Breaking News
Home / ਮਨੋਰੰਜਨ / ਵੀਡੀਓ – ਰਾਖੀ ਸਾਵੰਤ ਕਰੇਗੀ ਦੀਪਕ ਕਲਾਲ ਨਾਲ ਵਿਅਾਹ ਦੇਖੋ ..?

ਵੀਡੀਓ – ਰਾਖੀ ਸਾਵੰਤ ਕਰੇਗੀ ਦੀਪਕ ਕਲਾਲ ਨਾਲ ਵਿਅਾਹ ਦੇਖੋ ..?

ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਵੀਡੀਓ ਪੋਸਟ ਦੇ ਅਖੀਰ ਵਿਚ ਜਾ ਕੇ ਦੇਖੋ >>>>>
ਰਾਖੀ ਸਾਵੰਤ ਹਮੇਸ਼ਾਂ ਅਾਪਣੇ ਕਾਰਨਾਮਿਅਾਂ ਕਾਰਨ ਚਰਚਾ ਵਿੱਚ ਰਹਿੰਦੀ ਹੈ, ਹੁਣ ਉਨ੍ਹਾਂ ਦਾ ਇੱਕ ਵੈਡਿੰਗ ਕਾਰਡ ਵਾਇਰਲ ਹੋ ਰਿਹਾ ਹੈ। ਜਿਸ ਵਿੱਚ 31 ਦਸੰਬਰ ਨੂੰ ਉਨ੍ਹਾਂ ਦਾ ਵਿਆਹ ਲਾਸ ਐਂਜੇਲਸ ਵਿੱਚ ਕਾਮੇਡੀਅਨ ਦੀਪਕ ਕਲਾਲ ਨਾਲ ਹੋਣ ਦੀ ਗੱਲ ਕਹੀ ਗਈ ਹੈ।ਇਸ ਕਾਰਡ ਨੂੰ ਰਾਖੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤਾ ਹੈ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ’ ਰਾਖੀ ਸਾਵੰਤ ਨੇ ਆਪਣੇ ਇੰਸਟਾ ਅਕਾਊਂਟ ਤੇ ਸਾਡੀ ਵੈਡਿੰਗ ਦਾ ਇਨਵੀਟੇਸ਼ਨ ਕਾਰਡ ਪੋਸਟ ਕੀਤਾ ਹੈ, ਵਿਜਿਟ ਕਰ ਦੇਖੋ ਅਤੇ ਕਮੈਂਟ ਕਰੋ।ਦੱਸ ਦੇਈਏ ਕਿ ਰਾਖੀ ਸਾਵੰਤ ਦਾ ਕਾਰਡ ਮਜ਼ਾਕ ਲੱਗ ਰਿਹਾ ਹੈ , ਇਸ ਤੇ ਗਲਤ ਅੰਗ੍ਰੇਜੀ ਲਿਖੀ ਗਈ ਹੈ,

ਵੈਡਿੰਗ ਵੈਨਿਊ ਵੀ ਪੂਰੇ ਲਾਸ ਐਂਜੇਕਸ ਨੂੰ ਦੱਸਿਆ ਗਿਆ ਹੈ। ਇਸ ਪੋਸਟ ਤੇ ਰਾਖੀ ਨੂੰ ਟ੍ਰੋਲ ਕੀਤਾ ਵੀ ਜਾ ਰਿਹਾ ਹੈ। ਕਿਸੇ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ ਤਾਂ ਕਿਸੇ ਨੇ ਲਿਖਿਆ ਕਿ ਉਹ ਇਨ੍ਹਾਂ ਦੋਹਾਂ ਦੀ ਜੋੜੀ ਨੂੰ ਦੇਖਣ ਲਈ ਬਰਕਰਾਰ ਹਨ , ਇੱਕ ਯੂਜ਼ਰ ਨੇ ਲਿਖਿਆ ‘ ਲਹਿੰਗਾ ਕੌਣ ਪਾਵੇਗਾ?ਇੱਕ ਹੋਰ ਨੇ ਲਿਖਿਆ ਦੋ ਦੀਪਕ ਹੋ ਜਾਣਗੇ ,

ਕਈ ਯੂਜ਼ਰ ਨੇ ਰਾਖੀ ਨੂੰ ਘਟੀਆ ਸ਼ਬਦ ਵੀ ਲਿਖੇ। ਉੱਥੇ ਦੂਜੇ ਰਾਖੀ ਇਸ ਖਬਰ ਦੀ ਪੁਸ਼ਟੀ ਕਰ ਚੁੱਕੀ ਹੈ, ਕਾਰਡ ਤੇ ਲਿਖਿਆ ਗਿਆ ਹੈ ਦੋ ਪਿਆਰ ਕਰਨੇ ਵਾਲੇ ਦਿ ਲਇੱਕ ਹੋ ਰਹੇ ਹਨ ਅਤੇ ਇਹ ਵਾਅਦਾ ਕਰ ਰਹੇ ਹਨ ਕਿ ਹਮੇਸ਼ਾ ਪਿਆਰ ਕਰਨਗੇ।
ਦੀਪਵੀਰ ਤੋਂ ਬਾਅਦ ਰਾਖੀ ਨੇ ਸ਼ੇਅਰ ਕੀਤਾ ਆਪਣੇ ਵਿਆਹ ਦਾ ਕਾਰਡ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!