ਅੱਜ ਅਸੀ ਅਜਿਹੇ ਬਾਡੀ ਬਿਲਡਰ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀ ਵੀ ਹੈਰਾਨ ਹੋ ਜਾਵੇਗੇ, ੲਿਹ ਬਾਡੀ ਬਿਲਡਰ ਬਰਾਜ਼ੀਲ ਦਾ ਹੈ ਜਿਸ ਦਾ ਨਾਮ ਰੋਮਾਰਓ ਡਾਸ ਸੈਂਟੋਸ ਅਲਵੇਸ ਹੈ ਜਿਸ ਨੇ ਮਾਡਲ ,,,,, ਤੇ ਬਾਡੀ ਬਿਲਡਰ ਬਣਨ ਲਈ ਅਜਿਹਾ ਕਾਰਾ ਕੀਤਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ।
ੲਿਸ ਬੰਦੇ ਨੇ ਬਾਡੀ ਬਣਾੳੁਣ ਲੲੀ ਆਪਣੇ ਸਰੀਰ ਵਿੱਚ ਤੇਲ ਤੇ ਸ਼ਰਾਬ ਦੇ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿੱਤੇ।
ਕੁਝ ਸਾਲਾਂ ਤੱਕ ਤਾਂ ਉਸ ਨੂੰ ਇਹ ਕਰਨਾ ਸਹੀ ਲੱਗਾ ਪਰ ਜਦੋਂ ਉਸ ਦੇ ਸਰੀਰ ਦੇ ਆਕਾਰ ਵਿੱਚ ਪਰਿਵਰਤਨ ਆਉਣ ,,,,, ਲੱਗਾ ਤਾਂ ਉਸ ਦੇ ਸਰੀਰ ਵਿੱਚ ਦਰਦ ਰਹਿਣ ਲੱਗਾ ਤਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆਕਿ ਉਹ ਗ਼ਲਤ ਕਰ ਰਹੇ ਹਨ।
ਹੁਣ ਉਹ ਆਪਣੇ ਇਸ ਫ਼ੈਸਲੇ ਉੱਤੇ ਪਛਤਾ ਰਿਹਾ ਹੈ। ਰੋਮਾਰੋਓ ਨੂੰ ਬਾਡੀ ਬਣਾਉਣ ਦਾ ਸ਼ੌਕ 22 ਸਾਲ ਦੀ ਉਮਰ ਵਿੱਚ ਚੜ੍ਹਿਆ।
ਉਸ ਨੂੰ 25 ਇੰਚ ਚੌੜੇ ਵਾਇਸੇਪਸ ਮਹਿਜ਼ ਤਿੰਨ ਸਾਲ ਦੇ ਸਮੇਂ ਵਿੱਚ ਹੀ ਬਣਾ ਦਿੱਤੇ ਜਿਸ ਨੂੰ ਦੇਖ ਕਿ ਹਰ ਕੋਈ ਹੈਰਾਨ ਰਹਿ ਗਿਆ।
25 ਸਾਲਾ ਅਲਵੇਸ ਨੇ ਆਪਣੇ ਸਰੀਰ ਨੂੰ ਇਸ ਆਕਾਰ ਵਿੱਚ ਢਲਣ ਦੇ ਲਈ ਮੱਛੀ ਦਾ ਤੇਲ ਤੇ ਸ਼ਰਾਬ ਦੇ ਇੰਜੈਕਸ਼ਨ ਦੀ ਮਦਦ ਲਈ।
ਅਜਿਹਾ ਕਰਨ ਲਈ ਉਸ ਦਾ ਸਰੀਰ ਵਿਕ੍ਰਿਤ ਹੋ ਚੁੱਕਾ ਹੈ। ਹਾਲਤ ਇਹ ਹੈ ਕਿ ਉਸ ਦੇ ਸਰੀਰ ਵਿੱਚ ਹੀ ਲੋਕ ਉਸ ਨੂੰ ਜਾਨਵਰ ਜਾ ਰਾਕਸ਼ ਕਹਿ ਕੇ ਬੁਲਾਉਂਦੇ ਹਨ,
ਰੋਮਾਰਿਓ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਰੀਰ ਦੇ ਜਿਸ ਹਿੱਸੇ ਨੂੰ ਮੋਟਾ ਕਰਨਾ ਚਾਹਿਆ,
ਉੱਥੇ ਹੀ ਲੀਥਲ ਕਾਕਟੇਲ ਤੇ ਆਇਲ ਦੇ ਇੰਜੈਕਸ਼ਨ ਲਾਏਸਰੀਰ ਦੇ ਜਿਸ ਹਿੱਸੇ ਵਿੱਚ ਇੰਜੈਕਸ਼ਨ ਲਾਉਣ ਦੇ ਲਈ ਰੋਮਾਰਿਓ ਦਾ ਹੱਥ ਪਹੁੰਚਦਾ ਸੀ,
ਉੱਥੇ ਉਸ ਦੀ ਪਤਨੀ ਇੰਜੈਕਸ਼ਨ ਲਾਉਂਦੀ ਸੀ। ਉਸ ਨੇ ਕਿਹਾ ਕਿ ਹਾਲਾਂਕਿ ਇਸ ਪੂਰੀ ਪ੍ਰਕਿਰਿਆ ਵਿੱਚ ਉਸ ਨੂੰ ਕਾਫ਼ੀ ਦਰਦ ਸਹਿਣ ਕਰਨਾ ਪੈਂਦਾ ਸੀ।
ਇਸ ਦੌਰਾਨ ਸਰੀਰ ਵਿੱਚ ਸੂਜਨ ਰਹਿੰਦੀ ਸੀ ਤੇ ਸ਼ਰਾਬ ਦੇ ਕਾਰਨ ਸਰੀਰ ਵਿੱਚ ਜ਼ਹਿਰ ਬਣਨੀ ਸ਼ੁਰੂ ਹੋ ਗਈ ਸੀ। ਇਸ ਤੋਂ ਦਰਦ ਵਧਦਾ ਜਾ ਰਿਹਾ ਸੀ। ਇਸ ਵਿੱਚ ਮੇਰੀ ਕਿਡਨੀ ਵੀ ਖ਼ਰਾਬ ਹੋਣ ਲੱਗੀ ਪਰ ਸਮੇਂ ਉੱਤੇ ਇਲਾਜ ਦੇ ਕਾਰਨ ਉਹ ਠੀਕ ਹੋ ਗਿਆ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ