Breaking News
Home / ਤਾਜਾ ਜਾਣਕਾਰੀ / ਸਵੇਰੇ ਵੇਲੇ ਨਹੀਂ ਕਰਦਾ ਮਨ ਬਿਸਤਰਾ ਛੱਡਣ ਨੂੰ, ਤਾਂ ਇਸ ਬਿਮਾਰੀ ਤੋਂ ਪੀੜਤ ਹੋ ਤੁਸੀਂ

ਸਵੇਰੇ ਵੇਲੇ ਨਹੀਂ ਕਰਦਾ ਮਨ ਬਿਸਤਰਾ ਛੱਡਣ ਨੂੰ, ਤਾਂ ਇਸ ਬਿਮਾਰੀ ਤੋਂ ਪੀੜਤ ਹੋ ਤੁਸੀਂ

ਜੇਕਰ ਰੱਜ ਕੇ ਸੌਣ ਤੋਂ ਬਾਅਦ ਵੀ ਸਵੇਰੇ ਤੁਹਾਡੀ ਨੀਂਦ ਪੂਰੀ ਨਹੀਂ ਹੁੰਦੀ। ਬਿਸਤਰਾ ਛੱਡਣ ਦਾ ਮਨ ਨਹੀਂ ਕਰਦਾ। ਅਜਿਹਾ ਮਹਿਸੂਸ ਹੁੰਦਾ ਹੈ ,,,, ਕਿ ਥੋੜ੍ਹੀ ਦੇਰ ਹੋਣ ਸੌਣਾ ਚਾਹੀਦਾ ਹੈ। ਅਜਿਹਾ ਤੁਹਾਡੇ ਨਾਲ ਹੋ ਰਿਹਾ ਹੈ ਤਾਂ ਇਹ ਕੋਈ ਸਾਧਾਰਨ ਗੱਲ ਨਹੀਂ ਹੈ। ਬਲਕਿ ਇਹ ਇਕ ਬਿਮਾਰੀ ਵੀ ਹੋ ਸਕਦੀ ਹੈ।

ਅਸੀਂ ਅੱਜ ਵਿਸਥਾਰ ਨਾਲ ਇਸ ਬਾਰੇ ਦੱਸਾਂਗੇ।

ਇਸ ਬਿਮਾਰੀ ਦਾ ਨਾਮ ਡਾਇਸੇਨੀਆ ਹੈ।,,,,,  ਇਹ ਇਕ ਡਿਸਆਰਡਰ ਹੈ। ਜਿਸ ਕਾਰਨ ਕਿਸੇ ਨੂੰ ਸਵੇਰੇ ਉੱਠਣ ਸਮੇਂ ਵੱਡੀ ਦਿੱਕਤ ਆਉਂਦੀ ਹੈ। ਇਸ ਬਿਮਾਰੀ ਦਾ ਨਾਮ ਡਾਇਸੇਨੀਆ ਹੈ। ਇਹ ਇਕ ਡਿਸਆਰਡਰ ਹੈ। ਜਿਸ ਕਾਰਨ ਕਿਸੇ ਨੂੰ ਸਵੇਰੇ ਉੱਠਣ ਸਮੇਂ ਵੱਡੀ ਦਿੱਕਤ ਆਉਂਦੀ ਹੈ।

ਡਾਇਸੇਨੀਆ ਨੂੰ ‘ਕਲੀਨੋਮੈਨੀਆ’ ਵੀ ਆਖਦੇ ਹਨ। ਕਲੀਨੋ ਇਕ ਗ੍ਰੀਕ ਸ਼ਬਦ ਹੈ ਤੇ ਇਸ ਦਾ ਮਤਲਬ ਹੈ-ਬੇਡ ਤੇ ਮੈਨੀਆ ਐਡਿਕਸ਼ਨ, ਮਤਲਬ ਕਿ ਬੇਡਮੈਨੀਆ। ,,,,, ਡਾਇਸੇਨੀਆ ਨੂੰ ‘ਕਲੀਨੋਮੈਨੀਆ’ ਵੀ ਆਖਦੇ ਹਨ। ਕਲੀਨੋ ਇਕ ਗ੍ਰੀਕ ਸ਼ਬਦ ਹੈ ਤੇ ਇਸ ਦਾ ਮਤਲਬ ਹੈ-ਬੇਡ ਤੇ ਮੈਨੀਆ ਐਡਿਕਸ਼ਨ, ਮਤਲਬ ਕਿ ਬੇਡਮੈਨੀਆ।

ਇਸ ਤੋਂ ਪੀੜਤ ਲੋਕ ਕਈ ਦਿਨਾਂ ਤੱਕ ਬਿਸਤਰ ਉਥੇ ਰਹਿੰਦੇ ਹਨ। ਜਾਗਣ ਦੇ ਖ਼ਿਆਲ ਨਾਲ ਹੀ ਇਹ ਡਰ ਜਾਂਦੇ ਹਨ। ਕਿਉਂਕਿ ਇਹ ਡਿਪਰੈਸ਼ਨ ਕ੍ਰੋਨਿਕ ਫੈਟਿਗਿਊ ਸਿੰਡ੍ਰੋਮ ਤੇ ਪੇਨ ਡਿਸਆਰਡਰ ਫਾਇਬ੍ਰੇਮਆਲਗਿਆ ਦਾ ਸੰਕੇਤ ਹੋ ਸਕਦਾ ਹੈ।

ਇਸ ਤਰ੍ਹਾਂ ਦੇ ਲੋਕਾਂ ਨੂੰ 7-8 ਘੰਟੇ ਤੋਂ ਜ਼ਿਆਦਾ ਨੀਂਦ ਦੀ ਲੋੜ ,,,,, ਹੁੰਦੀ ਹੈ। ਫਿਰ ਇਸ ਸਮੇਂ ਦੌਰਾਨ ਕਿੰਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ, ਇਹ ਸਭ ਭੁੱਲ ਜਾਂਦੇ ਹਨ।

ਖੋਜ ਮੁਤਾਬਕ ਡਾਇਸੇਨੀਆ ਤੋਂ ਗ੍ਰਸਤ ਦਾ ਦਾਅਵਾ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਡਿਸਆਰਡਰ ਭਲੇ ਹੀ ਮੈਡੀਕਲੀ ਤੌਰ ਉਤੇ ਨਾ ਪਛਾਣਿਆਂ ਜਾਂਦਾ ਹੋਵੇ ਪਰ ਇਹ ਕਾਫ਼ੀ ਰੀਅਲ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!