ਪੂਰੀ ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ
ਅਕਸਰ ਬੱਚੇ ਜਲਦੀ ਹੀ ਨਵੇਂ ਦੇਸ਼ ਦੀ ਭਾਸ਼ਾ ਸਿੱਖ ਜਾਂਦੇ ਹਨ ਅਤੇ ਉਸੇ ਭਾਸ਼ਾ ਵਿਚ ਸੋਚਣ ਲੱਗ ਪੈਂਦੇ ਹਨ। ਪਰ ਉਨ੍ਹਾਂ,,,,ਦੇ ਮਾਪਿਆਂ ਨੂੰ ਨਵੀਂ ਭਾਸ਼ਾ ਸਿੱਖਣ ਵਿਚ ਸ਼ਾਇਦ ਜ਼ਿਆਦਾ ਸਮਾਂ ਲੱਗੇ। ਇਹ ਬੱਚੇ ਉਸ ਦੇਸ਼ ਵਿਚ ਜੰਮੇ-ਪਲੇ ਹੁੰਦੇ ਹਨ ਜੋ ਉਨ੍ਹਾਂ ਦੇ ਮਾਪਿਆਂ ਲਈ ਪਰਦੇਸ ਹੁੰਦਾ ਹੈ। ਨਵੀਂ ਬੋਲੀ ਕਾਰਨ ਉਨ੍ਹਾਂ ਵਿਚ ਗੱਲਬਾਤ ਕਰਨੀ ਮੁਸ਼ਕਲ ਹੋ ਸਕਦੀ ਹੈ ਤੇ ਉਨ੍ਹਾਂ ਵਿਚਕਾਰ ਦੂਰੀ ਵਧ ਸਕਦੀ ਹੈ।
ਨਵੀਂ ਭਾਸ਼ਾ ਨਾ ਸਿਰਫ਼ ਬੱਚਿਆਂ ਦੀ ਸੋਚਣੀ ਉੱਤੇ ਅਸਰ ਪਾ ਸਕਦੀ ਹੈ ਬਲਕਿ ਪਰਦੇਸ ਦਾ ਸਭਿਆਚਾਰ ਵੀ ਉਨ੍ਹਾਂ ਦੇ ਜਜ਼ਬਾਤਾਂ ਉੱਤੇ ਅਸਰ ਪਾ ਸਕਦਾ ਹੈ। ਹੋ ਸਕਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਨਾ ਸਮਝ ਸਕਣ। ਇਸ ਲਈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ” ਉਨ੍ਹਾਂ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਅਨੋਖੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ