Breaking News
Home / ਤਾਜਾ ਜਾਣਕਾਰੀ / ਵੱਡੀ ਖਬਰ – ਸੁਖਬੀਰ ਨੇ ਇੰਜ ਖੁਲ੍ਹਵਾਇਆ ਬੰਦ ਪਏ ਬੂਥ ਦਾ ਕੁੰਡਾ ਅਤੇ ਫਿਰ ਦੇਖੋ ਕੀ ਕੀ ਹੋਇਆ ……

ਵੱਡੀ ਖਬਰ – ਸੁਖਬੀਰ ਨੇ ਇੰਜ ਖੁਲ੍ਹਵਾਇਆ ਬੰਦ ਪਏ ਬੂਥ ਦਾ ਕੁੰਡਾ ਅਤੇ ਫਿਰ ਦੇਖੋ ਕੀ ਕੀ ਹੋਇਆ ……

ਪੂਰੀ ਵੀਡੀਓ ਥਲੇ ਜਾ ਕੇ ਹੈ……

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਭਾਵੇਂ ਸਖਤ ਸੁਰੱਖਿਆ ਪ੍ਰਬੰਧਾਂ ਦਾ ਦਾਅਵਾ ਕੀਤਾ ਗਿਆ ਸੀ ਪਰ ਬੂਥਾਂ ਉਤੇ ਹੋਈ ਗੁੰਡਾਗਰਦੀ ਦੀਆਂ ਇਕ ਤੋਂ ਬਾਅਦ ਇਕ ਵੀਡੀਓ ਵਾਇਰਲ ਹੋ ਰਹੀਆਂ ਹਨ। ਇਕ ਅਜਿਹੀ ਹੀ ਵੀਡੀਓ ਸ੍ਰੀ ਮੁਕਤਸਰ ਤੋਂ ਹੈ ਜਿਥੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਕ ਪੋਲ ਬੂਥ ਅੱਗੇ ਖੜ੍ਹੇ ਹਨ। ,,,,, ਇਸ ਬੂਥ ਦਾ ਬੂਹਾ ਬੰਦ ਹੈ ਤੇ ਵਰਕਰਾਂ ਨਾਲ ਸੁਖਬੀਰ ਬਾਦਲ ਵੀ ਬੂਥ ਦਾ ਕੁੰਡਾ

Video 1

ਖੜਕਾ ਰਹੇ ਹਨ।
ਵੀਡੀਓ ਵਿਚ ਅਕਾਲੀ ਵਰਕਰ ਕਾਂਗਰਸੀਆਂ ਉਤੇ ਧੱਕੇਸ਼ਾਹੀ ਦੇ ਦੋਸ਼ ਲਾ ਰਹੇ ਹਨ। ਜਦੋਂ ਬੂਥ ਦਾ ਬੂਹਾ ਖੁੱਲ੍ਹਦਾ ਹੈ ਤਾਂ ਅੰਦਰ ਇਕ ਬੂਥ ਅਧਿਕਾਰੀ ਨੂੰ ਰੰਗੇ ਹੱਥੀਂ ਫੜਨ ਦੇ ਦਾਅਵੇ ਕੀਤਾ ਜਾ ਰਹੇ ਹਨ।ਚੋਣਾਂ ਵਿਚ ਕਾਂਗਰਸੀਆਂ ਉਤੇ ਧੱਕੇਸ਼ਾਹੀ ਦੇ ਦੋਸ਼ ਲਾਉਂਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਖੁਦ ਫੋਰਸ ਲੈ ਕੇ ਬੂਥ ,,,,,,  ਕੈਪਚਰਿੰਗ ਕਰ ਰਹੇ ਹਨ। ਸੁਖਬੀਰ ਕਹਿੰਦੇ ਨੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ ਇੰਜ ਲਗਦਾ ਹੈ ਕਿ ਇਲੈਕਸ਼ਨ ਕਮੀਸ਼ਨ ਦੀ ਲੋੜ ਹੀ ਨਹੀਂ। ਸੁਖਬੀਰ ਨੇ ਇਸ ਦੌਰਾਨ ਮੁਕਤਸਰ ਦੇ ਐਸ.ਐਸ.ਪੀ ਤੇ ਵੀ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ।

ਦੂਜੇ ਪਾਸੇ ਸੁਖਬੀਰ ਨੂੰ ਮੁਕਤਸਰ ਦੇ ਪਿੰਡ ਕਿੱਲਿਆਂਵਾਲੀ ਦੀ ਇਕ ਵੀਡੀਓ ਵਾਇਰਲ ਬਾਰੇ ਜਦੋਂ ਪੁੱਛਿਆ ਗਿਆ ਕਿ ਤਾਂ ਉਨ੍ਹਾਂ ਕਿਹਾ ਕਿ ਇਥੇ ਕਾਂਗਰਸੀਆਂ ਨੇ ਬੋਥਾਂ ਉਤੇ ਕਬਜਾ ਕੀਤਾ ਹੋਇਆ ਸੀ। ਇਸ ਲਈ ਉਚ ਅਧਿਕਾਰੀਆਂ ਨੂੰ ਵੀ ਫੋਨ ਕੀਤੇ ਪਰ ਜਦੋਂ ਕਿਸੇ ਨਾ ਸੁਣੀ ਤਾਂ ਉਹ ਮੌਕੇ ਉਤੇ ਪੁੱਜੇ। ਉੱਧਰ ਦੂਜੇ ਪਾਸੇ ਪੰਜਾਬ ਚ ਹੋਰ ਥਾਵਾਂ ਤੇ ,,,,,,,ਵੀ ਮੋਗਾ ਦੇ ਪਿੰਡ ਬੁੱਟਰ ‘ਚ ਭਾਈਚਾਰੇ ਨੇ ਪੈਦਾ ਕੀਤੀ ਮਿਸਾਲ ,ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਤਿਆਰ ਕੀਤਾ ਸਾਂਝਾ ਲੰਗਰ:

ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਅੱਜ ਸਵੇਰ ਤੋਂ ਹੋ ਰਹੀਆਂ ਹਨ।ਇਨ੍ਹਾਂ ਚੋਣਾਂ ਦੌਰਾਨ ,,,,,ਪੰਜਾਬ ਦੇ ਵੱਖ -ਵੱਖ ਥਾਵਾਂ ‘ਤੇ ਕਾਂਗਰਸ ਦੀ ਧੱਕੇਸ਼ਾਹੀ ਦੇਖਣ ਨੂੰ ਮਿਲੀ ਹੈ।ਪੰਜਾਬ ਅੰਦਰ ਕੁੱਝ ਥਾਵਾਂ ‘ਤੇ ਅਮਨ ਸ਼ਾਂਤੀ ਨਾਲ ਚੋਣਾਂ ਹੋ ਰਹੀਆਂ ਹੈ ਪਰ ਕਈ ਥਾਵਾਂ ‘ਤੇ ਧੱਕੇਸ਼ਾਹੀ ,ਕੁੱਟਮਾਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

Video 2

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!