Breaking News
Home / ਤਾਜਾ ਜਾਣਕਾਰੀ / ਖਾ ਗਿਆ ਦਿਮਾਗ ਪਾਣੀ ਵਾਲਾ ਵਾਇਰਸ …. ਚਿਤਾਵਨੀ ਹੈ ਸਾਰਿਆਂ ਲਈ ਇਹ ਖਬਰ

ਖਾ ਗਿਆ ਦਿਮਾਗ ਪਾਣੀ ਵਾਲਾ ਵਾਇਰਸ …. ਚਿਤਾਵਨੀ ਹੈ ਸਾਰਿਆਂ ਲਈ ਇਹ ਖਬਰ

ਅਮਰੀਕਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਬਹੁਤ ਲੰਬੇ ਸਮੇਂ ਤੋਂ ਸਿਰਦਰਦ ਦੀ ਸ਼ਿਕਾਇਤ ਸੀ । ਉਹ ਇਸ ਸਿਰ ਦਰਦ ਨੂੰ ਮਾਮੂਲੀ ਸਿਰ ਦਰਦ ਸਮਝ ਕੇ ਹੀ ਇਸ ਨੂੰ ਇਗਨੋਰ ਕਰਦਾ ਰਹਿੰਦਾ ਸੀ ਅਤੇ ਸਿਰ ਦਰਦ ਹੋਣ ਸਮੇਂ ਕੋਈ ਮਾਮੂਲੀ ਦਵਾਈ ਲੈ ਲੈਂਦਾ ਸੀ । ਫਿਰ ਇਕ ਦਿਨ ਉਸ ਦੇ ਸਿਰ ਵਿਚ ਅਚਾਨਕ ਬਹੁਤ ਹੀ,,,,,, ਜ਼ਿਆਦਾ ਭਿਆਨਕ ਦਰਦ ਹੋਇਆ । ਉਸ ਨੇ ਸਿਰਦਰਦ ਦੀ ਦਵਾਈ ਵੀ ਲਈ ਪ੍ਰੰਤੂ ਉਸ ਦੀ ਹਾਲਤ ਲਗਾਤਾਰ ਵਿਗੜਦੀ ਗੲੀ । ਕੁਝ ਘੰਟਿਆਂ ਵਿੱਚ ਹੀ ਉਸਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਸ ਦੇ ਮੂੰਹ ਤੋਂ ਬੋਲ ਵੀ ਬੰਦ ਹੋ ਗਿਆ ।

ਘਬਰਾਏ ਹੋਏ ਇਸਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ । ਸ਼ੁਰੂਆਤੀ ਜਾਂਚ ਵਿੱਚ ਪਹਿਲਾਂ ਤਾਂ ਕੋਈ ਵੀ ਪਤਾ ਨਹੀਂ ਲੱਗਾ ਕਿਉਂਕਿ ਡਾਕਟਰਾਂ ਨੂੰ ਇਸ ਵਿਅਕਤੀ ਦੇ ਦਿਮਾਗ ਵਿੱਚ ਬ੍ਰੇਨ ਟਿਊਮਰ ਹੋਣ ਦਾ ਸ਼ੱਕ ਸੀ । ਜਦੋਂ ਜਾਂਚ ਵਿੱਚ ਅਜਿਹਾ ਕੁਝ ਵੀ ਸਾਹਮਣੇ ਨਾ ਆਇਆ ਤਾਂ ਡਾਕਟਰਾਂ ਨੇ ਹੋਰ ਜਿਆਦਾ ਜਾਂਚ ,,,,,,,ਕੀਤੀ ਤਾਂ ਫਿਰ ਜੋ ਨਤੀਜੇ ਸਾਹਮਣੇ ਆਏ ਉਹ ਹੈਰਾਨ ਕਰ ਦੇਣ ਵਾਲੇ ਸਨ । ਅਸਲ ਵਿੱਚ ਡਾਕਟਰਾਂ ਨੇ ਦੱਸਿਆ ਕਿ ਇਸ ਵਿਅਕਤੀ ਦੇ ਦਿਮਾਗ ਵਿੱਚ ਕੋਈ ਟਿਊਮਰ ਨਹੀਂ ਬਲਕਿ ਇਸ ਦੇ ਦਿਮਾਗ ਨੂੰ ਇੱਕ ਖਾਸ ਕਿਸਮ ਦਾ ਅਮੀਬਾ ਲੰਬੇ ਸਮੇਂ ਤੋਂ ਖਾ ਰਿਹਾ ਸੀ ।

ਇਸ ਉਨੱਤੀ ਸਾਲ ਦੇ ਵਿਅਕਤੀ ਦੇ ਦਿਮਾਗ਼ ਵਿੱਚ ਇਹ ਅਮੀਬਾ ਉਸ ਦੇ ਦਿਮਾਗ਼ ਨੂੰ ਇਸ ਹੱਦ ਤੱਕ ਖਾ ਚੁੱਕਾ ਸੀ ਕਿ ਉਸ ਦਾ ਬਚਣਾ ਹੁਣ ਨਾ ਮੁਮਕਿਨ ਸੀ । ਡਾਕਟਰਾਂ ਨੇ ਕਿਹਾ ਕਿ ਇਹ ਵਿਅਕਤੀ ਬੜੀ ਮੁਸ਼ਕਿਲ ਨਾਲ ਹੀ ਕੁਝ ਦਿਨ ਜ਼ਿੰਦਾ ਰਹਿ ਸਕਦਾ ਹੈ ਪ੍ਰੰਤੂ ਫਿਰ ਉਸ ਦੀ ਅਗਲੇ ਦਿਨ ਹੀ ਮੌਤ ਹੋ ਗਈ ,,,,,,,। ਡਾਕਟਰਾਂ ਨੂੰ ਇਸ ਅਮੀਬਾ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਡਾਕਟਰਾਂ ਨੇ ਇਸ ਵਿਅਕਤੀ ਦੇ ਦਿਮਾਗ਼ ਦੇ ਨੀਚੇ ਵਾਲੇ ਹਿੱਸੇ ਵਿੱਚ ਸ਼ੈਰੀਬ੍ਰੋਸਪਾਈਨਲ ਫਲੂਡ ਦਾ ਜਾਂਚ ਕੀਤੀ । ਡਾਕਟਰਾਂ ਨੇ ਦੱਸਿਆ ਕਿ ਇਹ ਦਿਮਾਗ ਨੂੰ ਖਾਣ ਵਾਲਾ ਅਮੀਬਾ ਹੈ ਅਤੇ ਇਹ ਖ਼ਾਸ ਕਰਕੇ ਪਾਣੀ ਵਿੱਚ ਪੈਦਾ ਹੁੰਦਾ ਹੈ ।

ਅਜਿਹੀਆਂ ਥਾਵਾਂ ਜਿੱਥੇ ਕਿ ਵਾਤਾਵਰਨ ਗਰਮ ਹੁੰਦਾ ਹੈ ਅਤੇ ਅਜਿਹੇ ਵਾਤਾਵਰਨ ਵਿੱਚ ਮੌਜੂਦ ਸਵਿਮਿੰਗ ਪੂਲ ਜਾਂ ਕਿਸੇ ਹੋਰ ਤਲਾਬ ਵਿੱਚ ਇਹ ਅਮੀਬਾ ਪੈਦਾ ਹੰਦਾ ਹੈ । ਡਾਕਟਰਾਂ ਨੇ ਦੱਸਿਆ ਕਿ ਜੇਕਰ ਇਹ ਅਮੀਬਾ ਸਾਡੇ ਪੇਟ ਵਿੱਚ ਚਲਾ ਜਾਵੇ ਤਾਂ ਉਹ ਪੇਟ ਦੀ ਗਰਮਾਹਟ ਨਾਲ ਮਰ ਜਾਂਦਾ ਹੈ ਪ੍ਰੰਤੂ ਜੇਕਰ ਇਹ ,,,,,,,ਅਮੀਬਾ ਨੱਕ ਵਿੱਚ ਚਲਾ ਜਾਵੇ ਤਾਂ ਇਹ ਨੱਕ ਦੇ ਜਰੀਏ ਸਾਡੇ ਦਿਮਾਗ ਵਿੱਚ ਚਲਾ ਜਾਂਦਾ ਹੈ ਜਿਥੇ ਕਿ ਇਹ ਲਗਾਤਾਰ ਜ਼ਿੰਦਾ ਰਹਿੰਦਾ ਹੈ ਅਤੇ ਦਿਮਾਗ਼ ਨੂੰ ਖਾਂਦਾ ਰਹਿੰਦਾ ਹੈ । ਅਜਿਹਾ ਹੀ ਇਸ ਵਿਅਕਤੀ ਨਾਲ਼ ਹੋਇਆ ਸੀ ਜਿਸ ਕਾਰਨ ਇਸ ਦੀ ਮੌਤ ਹੋ ਗਈ । ਡਾਕਟਰਾਂ ਨੇ ਇਹ ਵੀ ਦੱਸਿਆ ਕਿ ਜਿਸ ਵੀ ਵਿਅਕਤੀ ਨਾਲ ਅਜਿਹਾ ਹੁੰਦਾ ਹੈ ਉਨ੍ਹਾਂ ਵਿੱਚੋਂ ਕੋਈ ਵਿਰਲਾ ਟਾਵਾਂ ਹੀ ਬਚ ਪਾਉਂਦਾ ਹੈ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ,,,,, ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

About admin

Check Also

ਬੱਚਿਆਂ ਲਈ ਦਿਤੀ ਗਈ ਮਾਂ ਹਿਰਣ ਦੀ ਕੁਰਬਾਨੀ ਦਾ ਸੱਚ ਹੋਸ਼ ਉਡਣਾ ਵਾਲਾ,,

ਇੱਕ ਫੋਟੋ ਸੋਸ਼ਲ ਮੀਡੀਆ ਤੇ ਫਲੋਟਿੰਗ ਕਰ ਰਹੀ ਹੈ ਕੈਮਰਾਮੈਨ ਬਾਰੇ ਡਿਪਰੈਸ਼ਨ ਵਿੱਚ ਫੋਟੋ ਕੈਪਚਰ …

error: Content is protected !!