ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਅਾੲਿਅਾ ਹੈ ਕਿ ਜਿੱਥੇ ਕਿ ਇਕ ਮਹਿਲਾ ਸਬਜੀ ਵੇਚਣ ਵਾਲੀ ਮਹਿਲਾ ਅਚਾਨਕ 17 ਕੰਪਨੀਅਾਂ ਦੀ ਮਾਲਕ ਬਣ ਜਾੲੇ ਤੇ ੳੁਸਦਾ ੲਿੱਕ ਹਜ਼ਾਰ ਕਰੋੜ ਦਾ ਟਰਨਓਵਰ ਹੋ ਜਾਵੇ, ਤਾਂ ਤੁਸੀ ਵੀ ਹੈਰਾਨ ਰਹਿ ਜਾੳੁਗੇ, ਅਜਿਹੀ ਹੀ ਕੁਝ ੲਿੱਕ ਸਬਜ਼ੀ ਵੇਚਣ ਵਾਲੀ ਅੌਰਤ ਨਾਲ ਹੋੲਿਅਾ, ….. ਪਰ ਆਪਣੀ ਮਾਂ ਨਾਲ ਤਿਰੂਪਤੀ ਦੇ ਦੱਖਣੀ ਹਿੱਸੇ ‘ਚ ਸਬਜ਼ੀਆਂ ਵੇਚਣ ਵਾਲੀ ਇਸ ਮਹਿਲਾ ਨੇ ਪੋਂਜੀ ਸਕੀਮ ਦੇ ਜ਼ਰੀਏ ਇਸ ਤਰ੍ਹਾਂ ਕੀਤਾ ਹੈ।
ਇਕ ਰਿਪੋਰਟ ਮੁਤਾਬਕ ਪੋਂਜੀ ਸਕੀਮ ਚਲਾਉਣ ਵਾਲੀ ਇਸ ਮਹਿਲਾ ਦਾ ਨਾਮ ਨੌਹੇਰਾ ਸ਼ੇਖ ਹੈ ਅਤੇ ਪੋਂਜੀ ਸਕੀਮ,,,,,, ਚਲਾਂਦੀ ਹੈ। 2 ਲੱਖ ਤੋਂ ਜ਼ਿਆਦਾ ਨਿਵੇਸ਼ਕ ਇਸ ਮਹਿਲਾ ਨਾਲ ਜੁੜੇ ਹਨ। ਹੁਣ ਇਸ ਮਹਿਲਾ ਨੂੰ 500 ਕਰੋੜ ਦੇ ਘਪਲੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੌਰਾਨ ਨੌਹੇਰਾ ਨੇ ਲੜਕੀਆਂ ਲਈ ਮਦਰਸਾ ਖੋਲ੍ਹਿਆ ਅਤੇ ਇਸ ਇਕ ਸਿਆਸੀ ਪਾਰਟੀ ਵੀ ਬਣਾਈ, ਪਰ ਬੀਤੇ 7 ਸਾਲਾਂ ਵਿਚ ਨੌਹੇਰਾ ਸ਼ੇਖ ‘ਤੇ ਨਿਵੇਸ਼ਕਾਂ ਦਾ ਪੈਸਾ ਹੜੱਪਨ ਦਾ ਵੀ ਦੋਸ਼ ਲੱਗਾ ਹੈ।,,,,,, ਦਰਅਸਲ ਪੋਂਜੀ ਸਕੀਮ ਦੇ ਤਹਿਤ ਨੌਹੇਰਾ ਦੀਆਂ ਕੰਪਨੀਆਂ ਨਿਵੇਸ਼ਕਾਂ ਨੂੰ 36 ਤੋਂ 42 ਫੀਸਦੀ ਦਾ ਰਿਟਰਨ ਦੇਣ ਦਾ ਭਰੋਸਾ ਦਿੰਦੀ ਸੀ, ਪਰ ਮਈ 2018 ‘ਚ ਸ਼ੇਖ ਨੇ ਫੰਡ ਨਾਲ ਹੇਰਾਫੇਰੀ ਕਰਨੀ ਸ਼ੁਰੂ ਕਰ ਦਿੱਤੀ। ਕੁੱਲ ਮਿਲਾ ਕੇ ਸ਼ੇਖ ‘ਤੇ 500 ਕਰੋੜ ਦੀ ਹੇਰਾਫੇਰੀ ਦਾ ਦੋਸ਼ ਹੈ।
ਮੁੰਬਈ ਪੁਲਸ ਨੇ ਉਸਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੈਦਰਾਬਾਦ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ,,,,, ਇਕ ਨਿਵੇਸ਼ਕ ਸ਼ਾਨੇ ਇਲਾਹੀ ਦੀ ਸ਼ਿਕਾਇਤ ‘ਤੇ ਨੌਹੇਰਾ ਨੂੰ 25 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਨਿਵੇਸ਼ਕ ਮੁਸਲਮਾਨ ਹਨ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ