ਆਈ ਹੁਣੇ ਪੰਜਾਬ ਤੋਂ ਵੱਡੀ ਤਾਜਾ ਖਬਰ ……
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਲੁਧਿਆਣਾ ਦੇ ਗਿਆਸਪੁਰਾ ਦੇ ਇਲਾਕੇ ਵਿਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਥੇ ਇਕ ਸਾਈਕਲ,,,,, ਰਿਪੇਅਰ ਦੀ ਦੁਕਾਨ ‘ਤੇ ਹਵਾ ਭਰਨ ਵਾਲਾ ਸਿਲੰਡਰ ਅਚਾਨਕ ਹੀ ਫੱਟ ਗਿਆ। ਇਸ ਹਾਦਸੇ ਵਿਚ 12 ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ, ਜਦੋਂਕਿ ਦੁਕਾਨ ਮਾਲਕ, ਉਸ ਦਾ ਭਰਾ ਅਤੇ ਇਕ ਰੇਹੜੀ ਚਾਲਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਲਿਜਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਾਈਕਲ ਰਿਪੇਅਰ ਦੁਕਾਨ ਦੇ ਨਾਲ ਵਾਲੀ ਦੁਕਾਨ ਦੇ ਮਾਲਕ ਅਨਿਲ,,,,,,, ਜੋ ਕਿ ਸਕੂਟਰ ਮਕੈਨਿਕ ਦਾ ਕੰਮ ਕਰਦੇ ਹਨ, ਦਾ ਬੇਟਾ ਸੀ। ਇਹ ਬੱਚਾ ਖੁਦ ਹੀ ਆਪਣੀ ਸਾਈਕਲ ਵਿਚ ਹਵਾ ਭਰ ਰਿਹਾ ਸੀ। ਉਦੋਂ ਹੀ ਇਹ ਹਾਦਸਾ ਵਾਪਰ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।