੇਵੇਗੀ। ਭਾਵ ਕਿ ਤਾਪਸੀ ਨੇ ਖੁਦ ਨੂੰ ਸਹੀ ਠਹਿਰਾਇਆ ਹੈ। ਜੇ ਗੱਲ ਫਿਲਮ ਵਿਚ ਸਿਗਰਟਨੋਸ਼ੀ ਦੀ ਹੈ ਤਾਂ ਤਾਪਸੀ ਇਹ ਭੁੱਲ ਗਈ ਕਿ ਸਿੱਖ ਧਰਮ ਦਾ ਰਿਸ਼ਤਾ ਗੁਰੂ ਤੇ ਸਿੱਖ ਮਰਿਯਾਦਾ ਨਾਲ ਹੈ। ਗੁਰੂ ਨੇ ਹਰ ਨਸ਼ੇ ਤੋਂ ਸਿੱਖ ਨੂੰ ਵਰਜਿਆ ਹੈ। Related image

ਫਿਰ ਖੁਦ ਨੂੰ ਸਹੀ ਕਹਿਣ ਲਈ ਤਾਪਸੀ ਮਰਿਆਦਾ ਤੋਂ ਬਾਹਰ ਕਿਵੇਂ ਜਾ ਸਕਦੀ ਹੈ ?? ਸਰਦਾਰ ਨਾਲ ,,,,,,, ਵਿਆਹ ਨਾ ਕਰਵਾਉਣ ਦੇ ਮਾਮਲੇ ਤੇ ਇਸਦੇ ਜਵਾਬ ਵਿਚ ਪੰਜਾਬੀ ਸੂਫੀ ਗਾਇਕ ਰੱਬੀ ਸ਼ੇਰਗਿੱਲ ਨੇ ਤਾਪਸੀ ਪੰਨੂ ਨੂੰ ਜਵਾਬ ਦਿੱਤਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!