Breaking News
Home / ਤਾਜਾ ਜਾਣਕਾਰੀ / ਸ਼ਰਮਸਾਰ ਹੋਈ ਇਨਸਾਨੀਅਤ: 4 ਮੌਤਾਂ ਦੇ 20 ਲੱਖ ਦੇ ਚੈੱਕ ਨੇ ਲੜਾੲੇ ‘ਮਾਪੇ-ਸਹੁਰੇ’….!

ਸ਼ਰਮਸਾਰ ਹੋਈ ਇਨਸਾਨੀਅਤ: 4 ਮੌਤਾਂ ਦੇ 20 ਲੱਖ ਦੇ ਚੈੱਕ ਨੇ ਲੜਾੲੇ ‘ਮਾਪੇ-ਸਹੁਰੇ’….!

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


ਇਨਸਾਨੀਅਤ ਹੋਈ ਸ਼ਰਮਸਾਰ : 4 ਮੌਤਾਂ ਦੇ 20 ਲੱਖ ਦੇ ਚੈੱਕ ਨੇ ਲੜਾੲੇ ‘ਮਾਪੇ-ਸਹੁਰੇ’ਅੰਮ੍ਰਿਰਤਸਰ ‘ਚ ਹੋੲੇ ਰੇਲ ਹਾਦਸੇ ‘ਚ ਜਿੱਥੇ ਲੋਕਾਂ ਨੂੰ ਮੁਅਾਵਜ਼ੇ ਦੀ ਰਾਸ਼ੀ ਵੰਡੀ ਜਾ ਰਹੀ ਹੈ, ੳੁੱਥੇ ਹੀ ੲਿਸ ਪੈਸੇ ਨੇ ਲੜਾੲੀ ਪਾੳੁਣੀ ਸ਼ੂਰ ਕਰ ਦਿੱਤੀ ਹੈ, ਜਾਣਕਾਰੀ ਅਨੁਸਰ ੲਿਸ ਹਾਦਸੇ ‘ਚ ੲਿੱਕ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ,,,,, ਗੲੀ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਅਾਂ ਨੂੰ ੨੦ ਲੱਖ ਮਿਲਣਾ ਸੀਪਰ ਮੁਆਵਜ਼ੇ ਦੀ ਰਕਮ ਨੂੰ ਲੈ ਕੇ ਸਹੁਰਾ ਪਰਿਵਾਰ ਤੇ ਮਾਪੇ ਪੱਖ ਦੇ ਲੋਕ ਆਹਮੋ-ਸਾਹਮਣੇ ਆ ਗਏ ਹਨ। ਅਸਥੀਆਂ ਵਹਾਉਣ ਤੋਂ ਪਹਿਲਾਂ ਮੁਆਵਜ਼ੇ ਦੀ ਰਕਮ ਲਈ ਹੰਝੂ ਵਹਾ ਰਹੇ ਹਨ।4 ਮੌਤਾਂ ਦੇ 20 ਲੱਖ ਰੁਪਏ ਦੇ ਚੈੱਕ ਨੂੰ ਝਗੜਾ ਲਿਖ ਕੇ ਰੋਕ ਦਿੱਤਾ ਗਿਆ ਹੈ। ੲਿਸ ਹਾਦਸੇ ਅਮਨ ਡੋਗਰਾ ਪਰਿਵਾਰ ਨਾਲ ਜੁੜਿਅਾ ਹੈ,ਅਮਨ ਦਾ ਵਿਆਹ 2006 ‘ਚ ਪੂਜਾ ਨਾਲ ਹੋਇਆ ਸੀ, ਪੂਜਾ ਗ੍ਰੈਜੂਏਟ ਸੀ, ਵਿਆਹ ਦੇ 2 ਮਹੀਨੇ ਬਾਅਦ ਹੀ ,,,,,, ਅਮਨ ਪਰਿਵਾਰ ਨਾਲੋਂ ਵੱਖ ਰਹਿਣ ਲੱਗਾ। 7000 ਰੁਪਏ ਦੀ ਪ੍ਰਾਈਵੇਟ ਨੌਕਰੀ ਕਰਦਾ ਸੀ, 2 ਬੱਚਿਆਂ ਦੀ ਪੜ੍ਹਾਈ ਤੇ ਘਰ ਦਾ ਖਰਚਾ ਵੀ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਅਮਨ ਦੇ ਪਿਤਾ ਸਤਪਾਲ ਡੋਗਰਾ ਦੀ ਵੀ ਮੌਤ ਹੋ ਚੁੱਕੀ ਹੈ। ਲਗਭਗ 2 ਮਹੀਨੇ ਪਹਿਲਾਂ ਮਾਂ ਊਸ਼ਾ ਡੋਗਰਾ ਦੀ ਵੀ ਮੌਤ ਹੋ ਚੁੱਕੀ ਹੈ।ਅਮਨ ਦੇ 2 ਭਰਾ ਪੀਟਰ ਡੋਗਰਾ ਤੇ ਰਾਕੇਸ਼ ਡੋਗਰਾ ਸਨ।ਪੀਟਰ ਦੀ ਵੀ ਮੌਤ ਹੋ ਚੁੱਕੀ ਹੈ, ਭਰਾ ਰਾਕੇਸ਼ ਡੋਗਰਾ ਕਿਸੇ ਕਾਰ ਕੰਪਨੀ ‘ਚ ਉੱਚ ਅਹੁਦੇ ‘ਤੇ ਹੈ,ਅਮਨ ਦਾ ਸਸਕਾਰ ਕਰਨ ਵਾਲੇ ਗੌਰਵ ਅਨੁਸਾਰ ਅਮਨ ਨੂੰ ਉਸ ਦੇ ਘਰ ਵਾਲਿਆਂ ਨੇ ਬੇਦਖਲ ਕੀਤਾ ਸੀ ਪਰ ਜਦ ਰੇਲ ਹਾਦਸੇ ‘ਚ ਪੂਰੇ ਪਰਿਵਾਰ ਦੀ ਮੌਤ ਹੋ ਗਈ ਤਾਂ ਉਹ 20 ਲੱਖ ਦੇ ਚੈੱਕ ਲਈ ਦਖਲ ਦੇਣ ਲੱਗੇ। 20 ਲੱਖ ‘ਤੇ ਦੋਵਾਂ,,,,,,  ਪੱਖਾਂ ਨੇ ਬਿਨੇ ਕੀਤਾ। ਚੈੱਕ ਨੂੰ ਲੈ ਕੇ ਸਰਕਾਰ ਵੱਲੋਂ ਝਗੜਾ ਲਿਖ ਦਿੱਤਾ ਗਿਆ ਹੈ।

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!