Breaking News
Home / ਤਾਜਾ ਜਾਣਕਾਰੀ / ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਸਾਰੀ ਸੰਗਤ ਨੂੰ ਪਤਾ ਲੱਗੇ

ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੋ ਸਾਰੀ ਸੰਗਤ ਨੂੰ ਪਤਾ ਲੱਗੇ

ਅੱਜ ਮੈ ਤੁਹਾਨੂੰ ਦਸਣ ਲਗਾ ਹਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਚ ਜਿਹੜੀ ਦਾਲ ਤਿਆਰ ਹੁੰਦੀ ਹੈ ਉਸ ਨੂੰ ਕਿੰਨਾ ਸਮਾਨ ਲਗਦਾ…ਸਾਰੇ ਵੀਰ ਸ਼ੇਅਰ ਵੀ ਕਰਿਓ ਤਾ ਜੋ ਸਬ ਨੂੰ ਪਤਾ ਲਗ ਸਕੇ ,,,,,ਕਿ 918 ਕਿਲੋ ਖਿਚੜੀ ਤਿਆਰ ਕਰਕੇ ਉਹ ਵੀ ਸਾਲ ਚ ਇਕ ਵਾਰੀ ਫੇਰ ਪਤਾ ਨਹੀ ਦੁਬਾਰਾ ਤਿਆਰ ਹੋਵੇ ਜਾ ਨਾ ਹੋਵੇ……

ਵਰਲਡ ਰਿਕਾਰਡ ਨਹੀ ਬਣਦੇ
ਗੁਰੂ ਰਾਮਦਾਸ ਜੀ ਦੇ ਲੰਗਰ ਚ ਹਰ ਘੰਟੇ ਬਾਅਦ ਵਰਲਡ ਰਿਕਾਰਡ ਬਣਦਾ ਦਰਬਾਰ ਸਾਹਿਬ ਲੰਗਰ ਚ ਰੋਜ ਬਣਨ ਵਾਲੀ ਦਾਲ ਚ ਕਿੰਨਾ ਸਮਾਨ ਪੈਂਦਾ
4 ਕੁਇੰਟਲ ਦਾਲ
25 ਕੁਇੰਟਲ ਪਾਣੀ

ਡੇਢ ਕੁਇੰਟਲ ਪਿਆਜ ,20 ਕਿਲੋ ਅਦਰਕ,20 ਕਿਲੋ ਥੋਮ,50 ਕਿਲੋ ਘਿਓ,10 ਕਿਲੋ ਮਿਰਚ,20 ਕਿਲੋ ਤੇਲ ਸਰੋਂ ਦਾ,6 ਕਿਲੋ ਹਲਦੀ,2 ਕਿਲੋ ਗਰਮ ਮਸਾਲਾ,11 ਕੁਇੰਟਲ ਬਾਲਣ,3 ਘੰਟੇ ਚ ਤਿਆਰ,2 ਘੰਟੇ ਚ ਖਤਮ

ਇਹ ਸਾਰਾ ਸਮਾਨ ਦਾਲ ਦਾ ਹੈ ਗੁਰਪੁਰਬ ਦਿਵਾਲੀ ਵਿਸਾਖੀ ਤੇ ਡਬਲ ਸਮਾਨ ਹੋ ਜਾਂਦਾ ਹੈ ਕੜੀ 40 ਕੁਇੰਟਲ ਚੌਲ 4 ਕੁਇੰਟਲ ਇਕ ਵਾਰੀ ਜਿਨੀ ਸੰਗਤ ਹੋਵੇ ਉਸ ਮੁਤਾਬਿਕ ਬਦਾਮ ਵਾਲੀ ਖੀਰ 33 ਕੁਇੰਟਲ ਇਕ ਵਾਰੀ ਚ ਦਿਨ ਚ 4 ਵਾਰੀ ਰੋਟੀ ਵਾਲੀਆ ਮਸੀਨਾ

ਇਕ ਘੰਟੇ ਚ 4000 ਰੋਟੀ ,ਇਕ ਮਸੀਨ 6000 ਰੋਟੀ

ਉਹ ਵੀ ਦੇਸੀ ਘਿਓ ਨਾਲ ਚੋਪੜ ਕੇ ਖੀਰ ਅਤੇ ਕੜੀ ਦਾ ਸਮਾਨ ਨਹੀ ਲਿਖਿਆ ਕਈ ਚੀਜਾਂ ਹੋਰ ਵੀ ,,,,,, ਰਹਿ ਗਈਆ ਹੋਣਗੀਆਂ ਇਕ ਵਾਰੀ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਭੁਲ ਚੁਕ ਦੀ ਖਿਮਾ ਅਕਾਲ ਪੁਰਖ ਕੀ ਫੌਜ਼।– Singh Ajit Kailpuria

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!