Breaking News
Home / ਮਨੋਰੰਜਨ / ਸ਼ਰਮਸਾਰ – ਬੰਦਾ ਕੁਆਰਾ ਹੀ ਮਰ ਜਾਵੇ ਏਨਾ ਗੰਦਾ ਕੰਮ ਕਰਨ ਨਾਲੋਂ ਤਾਂ……

ਸ਼ਰਮਸਾਰ – ਬੰਦਾ ਕੁਆਰਾ ਹੀ ਮਰ ਜਾਵੇ ਏਨਾ ਗੰਦਾ ਕੰਮ ਕਰਨ ਨਾਲੋਂ ਤਾਂ……

ਦੁਨੀਆ ਦੇ ਇਕ ਕੋਨੇ ‘ਚ ਇਕ ਥਾਂ ਅਜਿਹੀ ਵੀ ਹੈ, ਜਿਥੇ ਵਿਆਹ ਦੇ ਲਈ ਅਪਣਾਈ ਜਾਣ ਵਾਲੀ ,,,,ਪਰੰਪਰਾ ਬੇਹੱਦ ਖੌਫਨਾਕ ਤੇ ਮਨੁੱਖਤਾ ਦੇ ਖਿਲਾਫ ਹੈ। ਇਥੇ ਵਿਆਹ ਤੋਂ ਪਹਿਲਾਂ ਲਾੜਾ ਲਾੜੀ ਨਾਲ ਰੇਪ ਕਰਦਾ ਹੈ।
ਕਿਰਗਿਸਤਾਨ ‘ਚ ਲੜਕਾ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ ਪਤਨੀ ਨਾਲ ਰੇਪ ਕਰਦਾ ਹੈ।

ਜੋ ਲੜਕਾ ਜਿਸ ਲੜਕੀ ਦਾ ਰੇਪ ਕਰਦਾ ਹੈ, ਉਸ ਨੂੰ ਲੜਕੀ ਦਾ ਪਤੀ ਮੰਨਿਆ ਜਾਂਦਾ ਹੈ। ਅਸਲ ‘ਚ ਪਹਿਲਾਂ ਜਦੋਂ ਕਿਸੇ ਲੜਕੀ ਦਾ ਰੇ,ਪ ਹੁੰਦਾ ਸੀ ਤਾਂ ,,,,, ਲੜਕੀ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕੋਈ ਵੀ ਪੀੜਤ ਨਾਲ ਵਿਆਹ ਨਹੀਂ ਕਰਦਾ ਸੀ। ਬਾਅਦ ‘ਚ ਲੜਕੀ ਨੂੰ ਮਜਬੂਰਨ ਰੇਪ ਕਰਨ ਵਾਲੇ ਨਾਲ ਹੀ ਵਿਆਹ ਕਰਨਾ ਪੈਂਦਾ ਸੀ।

ਇਸ ਪਰੰਪਰਾ ਦੇ ਮੁਤਾਬਕ ਕਿਰਗਿਸਤਾਨ ਦੇ ਹਰ ਘਰ ‘ਚ ਇਕ ਬਲਾਤ,ਕਾਰੀ ਰਹਿੰਦਾ ਹੈ, ਕਿਉਂਕਿ ਇਥੇ ਉਸੇ ਲੜਕੇ ਦਾ ਵਿਆਹ ਹੁੰਦਾ ਹੈ, ਜੋ ਵਿਆਹ ਤੋਂ ਪਹਿਲਾਂ ਇਸ ਪਰੰਪਰਾ ਨੂੰ ਪੂਰਾ ਕਰਦਾ ਹੈ।

ਸਦੀਆਂ ਤੋਂ ਇਹ ਪਰੰਪਰਾ ਕਿਰਗਿਸਤਾਨ ‘ਚ ਚੱਲੀ ਆ ਰਹੀ ਹੈ। ਇਸੇ ਪਰੰਪਰਾ ਦੇ ,,,,,, ਚੱਲਦੇ ਇਸ ਦੇਸ਼ ‘ਚ ਸਲਾਨਾ ਤਕਰੀਬਨ 12,000 ਲੜਕੀਆਂ ਨੂੰ ਅਗਵਾ ਕਰਕੇ ਉਨ੍ਹਾਂ ਨਾਲ ਗਲਤ ਕੰਮ ਕੀਤਾ ਜਾਂਦਾ ਹੈ। ਹਾਲਾਂਕਿ ਸਰਕਾਰ ਵਲੋਂ ਇਸ ਪਰੰਪਰਾ ਨੂੰ ਬੈਨ ਕਰ ਦਿੱਤਾ ਗਿਆ ਹੈ ਪਰ ਸਮਾਜ ‘ਚ ਇਹ ਪ੍ਰਥਾ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ ਹੈ।

ਵਿਆਹ ਦੇ ਲਈ ਅਪਣਾਈ ਜਾਣ ਵਾਲੀ ਇਹ ਪਰੰਪਰਾ ਬੇਹੱਦ ਖੌਫਨਾਕ ਤੇ ਮਨੁੱਖਤਾ ਦੇ ਖਿਲਾਫ ਹੈ। ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਤੁਸੀ ਵੀ ਜਾਓ ਘੁੰਮਣ……ਪੰਜਾਬ ਦੇ ਇਸ ਸ਼ਹਿਰ ਚ ਵਸਦਾ ਹੈ ਮਿੰਨੀ ਕਸ਼ਮੀਰ

ਜ਼ਿਲ੍ਹਾ ਪਠਾਨਕੋਟ ਦੇ ਚੱਕੀ ਇਲਾਕੇ ਤੋਂ ਨੀਮ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ। ਇਸ ਇਲਾਕੇ …

error: Content is protected !!