Breaking News
Home / ਤਾਜਾ ਜਾਣਕਾਰੀ / ਵਿਆਹ ਮੌਕੇ ਆਹ ਵੇਖੋ ਮੁੰਡੇ ਵਾਲਿਆਂ ਨੇ ਰੱਖੀ ਅਨੋਖੀ ਸ਼ਰਤ, ਵੇਖ ਕੇ ਹੈਰਾਨ ਹੋ ਜਾਓਗੇ ! (ਤੁਹਾਡੇ ਕੀ ਵਿਚਾਰ ਨੇ)

ਵਿਆਹ ਮੌਕੇ ਆਹ ਵੇਖੋ ਮੁੰਡੇ ਵਾਲਿਆਂ ਨੇ ਰੱਖੀ ਅਨੋਖੀ ਸ਼ਰਤ, ਵੇਖ ਕੇ ਹੈਰਾਨ ਹੋ ਜਾਓਗੇ ! (ਤੁਹਾਡੇ ਕੀ ਵਿਚਾਰ ਨੇ)

 ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ

ਜੋ ਨਸ਼ਾ ਨਹੀਂ ਕਰਦਾ ਉਸ ਨੂੰ ਹੀ ਬੇਟੇ ਦੇ ਵਿਆਹ ਵਿਚ ਸੱਦਿਆ ਗਿਆ। ਚਾਹੇ ਉਹ ਰਿਸ਼ਤੇ ਦਾਰ ਸੀ ਜਾਂ ਫਿਰ ਦੋਸਤ ਨਸ਼ਾ ਕਰਨ ਵਾਲੇ ਨੂੰ ਸਿੱਧਾ ਮਨਾ ਕਰ ਦਿੱਤਾ ਜੇਕਰ ਉਸ ਨੂੰ ਬੁਰਾ ਲੱਗੇ ਤਾਂ ਗੱਲਬਾਤ ਬੰਦ ਕਰ ਦੇਵੇ। ਆਪਣੇ ਖਾਨਦਾਨ ਵਿਚ ਕੋਈ ਨਸ਼ਾ ਨਹੀਂ ਕਰਦਾ ਇਸ ਲਈ ਉਹ ਚਾਹੁੰਦੇ ਸਨ ਕਿ ਵਿਆਹ ਵਿਚ ਇਹੋ ਜਿਹੇ ਲੋਕ ਨਾਂ ਆਉਣ,,,,  ਇਸ ਲਈ ਵਿਆਹ ਵਿਚ ਬਕਾਇਦਾ ਤੌਰ ਤੇ ‘ਨਸ਼ਾ ਮੁਕਤ ਵਿਆਹ’ ਦਾ ਪੋਸਟਰ ਲਾਇਆ ਗਿਆ।

ਬਰਾਤ ਵਿਚ ਵੀ ਕੋਈ ਵੀ ਨਸਾ ਕਰਨ ਵਾਲਾ ਨਹੀਂ ਸੀ। ਨਵਾਂ ਸ਼ਹਿਰ ਬਰਾਤ ਬਹੁੰਚੀ ਤਾਂ ਉੱਥੇ ਵੀ ਇਹੋ ਜਿਹੇ ਲੋਕ ਮਿਲੇ ਜੋ ਨਸ਼ੇ ਦੇ ਖਿਲਾਫ ਚੱਲ ਰਹੇ ਇਸ ਬਦਲਾਵ ਵਿਚ ਸਹਿਯੋਗ ,,,, ਦੇ ਦਿੱਤਾ ਹੈ। ਫਾਜ਼ਿਲਕਾਂ ਦੇ ਰੇਸ਼ਮ ਲਾਲ ਛਾਬੜਾ ਜਿਹੜਾ ਫਾਜ਼ਿਲਕਾ ਦੇ ਡੀ.ਸੀ ਦਫ਼ਤਰ ਵਿਚ ਸੀਨੀਅਰ ਅਸਿਸਟੈਂਟ ਹੈ ਉਸ ਨੇ ਆਪਣੇ ਬੇਟੇ ਅਕੁੰਸ਼ ਛਾਬੜਾ ਦਾ ਵਿਆਹ ਐਤਵਾਰ ਨੂੰ ਕੀਤਾ ਸੀ। ਉਸ ਨੇ ਇਸ ਨੂੰ ਨਸ਼ਾ ਮੁਕਤ ਵਿਆਹ ਦਾ ਨਾਂ ਦਿੱਤਾ। ਰੇਸ਼ਮ ਲਾਲ ਦਾ ਕਹਿਣਾ ਹੈ ਕਿ ਉਸ ਦੀ ਤੀਸਰੀ ਪੀੜ੍ਹੀ ਤੱਕ ਪੂਰਾ ਖਾਨਦਾਨ ਨਸ਼ਾ ਮੁਕਤ ਹੈ। ਸਿਰਫ ਇੱਕ ਰਿਸ਼ਤੇ ਦਾਰ ਹੈ ਜੋ ਥੋੜ੍ਹਾ ਬਹੁਤ ਨਸ਼ਾ ਕਰਦਾ ਹੈ। ਜਿਸ ਨੂੰ ਵਿਆਹ ਵਿਚ ਨਹੀਂ ਸੱਦਿਆ ਗਿਆ। ,,,,, ਜਿਨ੍ਹਾਂ ਰਿਸ਼ਤੇ ਦਾਰਾਂ ਅਤੇ ਦੋਸਤਾਂ ਨੂੰ ਵਿਆਹ ਵਿਚ ਸਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ, ਉਹ ਸਾਰੇ ਨਸ਼ਾ ਤੋਂ ਮੁਕਤ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਅੰਕੁਸ਼ ਛਾਬੜਾ ਚੰਡੀਗੜ੍ਹ ਕਾਲਜ ਵਿਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਹੈ ਕਿ ਬਹੁ ਪ੍ਰਿਅੰਕਾ ਵੀ ਚੰਡੀਗੜ੍ਹ ਵਿਚ ਬੈਂਕ ਵਿਚ ਨੌਕਰੀ ਕਰਦੀ ਹੈ। ਵਿਆਹ ਦੇ ਇਸ ਆਯੋਜਨ ਦਾ ਮਕਸਦ ਲੋਕਾਂ ਨੂੰ ਨਸ਼ੇ ਦੇ ਖ਼ਿਲਾਫ ਜਾਗਰੂਕ ਕਰਨ ਦਾ ਸੰਦੇਸ਼ ਦੇਣਾ ਹੈ।

ਘਰ ਦੇ ਬਾਹਰ ਨਸ਼ਾ ਮੁਕਤ ਲਿਖਣ ਦੇ ਨਾਲ ਵਿਚਾਰ ਤੋਂ ਆਇਆ ਤਰੀਕਾ : ਰੇਸ਼ਮ ਨੇ ਦੱਸਿਆ ਕਿ ਸਰਕਾਰ ਦੀ ਨਸਾਮੁਕਤ ਅਭਿਆਨ ਦੇ ਤਹਿਤ ਇਕ ਵਾਰ ਡੀ.ਸੀ ਨੇ ਕਿਹਾ ਸੀ ਕਿ ਜਿਸ ਘਰ ਵਿਚ ਕੋਈ ਨਸ਼ਾ ਨਹੀਂ ਕਰਦਾ ਉਸ ਦੇ ਬਾਹਰ ‘ਨਸ਼ਾ ਮੁਕਤ ਪਰਿਵਾਰ’ ਲਿਖਿਆ ਜਾਵੇ ਤਾਂ ਸਮਾਜ ਨੂੰ ਇੱਕ ਚੰਗਾ ਸੰਦੇਸ਼ ਮਿਲ ਜਾਵੇਗਾ।,,,,,  ਬੱਸ ਉਸ ਦਿਨ ਤੋਂ ਹੀ ਤਹਿ ਕਰ ਲਿਆ ਕਿ ਪੁੱਤਰ ਦੇ ਵਿਆਹ ਦੇ ਮਾਧਿਅਮ ਨਾਲ ਉਹ ਵੀ ਲੋਕਾਂ ਨੂੰ ਅਜਿਹਾ ਸੰਦੇਸ਼ ਹੀ ਦੇਣਗੇ। ਦੋ ਵਾਰ ਮਿਲ ਚੁੱਕਿਆ ਹੈ ਬ੍ਰੇਵਰੀ ਐਵਾਰਡ : ਰੇਸ਼ਮ ਨੂੰ ਪੰਜਾਬ ਸਰਕਾਰ ਦੇ ਵੱਲੋਂ ਬ੍ਰੇਵਰੀ ਐਵਾਰਡ ਮਿਲ ਚੁੱਕਿਆ ਹੈ। ਪਹਿਲੀ ਵਾਰ 7,ਜਨਵਰੀ 2004 ਨੂੰ ਗਵਰਨਰ ਓ.ਪੀ ਮਲਹੋਤਰਾ ਨੇ ਰੇਡ ਐਂਡ ਵਹਾਈਟ ਬ੍ਰੇਵਰੀ ਐਵਾਰਡ ਅਤੇ ਦੂਜੀ ਵਾਰ 15 ਅਗਸਤ 2004 ਨੂੰ ਸੀ.ਐਮ ਕੈਪਟਨ ਅਮਰਿੰਦਰ ਸਿੰਘ ਨੇ ਸਟੇਟ ਅਵਾਰਡ (ਬ੍ਰੇਵਰੀ) ਨਾਲ ਨਵਾਜਿਆ ਸੀ ਰੇਸ਼ਮ ਨੇ ਦੱਸਿਆ ਕਿ ਸਰਕਾਰ ਦੀ ਨਸਾਮੁਕਤ ਅਭਿਆਨ ਦੇ ਤਹਿਤ ਇਕ ਵਾਰ ਡੀ.ਸੀ ਨੇ ਕਿਹਾ ਸੀ ਕਿ ਜਿਸ ਘਰ ਵਿਚ ਕੋਈ ਨਸ਼ਾ ਨਹੀਂ ਕਰਦਾ ਉਸ ਦੇ ਬਾਹਰ ‘ਨਸ਼ਾ ਮੁਕਤ ਪਰਿਵਾਰ’ ਲਿਖਿਆ ਜਾਵੇ ਤਾਂ ਸਮਾਜ ਨੂੰ ਇੱਕ ਚੰਗਾ ਸੰਦੇਸ਼ ਮਿਲ ਜਾਵੇਗਾ। ਬੱਸ ਉਸ ਦਿਨ ਤੋਂ ਹੀ ਤਹਿ ਕਰ ਲਿਆ ਕਿ ਪੁੱਤਰ ਦੇ ਵਿਆਹ ਦੇ ਮਾਧਿਅਮ ,,,,, ਨਾਲ ਉਹ ਵੀ ਲੋਕਾਂ ਨੂੰ ਅਜਿਹਾ ਸੰਦੇਸ਼ ਹੀ ਦੇਣਗੇ। ਦੋ ਵਾਰ ਮਿਲ ਚੁੱਕਿਆ ਹੈ ਬ੍ਰੇਵਰੀ ਐਵਾਰਡ : ਰੇਸ਼ਮ ਨੂੰ ਪੰਜਾਬ ਸਰਕਾਰ ਦੇ ਵੱਲੋਂ ਬ੍ਰੇਵਰੀ ਐਵਾਰਡ ਮਿਲ ਚੁੱਕਿਆ ਹੈ। ਪਹਿਲੀ ਵਾਰ 7,ਜਨਵਰੀ 2004 ਨੂੰ ਗਵਰਨਰ ਓ.ਪੀ ਮਲਹੋਤਰਾ ਨੇ ਰੇਡ ਐਂਡ ਵਹਾਈਟ ਬ੍ਰੇਵਰੀ ਐਵਾਰਡ ਅਤੇ ਦੂਜੀ ਵਾਰ 15 ਅਗਸਤ 2004 ਨੂੰ ਸੀ.ਐਮ ਕੈਪਟਨ ਅਮਰਿੰਦਰ ਸਿੰਘ ਨੇ ਸਟੇਟ ਅਵਾਰਡ (ਬ੍ਰੇਵਰੀ) ਨਾਲ ਨਵਾਜਿਆ ਸੀ। ਨਸ਼ਾ ਮੁਕਤ ਵਿਆਹ : ਜੋ ਨਸ਼ਾ ਨਹੀਂ ਕਰਦਾ ਉਸ ਨੂੰ ਹੀ ਬੁਲਾਇਆ ਬੇਟੇ ਦੇ ਵਿਆਹ ਵਿਚ, ਫਿਰ ਭਾਵੇਂ ਉਹ ਰਿਸ਼ਤੇਦਾਰ ਹੋਵੇ ਜਾਂ ਦੋਸਤ, ਨਸ਼ਾ ਕਰਨ ਵਾਲਿਆ ਨੂੰ ਸੱਦਿਆ ਹੀ ਨਹੀਂ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!