Breaking News
Home / ਮਨੋਰੰਜਨ / ਵਿਆਹ ਦਾ ਇੰਨਾ ਚਾਅ ਚੜਿਆ ਕਿ ਨਸ਼ੇ ਵਿਚ ਟੱਲੀ ਜੋੜੇ ਨੇ ਖਰੀਦ ਲਿਆ ਹੋਟਲ

ਵਿਆਹ ਦਾ ਇੰਨਾ ਚਾਅ ਚੜਿਆ ਕਿ ਨਸ਼ੇ ਵਿਚ ਟੱਲੀ ਜੋੜੇ ਨੇ ਖਰੀਦ ਲਿਆ ਹੋਟਲ

ਕਈ ਲੋਕਾਂ ਨੂੰ ਵਿਆਹ ਦਾ ਇੰਨਾ ਕੁ ਚਾਅ ਚੜ੍ਹ ਜਾਂਦਾ ਹੈ ਕਿ ਉਹ ਅਸਮਾਨੀ ਉਡਾਰੀਆਂ ਮਾਰਨ ਲੱਗ ਜਾਂਦੇ ਹਨ।,,,,, ਅਜਿਹਾ ਹੀ ਬ੍ਰਿਟੇਨ ਦੇ ਇਕ ਜੋੜੇ ਨਾਲ ਵੀ ਹੋਇਆ ਜਿਨ੍ਹਾਂ ਨੇ ਵਿਆਹ ਦੇ ਚਾਅ ‘ਚ ਹੋਟਲ ਹੀ ਖਰੀਦ ਲਿਆ। ਇਹ ਜੋੜਾ ਹਨੀਮੂਨ ਮਨਾਉਣ ਲਈ ਸ਼੍ਰੀਲੰਕਾ ਗਿਆ ਸੀ ਅਤੇ ਉਨ੍ਹਾਂ ਨੇ ਨਸ਼ੇ ‘ਚ ਉਸੇ ਹੋਟਲ ਨੂੰ ਖਰੀਦ ਲਿਆ, ਜਿਸ ‘ਚ ਉਹ ਰੁਕੇ ਸਨ।

PunjabKesari
ਦਰਅਸਲ ਮਾਰਕ ਲੀ (35) ਅਤੇ ਗੀਨਾ ਲਿਅੰਸ (33) 2017 ‘ਚ ਵਿਆਹ ਤੋਂ ਬਾਅਦ ,,,, ਤਿੰਨ ਹਫਤਿਆਂ ਲਈ ਸ਼੍ਰੀਲੰਕਾ ਗਏ ਸਨ। ਉੱਥੇ ਪੁੱਜਦਿਆਂ ਹੀ ਉਨ੍ਹਾਂ ਨੇ 12 ਗਲਾਸ ਸ਼ਰਾਬ ਦੇ ਪੀ ਲਏ। ਇਸ ਮਗਰੋਂ ਉਨ੍ਹਾਂ ਨੇ ਨਸ਼ੇ ‘ਚ 3 ਸਾਲ ਲਈ 30 ਹਜ਼ਾਰ ਪੌਂਡ (29.26 ਲੱਖ ਰੁਪਏ) ਦੇ ਕੇ ਹੋਟਲ ਲੀਜ ‘ਤੇ ਲੈ ਲਿਆ।

ਪਹਿਲੇ ਸਾਲ ਲਈ 14 ਲੱਖ ਦੇ ਕੇ ਕੀਤੀ ਬੁਕਿੰਗ—
ਇਸ ਦੇ ਬਾਅਦ ਮਾਰਕ ਅਤੇ ਗੀਨਾ ਨੇ ਪਹਿਲੇ ਸਾਲ ਲਈ 15 ਹਜ਼ਾਰ ਪੌਂਡ (14.63 ਲੱਖ ਰੁਪਏ)  ਤੇ ਬਾਕੀ ਰਕਮ ਮਾਰਚ 2019 ਤਕ ਦੇਣ ਦੀ ਗੱਲ ਕਰ ਲਈ।,,,,,  ਹੁਣ ਇਹ ਬ੍ਰਿਟਿਸ਼ ਜੋੜਾ ਹੀ ਇਸ ਹੋਟਲ ਨੂੰ ਚਲਾ ਰਿਹਾ ਹੈ। ਉਨ੍ਹਾਂ ਨੇ ਹੋਟਲ ਦਾ ਨਾਂ ‘ਲੱਕੀ ਬੀਚ ਟੈਂਗਲ’ ਰੱਖਿਆ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!