Breaking News
Home / ਵਾਇਰਲ ਵੀਡੀਓ / ਲਗਾਤਾਰ ਹੋ ਰਹੀ ਬਾਰਿਸ਼ ਦੀ ਖੌਫਨਾਕ ਤਸਵੀਰ…..

ਲਗਾਤਾਰ ਹੋ ਰਹੀ ਬਾਰਿਸ਼ ਦੀ ਖੌਫਨਾਕ ਤਸਵੀਰ…..

ਗੜ੍ਹਸ਼ੰਕਰ,(ਬ੍ਰਹਮਪੁਰੀ)- ਤੇਜ਼ ਮੀਂਹ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਅੱਜ ਇਕ ਕਾਰ ਖੱਡ ‘ਚ ਰੁੜ ਗਈ, ਜਿਸ ‘ਚ ਸਵਾਰ 6 ਲੋਕਾਂ ਰੈਸਕਿਊ ਆਪਰੇਸ਼ਲ ਰਾਹੀਂ ਬਚਾਇਆ ਗਿਆ। ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਪੁੱਤਰ ਗੁਰਦਾਸ ਰਾਮ ਨਿਵਾਸੀ ਖੁਰਾਲਗੜ੍ਹ ਸਾਹਿਬ ਦੀ ਪਤਨੀ ਨੀਤੂ ਅਤੇ ਪਰਿਵਾਰਕ ਮੈਂਬਰ ਆਪਣੇ ਬੱਚੇ ਦਾ ਗੜ੍ਹਸ਼ੰਕਰ ਦੇ ਇਕ ਨਿਜੀ ਹਸਪਤਾਲ ‘ਚ ਚੈਕਅੱਪ ਕਰਵਾ ਕੇ ਆਪਣੀ ਕਾਰ ‘ਚ ਵਾਪਸ ਪਰਤ ਰਹੇ ਸਨ, ਜਿਸ ਨੂੰ ਲਖਵਿੰਦਰ ਸਿੰਘ ਲੱਕੀ ,,,,,,, ਪੁੱਤਰ ਨਾਜਰ ਸਿੰਘ ਚਲਾ ਰਿਹਾ ਸੀ। ਜਦੋਂ ਕਾਰ ਗੜ੍ਹੀ ਮਾਨਸੋਵਾਲ ਤੋਂ ਖੁਰਾਲਗੜ੍ਹ ਵਿਚਾਲੇ ,,,,, ਸਥਿਤ ਖੱਡ ਨੇੜੇ ਪਹੁੰਚੀ ਤਾਂ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਕੇ ਕਾਰ ਖੱਡ ‘ਚ ਜਾ ਡਿੱਗੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਕਾਰ ਜ਼ਲਦ ਹੀ ਡੂੰਘੇ ਪਾਣੀ ‘ਚ ਜਾ ਡੁੱਬੀ।

PunjabKesariਸੂਚਨਾ ਮਿਲਦੇ ਹੀ ਸਰਪੰਚ ਰਣਜੀਤ ਸੂਦ ਖੁਰਾਲਗੜ੍ਹ ,,,,,, ਸਮੇਤ ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜਾਂ ‘ਚ ਜੁਟ ਗਏ ਅਤੇ ਟਰੈਕਟਰ, ਜੇ.ਸੀ. ਬੀ. ਆਦਿ ਦਾ ਪ੍ਰਬੰਧ ਕਰਕੇ ਨੰਨੇ ਬੱਚੇ ਸਮੇਤ ਪਰਿਵਾਰ ਦੇ 6 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!