Breaking News
Home / ਤਾਜਾ ਜਾਣਕਾਰੀ / ਵੱਡਾ ਫੈਸਲਾ ਹਾਈਕੋਰਟ ਦਾ , ਹੁਣ ਸਹੁਰਿਆਂ ਦੀ ਜਾਇਦਾਦ ‘ਤੇ ਨੂੰਹ ਦਾ ਕੋਈ ਹੱਕ ਨਹੀਂ ,ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿਕ ਕਰੋ

ਵੱਡਾ ਫੈਸਲਾ ਹਾਈਕੋਰਟ ਦਾ , ਹੁਣ ਸਹੁਰਿਆਂ ਦੀ ਜਾਇਦਾਦ ‘ਤੇ ਨੂੰਹ ਦਾ ਕੋਈ ਹੱਕ ਨਹੀਂ ,ਪੂਰੀ ਜਾਣਕਾਰੀ ਲਈ ਫੋਟੋ ਤੇ ਕਲਿਕ ਕਰੋ

ਖਬਰਾਂ ਤਾਜੀਆਂ ਤੇ ਸੱਚੀਆਂ  ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਿੱਲੀ ਹਾਈਕੋਰਟ ਨੇ ਵੱਡਾ ਫੈਸਲਾ ਦਿੰਦਿਆਂ ਕਿਹਾ ਕਿ ਹੁਣ ਸੱਸ ਸਹੁਰੇ ਦੀ ਕਿਸੇ ਵੀ ਜਾਇਦਾਦ ਵਿੱਚ ਨੂੰਹ ਦਾ ਕੋਈ ਹੱਕ ਨਹੀਂ ਹੈ।

Image result for punjab justice order

ਤੁਹਾਨੂੰ ਦੱਸ ਦੇਈਏ ਕਿ ਇਹ ਫੈਸਲਾ ਚੀਫ਼ ਜਸਟਿਸ ਰਾਜਿੰਦਰ ਜੈਨ ਅਤੇ ਜਸਟਿਸ ਵੀ ਕਾਮੇਸ਼ਵਰ ਰਾਓ ਦੀ ਬੈਂਚ ਨੇ ਸੁਣਾਇਆ ਹੈ। ਉਹਨਾਂ ਨੇ ਕਿਹਾ ਕਿ ਜਿਸ ਉੱਪਰ ਸੱਸ-ਸਹੁਰੇ ਦਾ ਹਿੱਤ ਜੁੜਿਆ ਹੋਵੇ, ਉਸ ਜਾਇਦਾਦ ਤੇ ਨੁੰਹ ਦਾ ਕੋਈ ਹੱਕ ਨਹੀਂ ਹੈ।

Image result for punjab justice order
ਤੁਹਾਨੂੰ ਦੱਸ ਦੇਈਏ ਕਿ ਹਾਈਕੋਰਟ ਨੇ ਇਹ ਟਿੱਪਣੀ ਜਿ਼ਲ੍ਹਾ ਅਧਿਕਾਰੀ ਅਤੇ ਸਿੰਗਲ ਬੈਂਚ ਦੇ ਫੈਸਲੇ ਖਿਲਾਫ ਔਰਤ ਦੀ ਅਪੀਲ ਨੂੰ ਖਾਰਿਜ ਕਰਦਿਆਂ ਕੀਤੀ ਹੈ। ਇਸ ਮੌਕੇ ਹਾਈਕੋਰਟ ਨੇ ਇਹ ਵੀ ਕਿਹਾ ਕਿ ਘਰ ਦੇ ਬਜ਼ੁਰਗਾਂ ਨੂੰ ਘਰ ਵਿੱਚ ਸ਼ਾਂਤੀ ਨਾਲ ਰਹਿਣ ਦਾ ਹੱਕ ਹੈ।

Image result for punjab justice order

ਨਾਲ ਹੀ ਹਾਈਕੋਰਟ ਨੇ ਕਿਹਾ ਕਿ ਸੱਸ-ਸਹੁਰੇ ਨੂੰ ਆਪਣੇ ਘਰ ਤੋਂ ਬੇਟੇ-ਬੇਟੀ ਜਾਂ ਕਾਨੂੰਨੀ ਵਾਰਿਸ ਹੀ ਨਹੀਂ,,,,, ਬਲਕਿ ਨੁੰਹ ਤੋਂ ਵੀ ਘਰ ਖਾਲੀ ਕਰਾਉਣ ਦਾ ਪੂਰਾ ਹੱਕ ਹੈ।

Image result for sasuraal home

ਇਸ ਤੋਂ ਪਹਿਲਾ ਵੀ ਹਾਈਕੋਰਟ ਨੇ ਕਿਹਾ ਹੈ ਕਿ ਸਿਰਫ ਮਾਂ ਬਾਪ ਦੀ ਦੇਖਭਾਲ ਕਰਨ ਵਾਲਿਆਂ ਨੂੰ ਹੀ ,,,,,,ਮਾਪਿਆਂ ਦੀ ਜਾਇਦਾਦ ‘ਤੇ ਹੱਕ ਨਹੀਂ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੀ ਜਾਇਦਾਦ ਦਾ ਵਾਰਿਸ ਬਣਾ ਸਕਦੇ ਹਨ।

Image result for sasuraal home

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ,,,,, ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!