ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਰਨਤਾਰਨ (ਲਾਲੂਘੁੰਮਣ) : ਤਰਨਤਾਰਨ ‘ਚ ਇਕ ਬੱਚੀ ਦੇ ਸਕੂਲ ਬੈਗ ‘ਚੋਂ ਸੱਪ ਨਿਕਲਣ ਦ ,,,, ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਸਰਹਾਲੀ ਰੋਡ ‘ਤੇ ਸਥਿਤ ਇਕ ਨਿੱਜੀ ਸਕੂਲ ਦੀ ਹੈ। ਬੱਚੀ ਜਦੋਂ ਘਰੋਂ ਸਕੂਲ ਪਹੁੰਚੀ ਤਾਂ ਉਸ ਨੇ ਬੈਗ ਖੋਲ੍ਹਿਆ ਤਾਂ ਉਸ ‘ਚੋਂ ਸੱਪ ਦੀ ਪੂੰਛ ਬਾਹਰ ਆਈ।
ਇਸ ਉਪਰੰਤ ਸਕੂਲ ਦੇ ਪ੍ਰਬੰਧਕਾਂ ਨੇ ਬੈਗ ਨੂੰ ਸਕੂਲ ਤੋਂ ਬਾਹਰ ਲੈ ਜਾ ਕੇ ਇਕ ਮੈਦਾਨ ‘ਚ ਸੱਪ ਨੂੰ ਛੱਡ ,,,,, ਦਿੱਤਾ। ਇਸ ਸਾਰੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਈਰਲ ਹੋ ਰਹੀ ਹੈ।