ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਦੋਸਤੋਂ ਇੱਕ ਨਵੀਂ ਖਬਰ ਪੂਰੀ ਦੁਨੀਆਂ ਵਿੱਚ ਫੈਲ ਰਹੀ ਹੈ ਕਿ ਇੱਕ ਕਿਲੋਗ੍ਰਾਮ ਨਾਪ ਬਦਲ ਦਿੱਤਾ ਗਿਆ ਹੈ । ਹੁਣ ਇਹ ਪਹਿਲਾਂ ਵਾਲਾ ਇਕ ਕਿਲੋ ਨਹੀਂ ਰਿਹਾ ਇਸਦਾ ਨਾਪ ਹੁਣ ਬਦਲ ਗਿਆ ਹੈ। ਤੁਹਾਂਨੂੰ ਸੁਣ ਕੇ ਇਹ ਬਹੁਤ ਹੀ ਅਜੀਬ ਲੱਗ ਰਿਹਾ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ। ਬਹੁਤ ਸਾਰੀਆਂ ਸੋਸਲ ਥਾਵਾਂ ‘ਤੇ ਤੁਹਾਂਨੂੰ ਇਹ ਖਬਰ ਸੁਣਨ ਨੂੰ ਮਿਲ ਜਾਵੇਗੀ। ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਕਿਲੋਗ੍ਰਾਂਮ ਹੁਣ ਇਕ ਕਿਲੋ ਨਹੀਂ ਰਿਹਾ।
ਇੱਕ ਕਿਲੋਗ੍ਰਾਮ ਵਿੱਚ ਪਹਿਲਾਂ 1000 ਗ੍ਰਾਂਮ ਹੁੰਦੇ ਸਨ । ਉਸਦੇ ਮਾਪ ਵਿੱਚ ਬਦਲਾਅ ਕਰ ਦਿੱਤਾ ਗਿਆ ਹੈ। ਉਹ ਵੀ ਗਲੋਬਲ ਲੇਵਲ ‘ਤੇ । ਇਤਿਹਾਸ ਵਿੱਚ ਪਹਿਲੀ ਵਾਰ ਧਰਤੀ ‘ਤੇ ਇਹ ਮਾਪ ਜੋ ਸੀ ਇਹ ਬਦਲ ਦਿੱਤਾ ਗਿਆ ਹੈ। ਆਖਿਰ ਇਹ ਮਾਪ ਕਿਵੇਂ ਰੱਖਿਆ ਗਿਆ ਸੀ ਅਤੇ ਇਹ ਕਿਉਂ ਬਦਲਿਆ ਗਿਆ ,,,,,,, ਇਹ ਪੂਰੀ ਜਾਣਕਾਰੀ ਤੁਸੀਂ ਹੇਠਾਂ ਦਿੱਤੀ ਵੀਡਿਓ ਚੋਂ ਵੀ ਦੇਖ ਸਕਦੇ ਹੋ.. ॥ ਹਰ ਇੱਕ ਭਾਰਤੀ ਹੀ ਨਹੀਂ ਦੁਨੀਆਂ ਦੇ ਹਰ ਇੱਕ ਪਰਸਨ ਜਨਣਾ ਇਹ ਬਹੁਤ ਹੀ ਜਰੂਰੀ ਹੈ ਕਿ ਇਸਦਾ ਸਾਡੇ ‘ਤੇ ਕੀ ਅਸਰ ਪੈਣ ਵਾਲਾ ਹੈ।
ਫ੍ਰਾਂਸ ਵਿੱਚ ਦੁਨੀਆਂ ਦੇ ਵਿਗਆਨੀਆਂ ਨੇ ਵੋਟਿੰਗ ਕਰਕੇ ਇੱਕ ਕਿਲੋਗ੍ਰਾਮ ਦੇ ਮਾਪ ਨੂੰ ਨਕਾਰ ਦਿੱਤਾ ਹੈ। ਜਿਸ ਕਿਲੋ ਦੇ ਨਾਪ ਨਾਲ ਤੁਸੀਂ ਚੀਜ਼ਾਂ ਖਰੀਦਦੇ ਹੋਂ ਹੁਣ ਉਸ ਮਾਪ ਦੇ ਰਿਟਾਇਰ ਹੋਣ ‘ਤੇ ਮੋਹਰ ਲੱਗ ਗਈ ਹੈ। ਇਹ ਜਾਨਣਾ ਜਰੂਰੀ ਹੈ ਕਿ ਇੱਕ ਕਿਲੋ ਨੂੰ ਨਾਪਣ ਵਾਲੀ ਵਸਤੂ ਫ੍ਰਾਂਸ ਦੀ ਰਾਜਧਾਨੀ ਪੈਰਿਸ ਦੀ ਇੱਕ ਤਿਜੋਰੀ ਵਿੱਚ ਰੱਖੀ ਹੋਈ ਸੀ। ਪੂਰੀ ਦੁਨੀਆਂ ਵਿੱਚ ਇਸ ਵਸਤੂ ਦੇ ਆਧਾਂਰ ‘ਤੇ ਹੀ ਕਿਲੋ ਦਾ ਮਾਪ ਦਿੱਤਾ ਜਾਦਾ ਸੀ।
ਹੁਣ ਉਸ ਵਸਤੂ ਨੂੰ ਉਸ ਮਾਪ ਤੋਂ ਹਟਾ ਦਿੱਤਾ ਗਿਆ ਹੈ। ਜਿਸ ਨੂੰ ਕਿ ਇਸ ਤੋਂ ਪਹਿਲਾਂ ਇੱਕ ਕਿਲੋਗ੍ਰਾਂਮ ਦੇ ਸਟੀਕ ਵਜ਼ਨ ਲਈ ਮੰਨਿਆ ਜਾਂਦਾ ਸੀ। ਵਿਗਿਆਨੀਆਂ ਦੇ ਇੱਕ ਸਮੇਲਨ ਵਿੱਚ ਇਸ ਨੂੰ ਰੱਦ ਕਰਨ ਲਈ ਵਿਚਾਰ ਕੀਤਾ ਗਿਆ ਜਿਸ ਵਿੱਚ ਇਹ ਵੋਟਿੰਗ ਵੀ ਕੀਤੀ ਗਈ ਇਹ ਕਿਉਂ ਕੀਤੀ ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਵੀਡਿਓ ਦੇਖ ਸਕਦੇ ਹੋ