Breaking News
Home / ਮਨੋਰੰਜਨ / ਵੀਡੀਓ ਦੇਖ ਹੋ ਜਾਵੋਗੇ ਹੈਰਾਨ,ਚੀਨੀ ਕੁੜੀ ਨੇ ਬੋਲੀ ਫਰਾਟੇਦਾਰ ਪੰਜਾਬੀ, ਕਹਿੰਦੀ ਤੁਸੀਂ ਤਾਂ……

ਵੀਡੀਓ ਦੇਖ ਹੋ ਜਾਵੋਗੇ ਹੈਰਾਨ,ਚੀਨੀ ਕੁੜੀ ਨੇ ਬੋਲੀ ਫਰਾਟੇਦਾਰ ਪੰਜਾਬੀ, ਕਹਿੰਦੀ ਤੁਸੀਂ ਤਾਂ……

ਸੋਸ਼ਲ ਮੀਡੀਆ ‘ਤੇ ਹਾਲ ਹੀ ‘ਚ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਇਕ ਪੰਜਾਬੀ ਅਚਾਨਕ ਫਰਾਟੇਦਾਰ ਪੰਜਾਬੀ ਬੋਲਣ ਵਾਲੀ ਚੀਨੀ ਲੜਕੀ ਨਾਲ ਮਿਲਿਆ। ਇਸ ਵੀਡੀਓ ਨੂੰ ਰਿਕਾਰਡ ਕਰਨ ਵਾਲੇ 43 ਸਾਲਾ ਰਿਸ਼ੀਵੰਤ ਸਿੰਘ ਰੰਧਾਵਾ ਇਸ ਚੀਨੀ ਲੜਕੀ ਦੀ ਪੰਜਾਬੀ ਨਾਲ ਇੰਨੇ ਪ੍ਰਭਾਵਿਤ ਹੋਏ ਕਿ ਉਸ….  ਦਾ ਵੀਡੀਓ ਰਿਕਾਰਡ ਕਰ ਵਾਇਰਲ ਕਰ ਦਿੱਤਾ। ਰਿਸ਼ੀ ਨੇ ਆਪਣੇ ਫੇਸਬੁੱਕ ਅਕਾਉਂਟ ‘ਤੇ ਇਸ ਚੀਨੀ ਲੜਕੀ ਨਾਲ ਪੰਜਾਬੀ ਭਾਸ਼ਾ ‘ਚ ਗੱਲ ਕਰਦੇ ਹੋਏ ਵੀਡੀਓ ਪੋਸਟ ਕੀਤਾ ਹੈ।

ਸੋਸ਼ਲ ਮੀਡੀਆ ‘ਤੇ ਇਸ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਕੁਝ ਸਮੇਂ ‘ਚ ਇਹ ਵੀਡੀਓ ਦੁਨੀਆਭਰ ‘ਚ ਵਾਇਰਲ ਹੋ ਗਿਆ। ਲੋਕਾਂ ਨੂੰ ਲਿਮ ਦਾ ਪੰਜਾਬੀ ਬੋਲਣ ਦਾ ਤਰੀਕਾ ਇੰਨਾ ਪਸੰਦ ਆਇਆ ਕਿ ਹੁਣ ਤਾਂ ਉਸ ਨੂੰ ਇੰਟਰਵਿਊ ਲਈ ਵੀ ਕਾਲ ਆਉਣ ਲੱਗ ਗਏ। ਇਕ ਰੇਸਟੋਰੇਂਟ ‘ਚ ਰੰਧਾਵਾ ਚਾਹ ,,,,, ਪੀਣ ਗਏ ਸੀ। ਉੱਥੇ ਹੀ ਲਿਮ ਨਾਲ ਉਨ੍ਹਾਂ ਦਾ ਮੁਲਾਕਾਤ ਹੋਈ। ਲਿਮ ਨੇ ਦੱਸਿਆ ਕਿ ਉਸ ਦਾ ਇਕ ਪੰਜਾਬੀ ਦੋਸਤ ਹੈ, ਜਿਸ ‘ਚ ਉਹ 5 ਸਾਲ ਤੋਂ ਗੱਲ ਕਰ ਰਹੀ ਹੈ। ਉਸੇ ਤੋਂ ਉਸ ਨੇ ਪੰਜਾਬੀ ਬੋਲਣ ਸਿੱਖਿਆ ਹੈ।


ਗੱਲਬਾਤ ਦੌਰਾਨ ਰਿਸ਼ੀ ਨੇ ਉਸ ਤੋਂ ਇਹ ਵੀ ਪੁੱਛਿਆ ਕਿ ਉਹ ਅੱਗੇ ਜਾ ਕੇ ਕਿਸੇ ਪੰਜਾਬੀ ਨਾਲ ਵਿਆਹ ਕਰਵਾਉਣਾ ਚਾਹੇਗੀ। ਇਸ ਦੇ ਜਵਾਬ ‘ਚ ਲਿਮ ਨੇ ਕਿਹਾ ਕਿ ਇਸ ਲਈ ਤਾਂ ਸਾਨੂੰ ਇੰਤਜਾਰ ਕਰਨਾ ਪਵੇਗਾ। ਰਿਸ਼ੀਵੰਤ ਨੇ ਮਜ਼ਾਕ ‘ਚ ਉਸ ਲੜਕੀ ਦਾ ਨੰਬਰ ਆਪਣੇ ਪੰਜਾਬੀ ਦੋਸਤ ਲਈ ਮੰਗਿਆ।,,,,,,  ਲਿਮ ਨੇ ਇਸ ਦਾ ਹੱਸਦੇ ਹੋਏ ਜਵਾਬ ਦਿੱਤਾ-ਨਹੀਂ, ਪੰਜਾਬੀ ਬਹੁਤ ਗੜਬੜ ਕਰਦੇ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!