Breaking News
Home / ਵਾਇਰਲ ਵੀਡੀਓ / ਸਰਕਾਰਾਂ ਦਾ ਵਿਕਾਸ ਦੇਖਲੋ ਗੱਲ੍ਹ ਸੁਣਕੇ ਚੌਂਕ ਜਾਵੋਂਗੇ ……..

ਸਰਕਾਰਾਂ ਦਾ ਵਿਕਾਸ ਦੇਖਲੋ ਗੱਲ੍ਹ ਸੁਣਕੇ ਚੌਂਕ ਜਾਵੋਂਗੇ ……..

ਰਾਜਧਾਨੀ ਚੰਡੀਗੜ੍ਹ ਤੋਂ ਮਹਿਜ਼ ਘੰਟੇ ਦੀ ਦੂਰੀ ‘ਤੇ ਸਥਿਤ ਮੋਰਨੀ ਦੇ ਪਹਾੜੀ ਖਿੱਤੇ ਦਾ ਹਾਲ! ਨਾ ਸਕੂਲ ਜਾਣ ਲਈ ਰਾਹ ਹਨ, ਨਾ ਐਮਰਜੈਂਸੀ ਵਿੱਚ ਹਸਪਤਾਲ ਜਾਣ ਲਈ | ਸਰਕਾਰਾਂ ਦਾ ਵਿਕਾਸ ਇਸ ਖਿੱਤੇ ਦੇ ਆਮ ਲੋਕਾਂ ਤੋਂ ਕਿਤੇ ਬਹੁਤ ਪਾਸੇ ਦੀ ਲੰਘ ਗਿਆ ਹੈ…ਹਿਮਾਚਲ 'ਚ ਕੁਦਰਤ ਦਾ ਕਹਿਰ, ਅਜੇ ਵੀ ਹਜ਼ਾਰਾਂ ਲੋਕ ਰਾਹ 'ਚ ਫਸੇ
ਹਿਮਾਚਲ ਪ੍ਰਦੇਸ਼ ‘ਚ ਬੀਤੇ ਦੋ ਦਿਨਾਂ ਤੋਂ ਬਰਫਬਾਰੀ ਜਾਰੀ ਹੈ। ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ,,,,, ਕਈ ਥਾਈਂ ਸੜਕਾਂ ‘ਤੇ ਬਰਫ ਜੰਮ ਜਾਣ ਨਾਲ ਸੈਲਾਨੀ ਫਸੇ ਹੋਏ ਹਨ।ਇਕੱਲੇ ਲਾਹੌਲ-ਸਪਿਤੀ ਜ਼ਿਲ੍ਹੇ ‘ਚ ਫਸੇ 650 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਬਾਵਜੂਦ 1000 ਤੋਂ ਵੱਧ ਲੋਕ ਫਸੇ ਹੋਏ ਹਨ।ਹਿਮਾਚਲ 'ਚ ਕੁਦਰਤ ਦਾ ਕਹਿਰ, ਅਜੇ ਵੀ ਹਜ਼ਾਰਾਂ ਲੋਕ ਰਾਹ 'ਚ ਫਸੇ
ਇਕੱਲੇ ਲਾਹੌਲ-ਸਪਿਤੀ ਜ਼ਿਲ੍ਹੇ ‘ਚ ਫਸੇ 650 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ,,,,,, ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਬਾਵਜੂਦ 1000 ਤੋਂ ਵੱਧ ਲੋਕ ਫਸੇ ਹੋਏ ਹਨ।ਜਿਵੇਂ ਹੀ ਮੌਸਮ ਸਾਫ ਹੋਇਆ ਸਰਕਾਰ ਤੇ ਭਾਰਤੀ ਹਵਾਈ ਸੈਨਾ ਨੇ ਪਿਛਲੇ ਚਾਰ ਦਿਨਾਂ ‘ਚ ਫਸੇ ਸੈਲਾਨੀਆਂ ਨੂੰ ਹੈਲੀਕਾਪਟਰ ਨਾਲ ਏਅਰਲਿਫਟ ਕਰਨ ਦੇ ਯਤਨ ਤੇਜ਼ ਕਰ ਦਿੱਤੇ ਹਨ।ਹਿਮਾਚਲ 'ਚ ਕੁਦਰਤ ਦਾ ਕਹਿਰ, ਅਜੇ ਵੀ ਹਜ਼ਾਰਾਂ ਲੋਕ ਰਾਹ 'ਚ ਫਸੇ
ਰਾਹਤ ਤੇ ਬਚਾਅ ਕਾਰਜਾਂ ਲਈ ਇੰਡੀਅਨ ਏਅਰਫੋਰਸ ਨੇ ਤਿੰਨ ਹੈਲੀਕਾਪਟਰ ਤਾਇਨਾਤ ਕੀਤੇ ਹਨ। ਮੁੱਖ ਮੰਤਰੀ ਦੇ ਹੈਲੀਕਾਪਟਰ ਨਾਲ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਦਾ ਰਿਹਾ ਹੈ।ਜ਼ਿਕਰਯੋਗ ਹੈ ਕਿ 22 ਸਤੰਬਰ ਤੋਂ 24 ਸਤੰਬਰ ਨੂੰ ਬੱਦਲ ਫਟਣ ਦੀਆਂ ਘਟਨਾਵਾਂ, ਭਾਰੀ ਬਾਰਸ਼ ਤੇ,,,,,  ਉੱਚੀਆਂ ਥਾਵਾਂ ‘ਤੇ ਬਰਫਬਾਰੀ ਨਾਲ ਹਿਮਾਚਲ ‘ਚ ਹਾਲਾਤ ਕਾਫੀ ਨਾਜ਼ੁਕ ਬਣ ਗਏ। ਹਿਮਾਚਲ 'ਚ ਕੁਦਰਤ ਦਾ ਕਹਿਰ, ਅਜੇ ਵੀ ਹਜ਼ਾਰਾਂ ਲੋਕ ਰਾਹ 'ਚ ਫਸੇਕੁੱਲੂ ਤੇ ਲਾਹੌਲ-ਸਪਿਤੀ ‘ਚ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲਿਆ।
ਬਾਹਰ ਤੋਂ ਆਉਣ ਵਾਲੇ ਲੋਕ ਕਈ ਦੂਰ-ਦੁਰੇਡੇ ਥਾਵਾਂ ‘ਤੇ ਫਸੇ ਹੋਏ ਹਨ। ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਨੌਜਵਾਨ ਕਿਸਾਨ ਨੇ ਦੇਖੋ ਕਿਵੇਂ ਪੂਰਾ ਪਿੰਡ ਸੜਨੋਂ ਬਚਾਇਆ (ਵੀਡੀਓ )

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ  ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ …

error: Content is protected !!